album cover
Swing
album cover
Swing foi lançado em 16 de junho de 2024 por Sikander Kahlon como parte do álbum Colonial Mindset
16 de junho de 2024
SeloSikander Kahlon
BPM70
Melodicidade
Acusticidade
Valence
Dançabilidade
Energia

Letra

[Intro]
ਐ ਐਸਕੇ
ਬਣੂ ਕੁਛ?
ਲੱਗਦਾ
One
[Chorus]
ਪਾਵੇ ਈਕੋ ਥਰੋਨ ਨੂੰ ਹੈ ਪਾਈ ਲਸੋ
ਪਾਉਂਡ ਡਾਲਰ ਰੁਪਈਆ ਵੇ ਦੇਦੇ ਪੇਸੋ
ਬੰਦਾਨਾ ਸਿਰ'ਤੇ ਮੁੰਡਾ ਲੱਗੇ ਰੈਬਲ
ਆਟੋਮੈਟਿਕ ਡੱਬ'ਚ ਮੁੰਡਾ ਨਾਹ ਮਾਰੇ ਪੈਡਲ
ਗੱਡੀ ਸੌ ਉੱਤੇ ਸੌਣ ਲੱਗੇ ਫਿਕਰ ਨਹੀਂ
ਸਾਥ ਮੇਰਾ ਹਾਲੇ ਦੇਈ ਜਾਂਦਾ ਲਿਵਰ ਨੀ
ਹਾਏ ਕਰ ਸੀਓਡੀ ਚੱਕ ਤੂੰ ਡਿਲੀਵਰੀ
ਉਰੇ ਪੁੰਨ ਛੱਡ ਕਰ ਪਾਪ ਜ਼ਿਕਰ ਨਹੀਂ
[Verse 1]
ਸੋਹਣੀ ਕਿੰਨੀ ਬੋਲਦੀ ਹੈ ਜ਼ਿਆਦਾ ਆਏ ਮੈਨੂੰ ਸਮਝ ਵੇ ਅੱਧਾ
ਮੈਨੂੰ ਸਮਝਦੇ ਸੀ ਪਿਆਦਾ ਕੂ ਦ'ਏਟਾ ਹੈ ਇਰਾਦਾ
ਇਹ ਬਣਦੇ ਟਰਮੀਨੇਟਰ ਮੈਂ ਤਾਂ ਜੰਮਿਆ ਹੀ ਲਵਾਂ
ਜ੍ਵਾਲਾਮੁਖੀ ਕਾਹਲੋਂ' ਸਮਝੀ ਨਾਹ ਸਾਡਾ
ਸਮਝੀ ਨਾ ਸਾਡਾ
ਤੈਨੂੰ ਲੱਗਣ ਬੈਸਟ ਬਾਕੀਆਂ ਨੂੰ ਓਕੇ ਓਕੇ
ਕਾਹਲੋਂ ਇੰਡੀਅਨ ਕ੍ਰਿਕਟ ਟੀਮ ਛੱਡਣਾ ਨਾਹ ਮੌਕੇ ਮੌਕੇ
ਕਿ ਏ ਤੇਰਾ ਪਲੈਨ ਮੈਨੂੰ ਦੱਸ ਜੇ ਤੂੰ ਚਾਹੇਂਗੀ ਰਾਤ ਨਹੀਂ ਮੁੱਕਣੀ
ਛੋਟੀ ਉਮਰ 'ਚ ਦੇਖਲੀ ਦੁਨੀਆ ਹੁਣ ਮੈਂ ਭਾਲਦਾ ਮੁਕਤੀ
ਸਿਕੰਦਰ ਓਵਰਕੌਨਫੀਡੈਂਟ ਵੱਜਦਾ ਹਰ ਕੌਂਟੀਨੈਂਟ
ਦੋ ਮਿੰਟ'ਚ ਦਿਖਾਦੂ ਮੇਰਾ ਡੋਮੀਨੈਂਸ
ਸਾਰੇ ਮੁੰਡੇ ਨੇ ਬੈਡ ਬੱਸ ਇੱਕ ਹੀ ਸੋਫੀ ਹੈ
ਸਾਡੇ ਆਜਾ ਤੂੰ ਆਸ਼ਰਮ ਜੀਵੇਂ ਹਾਂ ਬੌਬੀ ਮੈਂ
ਹੁਣ ਮੇਰੇਕੋ ਟਾਈਮ ਨਹੀਂ ਸਨੂਪ ਨੂੰ ਨਹੀਂ ਮਿਲਿਆ ਕਿ ਕਰਨਾ ਗ੍ਰੈਮੀ
