album cover
album cover
00:00
00:05
00:15
00:25
00:35
00:50
01:05
01:25
01:35
01:40
01:55
02:05
02:15
02:45
02:55
03:15
00:00
03:29
Últimos 7 dias
Do Pall foi descoberta com mais frequência por volta de 35 segundos em música durante a semana passada

Vídeo da música

Vídeo da música

Letra

ਦੋ ਪਲ ਬਹਿ ਜਾ ਕੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦੋ ਪਲ ਬਹਿ ਜਾ, ਦੋ ਪਲ ਬਹਿ ਜਾ
ਦੋ ਪਲ ਬਹਿ ਜਾ ਕੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਮਿੱਠਣ ਲੱਗਣ ਤੇਰੇ ਬੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
Hey, yo Coach-
DJ
ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ
ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ
ਤੇਰੇ ਬਿਨਾ ਮੇਰਾ ਲੱਗਦਾ ਨਾ ਜੀ ਵੇ
ਤੇਰੇ ਬਿਨਾ ਮੇਰਾ ਲੱਗਦਾ ਨਾ ਜੀ ਵੇ
ਦੁੱਖ-ਸੁੱਖ ਮੇਰੇ ਨਾਲ ਖੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦੁੱਖ-ਸੁੱਖ ਮੇਰੇ ਨਾਲ ਖੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦੋ ਪਲ ਬਹਿ ਜਾ ਕੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
(...ਦਿਲਾਂ ਦੀਆਂ ਮਹਰਮਾਂ)
(ਮੇਰੇ ਦਿਲਾਂ ਦੀਆਂ ਮਹਰਮਾਂ)
ਤੇਰੇ ਬਿਨ ਮੇਰੇ ਲਈ ਜੱਗ 'ਚ ਨਾ ਕੱਖ ਵੇ
ਤੇਰੇ ਬਿਣ ਮੇਰੇ ਲਈ ਜੱਗ 'ਚ ਨਾ ਕੱਖ ਵੇ
ਦਿਲ 'ਚ ਲੁਕੋ ਕੇ ਚੰਨਾ ਭੇਤ ਨਾ ਰੱਖ ਵੇ
ਦਿਲ 'ਚ ਲੁਕੋ ਕੇ ਚੰਨਾ ਭੇਤ ਨਾ ਰੱਖ ਵੇ
ਦਿਲ ਦੀਆਂ ਕੁੰਡੀਆਂ ਖੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦਿਲ ਦੀਆਂ ਕੁੰਡੀਆਂ ਖੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦੋ ਪਲ ਬਹਿ ਜਾ ਕੋਲ ਵੇ
ਮੇਰੇ ਦਿਲਾਂ ਦੀਆ ਮਹਰਮਾਂ
(...ਦਿਲਾਂ ਦੀਆ ਮਹਰਮਾਂ)
(ਮੇਰੇ ਦਿਲਾਂ ਦੀਆਂ ਮਹਰਮਾਂ)
ਇੱਕ ਵਾਰੀ ਤੱਕ ਲੈ ਮੇਰੇ ਵੱਲ ਹੱਸ ਕੇ
ਇੱਕ ਵਾਰੀ ਤੱਕ ਲੈ ਮੇਰੇ ਵੱਲ ਹੱਸ ਕੇ
ਨਿੱਕੀ ਜੇਹੀ ਪਿਆਰ ਵਾਲੀ ਗੱਲ ਕੋਈ ਦੱਸ ਕੇ
ਨਿੱਕੀ ਜੇਹੀ ਪਿਆਰ ਵਾਲੀ ਗੱਲ ਕੋਈ ਦੱਸ ਕੇ
ਰਸ ਕੱਨਾਂ ਵਿੱਚ ਘੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਰਸ ਕੱਨਾਂ ਵਿੱਚ ਘੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
ਦੋ ਪਲ ਬਹਿ ਜਾ, ਦੋ ਪਲ ਬਹਿ ਜਾ
ਦੋ ਪਲ ਬਹਿ ਜਾ ਕੋਲ ਵੇ
ਮੇਰੇ ਦਿਲਾਂ ਦੀਆਂ ਮਹਰਮਾਂ
(...ਦਿਲਾਂ ਦੀਆਂ ਮਹਰਮਾਂ)
(ਮੇਰੇ ਦਿਲਾਂ ਦੀਆਂ ਮਹਰਮਾਂ)
(...ਦਿਲਾਂ ਦੀਆਂ ਮਹਰਮਾਂ)
(ਮੇਰੇ ਦਿਲਾਂ ਦੀਆਂ ਮਹਰਮਾਂ)
Written by: Bhagwan Singh Deepak
instagramSharePathic_arrow_out􀆄 copy􀐅􀋲

Loading...