Vídeo da música

Apresentado no

Créditos

PERFORMING ARTISTS
Harnoor
Harnoor
Performer
COMPOSITION & LYRICS
Karan Thabal
Karan Thabal
Songwriter
PRODUCTION & ENGINEERING
MXRCI
MXRCI
Producer

Letra

The number you have dialled is not available at present Please leave your message after the beep I hope you're doing really good Call me sometime, okay? I don't need anything when I'm here Because it feels like home And most people think I'm insane I just wanted to let you know that I miss you Anyways, I have to go now, bye ਤੇਰੇ ਬਿਨਾਂ ਕੱਲੇ ਲਗਦੇ ਨੀ ਤੇਰੇ ਨਾਲ ਬੰਨ੍ਹੇ ਲਗਦੇ ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ ਸਾਨੂੰ ਤੇਰੇ ਨਾਲੋਂ ਥੱਲੇ ਲਗਦੇ ਹਾਂ, ਤੇਰੇ ਹੀ ਬਣਾਏ ਹੋਏ ਆਂ ਹੱਥ ਫ਼ੜ ਕੇ ਚਲਾਏ ਹੋਏ ਆਂ ਦੂਰ ਹੋਈਏ ਕਿਵੇਂ ਵਜ੍ਹਾ ਦੱਸ ਕੇ? ਅਸੀਂ ਆਦਤਾਂ 'ਤੇ ਲਾਏ ਹੋਏ ਆਂ ਸਾਰੇ ਦਿਨ 'ਚੋਂ ਉਡੀਕ ਰੱਖਾਂ ਤੀਜੇ ਪਹਿਰ ਦੀ ਅੱਖ ਲੱਭਦੀ ਹੋਈ ਜਦੋਂ ਤੇਰੇ ਉੱਤੇ ਠਹਿਰਦੀ ਨੀ ਤੂੰ ਗਲ ਲੱਗੇ ਮੇਰੇ ਫ਼ਿਕਰਾਂ ਨੂੰ ਦੱਸ ਕੇ ਨੀ ਮੈਂ ਟਾਲ਼ਦਾ ਜ਼ਮਾਨਾ ਤੇਰੇ ਵੱਲ ਹੱਸ ਕੇ ਹਾਏ, ਬਣੇ ਸਾਰੇ ਤੇਰੇ ਨਾਮ ਤੋਂ ਨੀ ਚਾਹ ਜਿੰਨੇ ਪੱਲੇ ਲਗਦੇ ਨੀ ਉਮਰਾਂ ਦੇ ਸਾਦੇ, ਅੜੀਏ ਇਹ ਰੋਗ ਜਿਉਂ ਅਵੱਲੇ ਲਗਦੇ ਨੀ ਤੇਰੇ ਬਿਨਾਂ ਕੱਲੇ ਲਗਦੇ ਨੀ ਤੇਰੇ ਨਾਲ ਬੰਨ੍ਹੇ ਲਗਦੇ ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ ਸਾਨੂੰ ਤੇਰੇ ਨਾਲੋਂ ਥੱਲੇ ਲਗਦੇ ਸਮਾਂ ਠਹਿਰ ਜਾਂਦਾ, ਹੱਥ ਫ਼ੜ ਰੋਕ ਲਵੇ ਤੂੰ ਸਾਡੇ ਹਿੱਸੇ ਦਾ ਵੀ ਸਾਡੇ ਵਾਰੇ ਸੋਚ ਲਵੇ ਤੂੰ ਫ਼ੇਰ ਕਹੀ ਓਸ ਗੱਲ ਦਾ ਵੀ ਫ਼ਾਇਦਾ ਲਗਦਾ ਹਾਏ, ਨੀ ਅੱਧਵਿਚਕਾਰ ਜਿਹੜੀ ਟੋਕ ਦਵੇ ਤੂੰ ਜਾਲੀ ਨੇ ਜੋ ਦਾਅਵੇਦਾਰੀਆਂ ਰਿਵਾਜ਼ਾਂ ਨਾਲ ਚੱਲੇ ਲਗਦੇ ਇਹ ਦੁਨੀਆ ਦੀਵਾਨਾ ਆਖਦੀ ਤੇ ਤੈਨੂੰ ਅਸੀਂ ਝੱਲੇ ਲਗਦੇ ਤੇਰੇ ਬਿਨਾਂ ਕੱਲੇ ਲਗਦੇ ਨੀ ਤੇਰੇ ਨਾਲ਼ ਬੰਨ੍ਹੇ ਲਗਦੇ ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ ਸਾਨੂੰ ਤੇਰੇ ਨਾਲੋਂ ਥੱਲੇ ਲਗਦੇ Space Need time to heal, time to grow away Don't wanna be used for another day I can't keep on faking us I won't waste no more time On your vacant heart, I need some...
Lyrics powered by www.musixmatch.com
instagramSharePathic_arrow_out