ਮੇਨਸਟ੍ਰੀਮ ਮੇਰਾ ਯੂਟਿਊਬ ਜਿੱਥੋਂ' ਇਹ ਚੱਕਦੇ ਸਟਾਈਲ ਨੀ
ਖਾਗਿਆ ਜਿੰਦ ਵੇ ਸਾਰੀ ਬੋਹਤ ਚੰਗਾ ਹੋਏ ਜੇ ਟੁੱਟੇ ਮੋਬਾਈਲ ਨੀ
ਕਾਹਲੋਂ' ਬਣਿਆ ਪੈਂਟਹਾਊਸ ਦੱਸ ਤੂੰ ਕਿ ਕਰਨਾ ਤਾਜ ਮਹਿਲ ਨੀ
[Chorus]
ਪਾਵੇ ਈਕੋ ਥਰੋਨ ਨੂੰ ਹੈ ਪਾਈ ਲਸੋ
ਪਾਉਂਡ ਡਾਲਰ ਰੁਪਈਆ ਵੇ ਦੇਦੇ ਪੇਸੋ
ਬੰਦਾਨਾ ਸਿਰ'ਤੇ ਮੁੰਡਾ ਲੱਗੇ ਰੈਬਲ
ਆਟੋਮੈਟਿਕ ਡੱਬ'ਚ ਮੁੰਡਾ ਨਾਹ ਮਾਰੇ ਪੈਡਲ
ਗੱਡੀ ਸੌ ਉੱਤੇ ਸੌਣ ਲੱਗੇ ਫਿਕਰ ਨਹੀਂ
ਸਾਥ ਮੇਰਾ ਹਾਲੇ ਦੇਈ ਜਾਂਦਾ ਲਿਵਰ ਨੀ
ਕਰ ਸੀਓਡੀ ਚੱਕ ਤੂੰ ਡਿਲੀਵਰੀ
ਉਰੇ ਪੁੰਨ ਛੱਡ ਕਰ ਪਾਪ ਜ਼ਿਕਰ ਨਹੀਂ
ਬਮਾਨੀਆ
[Verse 2]
ਯੇਹ ਰੈਪ ਕਰੋ ਰੈਪ ਸੁਣਾ ਮੈਂਨੇ ਤੁਮ੍ਹੇ ਆਪ ਰੈਪਰ ਹੋ ਵੈਕ
ਪੈਸਾ ਲਗਾ ਕਰ ਭੀ ਮਿਕਸਿੰਗ ਮੇਂ ਲੈਕ ਯੇ ਬੜੇ ਨਹੀਂ ਬਣੇ ਲਗਾਕੇ ਭੀ ਜੈਕ
ਸਾਂਸੇ ਹੈਂ' ਰੁੱਕੀ ਪਰ ਕਾਰਾ ਨੀ ਟੈਪ ਇਨਮੇ ਔਰ ਮੁਝਮੇ ਕਾਫ਼ੀ ਹੈ (ਗੈਪ)
ਫੈਂਕੂ ਇਹਨਾਂ ਜੈਸੇ ਟੌਫੀ ਕਾ ਰੈਪ ਖੋਲੂ ਇਹਨਾਂ ਜੈਸੇ ਕੌਫੀ ਕਾ ਪੈਕ
ਮੈਂ ਸੂਈ ਹੂੰ ਕਾਟਾ ਨਹੀਂ ਤੂੰ ਬੰਬ ਹੈ ਛੋਟੇ ਧਮਾਕਾ ਨਹੀਂ
ਬੰਦ ਹਾਂ ਨੱਕਾ ਨਹੀਂ ਮੈਂ ਦੇਸ਼ ਕਾ ਦੇਸ਼ ਇਲਾਕਾ ਨਹੀਂ
ਜਾਏਗਾ ਤੇਰਾ ਹੀ ਜੋ ਕੁੱਛ ਭੀ ਜਾਣਾ ਹੈ ਮੇਰਾ ਕੁੱਛ ਜਾਂਦਾ ਨਹੀਂ
ਲੱਗੇ ਦਮ ਭੁੱਲੇ ਗੰਮ ਸਾਰੇ ਮਿਲੇਗਾ ਨਾ ਤੁਝੇ ਕੋਈ ਹਮਸਾ ਰੇ
ਮੇਰੇ ਹੀ ਗਾਣੋ ਸੇ ਰਾਤ ਕਟੇਗੀ ਬੋਲਤਾ ਹੂੰ' ਏਕ-ਏਕ ਬਾਤ ਪਤੇ ਕਿ
ਸੁਣੋ ਮੇਰੀ ਬਾਤ ਕੋ ਗੌਰ ਸੇ ਨਯਾ ਲਿਆਵਾਂਗੇ ਦੌਰ
ਆਪਣੀ ਹੈ ਆਪਣੀ ਹੈ ਤੌਰ ਬਾਤ ਹੋ ਰੁਪਏ ਔਰ ਫੇਮ ਕਿ
ਚਾਹੀਏ ਚਾਹੀਏ ਮੁਝੇ ਔਰ ਚਾਹੀਏ ਚੇਨ ਮੁਝੇ ਔਰ
ਹਾਂ ਮੁਝੇ ਚਾਹੀਏ ਕਰੋੜ ਚਾਹੀਏ ਚਾਹੀਏ ਮੁਝੇ ਔਰ
