Vídeo da música
Vídeo da música
Créditos
INTERPRETAÇÃO
Mankirt Aulakh
Interpretação
Avvy Sra
Interpretação
COMPOSIÇÃO E LETRA
Preeta
Composição
Avvy Sra
Composição
PRODUÇÃO E ENGENHARIA
Avvy Sra
Produção
Letra
ਤੇਰੀ ਲਾਈਫ ਚ ਖੱਜਲ ਖਵਾਰੀ
ਤੇ ਹੇਨੀ ਗਾ ਪਿਆਰ ਕਾਸਤੋ
ਮਨੂ ਸੌਫਟ ਜੀ ਮੈਲੋਡੀ ਪਸੰਦ ਆ
ਤੂੰ ਕਰੇ ਟਾੜ੍ਹ ਟਾੜ੍ਹ ਕਾਸਤੋ
ਵੇ ਤੂੰ ਬਿਨਾ ਪੜ੍ਹੇ ਬਣ ਗਿਆ ਗੁੰਡਾ ਟੌਪ ਦਾ
ਬਿਨਾ ਪੜ੍ਹੇ ਬਣ ਗਿਆ ਗੁੰਡਾ ਟੌਪ ਦਾ
ਤੇ ਮੈਂ ਅੱਧੀ ਅੱਧੀ ਰਾਤ ਤਕ ਪੜ੍ਹ ਦੀ
ਵੇ ਤੂੰ ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਮੇਰੇ ਨਾ ਮੁਹਰੇ ਡਾਕਟਰ ਲੱਗੇ ਤੇਰੇ ਨਾ ਪਿੱਛੇ ਵੈਲੀ ਲੱਗਦਾ
ਤੇਰਾ ਅੱਜ ਕੱਲ੍ਹ ਗੇੜਾ ਸਾਡੇ ਪਿੰਡ ਵਿੱਚ ਸੋਹਣਿਆ ਵੇ ਡੇਲੀ ਲੱਗਦਾ
ਹੈੱਡ ਗੁੰਡਿਆਂ ਦਾ ਹੈੱਡਲਾਈਨ ਪੇਪਰ ਆਲੀ ਤੂੰ
ਕੇਅਰ ਕਰਦਾ ਨੀ ਕੇਅਰਲੈੱਸ ਹੇਟਰ ਆਲੀ ਤੂੰ
ਵੇ ਤੇਰੇ ਨਾਲ ਪੱਕ ਧੱਕ ਦੇਖ ਕੇ
ਮੇਰੀ ਫਿਰਦੀ ਏ ਪੱਕੀ ਸ਼ੈਲੀ ਸਾੜਦੀ
ਵੇ ਤੂੰ ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਮੇਰੇ ਨਾ ਮੁਹਰੇ ਡਾਕਟਰ ਲੱਗੇ ਤੇਰੇ ਨਾ ਪਿੱਛੇ ਵੈਲੀ ਲੱਗਦਾ
ਮਾਪਦੇ ਭਾਲਦੇ ਆ ਮੁੰਡਾ ਆਈਪੀਐਸ ਕੋਈ
ਤੂੰ ਤਾ ਬਾਰ੍ਹਵੀਂ ਵੀ ਕੀਤੀ ਤਿੰਨ ਸਾਲਾਂ ਚ
ਜੇ ਤੂੰ ਥਾਣੇ ਤੇ ਕਚੇਰੀਆਂ ਨੂੰ ਛੱਡੇ ਵੇ
ਤੈਨੂੰ ਤਾਂਹੀ ਕੈਦ ਕਾਰਾ ਮੈਂ ਖਿਆਲਾਂ ਚ
ਸੱਡਾ ਰਿਸ਼ਤਾ ਬਿਗਾੜੂ ਤੇਰੀ ਵੈਲੀਆਂ ਦਾ ਲੌਟ
ਵੱਡਾ ਮਾਮਾ ਗਿਆ ਮੋਗੇ ਤੇਰੀ ਲੈਣ ਲਈ ਰਿਪੋਰਟ
ਅੱਜ ਫ਼ਿਕਰਾਂ 'ਚ ਮਰਦੀ ਨਾ ਨਾਰ ਵੇ
ਜੇ ਮੈਂ ਤੇਰੇ ਤੇ ਪ੍ਰੀਤਿਆ ਨਾ ਮਰਦੀ
ਵੇ ਤੂੰ ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਤੋੜਨ ਲਈ ਹੱਡ ਵੈਲ ਪੁੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕਟਰੀ ਕਰਦੀ
ਮੇਰੇ ਨਾ ਮੁਹਰੇ ਡਾਕਟਰ ਲੱਗੇ ਤੇਰੇ ਨਾ ਪਿੱਛੇ ਵੈਲੀ ਲੱਗਦਾ
Written by: Mankirt Aulakh, Preeta