ਫਾਲੋ ਨਹੀਂ ਕਰਦੇ ਹਮ ਰੂਲ ਕਰਦੇ ਫੇਰ ਭੂਲ ਕਰਕੇ ਨਾ ਕਬੂਲ ਕਰਦੇ
ਇੰਨੇ ਕੂਲ ਲਿਰਿਕਸ ਮੇਂ' ਆਤੀ ਇਨ੍ਹਾਂ ਬੂ ਹਮ ਕਲਾ ਸੇ ਭਰੇ ਭਰਪੂਰ
ਇੱਕ ਦਿਨ ਏਹ ਜਾਣੇਗਾ ਤੂੰ ਇੱਕ ਦਿਨ ਏਹ ਜਾਣੇਗਾ ਜਾਣੇਗਾ ਜਾਣੇਗਾ ਤੂੰ
[Chorus]
ਪਾਵੇ ਈਕੋ ਥਰੋਨ ਨੂੰ ਹੈ ਪਾਈ ਲਸੋ
ਪਾਉਂਡ ਡਾਲਰ ਰੁਪਈਆ ਵੇ ਦੇਦੇ ਪੇਸੋ
ਬੰਦਾਨਾ ਸਿਰ'ਤੇ ਮੁੰਡਾ ਲੱਗੇ ਰੈਬਲ
ਆਟੋਮੈਟਿਕ ਡੱਬ'ਚ ਮੁੰਡਾ ਨਾਹ ਮਾਰੇ ਪੈਡਲ
ਗੱਡੀ ਸੌ ਉੱਤੇ ਸੌਣ ਲੱਗੇ ਫਿਕਰ ਨਹੀਂ
ਸਾਥ ਮੇਰਾ ਹਾਲੇ ਦੇਈ ਜਾਂਦਾ ਲਿਵਰ ਨੀ
ਕਰ ਸੀਓਡੀ ਚੱਕ ਤੂੰ ਡਿਲੀਵਰੀ
ਉਰੇ ਪੁੰਨ ਛੱਡ ਕਰ ਪਾਪ ਜ਼ਿਕਰ ਨਹੀਂ
[Verse 3]
ਡੁੱਬ'ਦੇ ਲਿਟਲ ਹੈ ਸਿੰਘਮ ਵੈਰ ਦਾ ਬਦਲਾ ਲਿੰਗਮ
ਓੱਪਸ ਨੂੰ ਮਿੱਡਲ ਹੈ ਫਿੰਗਰ ਸਵਿੰਗ ਬਾਲ ਮਲਿੰਗਾ
ਸਵਿੰਗ ਜ਼ਹੀਰ ਖਾਨ ਸਵਿੰਗ ਵਸੀਮ ਅਕਰਮ
ਵੈਰਾਂ ਨੂੰ "ਫੱਕ ਦੈਮ" ਸਾਡੇ ਤੋਂ ਬਿਹਤਰ ਕੋਈ ਕਿੱਦਾਂ ਤੇ ਹਾਉ ਕਮ
ਡੁੱਬ'ਦੇ ਲਿਟਲ ਹੈ ਸਿੰਘਮ ਵੈਰ ਦਾ ਬਦਲਾ ਲਿੰਗਮ
ਓੱਪਸ ਨੂੰ ਮਿੱਡਲ ਹੈ ਫਿੰਗਰ ਸਵਿੰਗ ਬਾਲ ਮਲਿੰਗਾ
ਸਵਿੰਗ ਜ਼ਹੀਰ ਖਾਨ ਸਵਿੰਗ ਵਸੀਮ ਅਕਰਮ
Swing swing
[Chorus]
ਪਾਵੇ ਈਕੋ ਥਰੋਨ ਨੂੰ ਹੈ ਪਾਈ ਲਸੋ
ਪਾਉਂਡ ਡਾਲਰ ਰੁਪਈਆ ਵੇ ਦੇਦੇ ਪੇਸੋ
ਬੰਦਾਨਾ ਸਿਰ'ਤੇ ਮੁੰਡਾ ਲੱਗੇ ਰੈਬਲ
ਆਟੋਮੈਟਿਕ ਡੱਬ'ਚ ਮੁੰਡਾ ਨਾਹ ਮਾਰੇ ਪੈਡਲ
ਗੱਡੀ ਸੌ ਉੱਤੇ ਸੌਣ ਲੱਗੇ ਫਿਕਰ ਨਹੀਂ
ਸਾਥ ਮੇਰਾ ਹਾਲੇ ਦੇਈ ਜਾਂਦਾ ਲਿਵਰ ਨੀ
ਕਰ ਸੀਓਡੀ ਚੱਕ ਤੂੰ ਡਿਲੀਵਰੀ
ਉਰੇ ਪੁੰਨ ਛੱਡ ਕਰ ਪਾਪ ਜ਼ਿਕਰ ਨਹੀਂ
Written by: Al Bamania, Sikander Kahlon
instagramSharePathic_arrow_out􀆄 copy􀐅􀋲

Loading...