Créditos

INTERPRETAÇÃO
Deep King
Deep King
Interpretação
COMPOSIÇÃO E LETRA
Deewansh Kumar
Deewansh Kumar
Composição
Mandeep Kumar
Mandeep Kumar
Composição

Letra

ਮੇਰੀ ਜ਼ਿੰਦਗੀ ਦੀ ਸਾਰੀਆਂ ਕਮਾਈ ਤੂੰ ਨਾ ਪਾਵੀ ਕਦੇ ਸੋਹਣੀਏ ਜੁਦਾਈ ਤੂੰ ਮੈਂ ਕੱਲਾ ਕੱਲਾ ਸ਼ੌਂਕ ਪੂਰਾ ਕਰਾਂ ਤੇਰਾ ਸਾਰੀ ਉਮਰ ਹੀ ਸਾਥ ਨਿਭਾਈ ਤੋਂ ਤੇਰੇ ਬਾਜੋਂ ਕਿਸੇ ਹੋਰ ਨੂੰ ਨਾ ਤੱਕਾਂ ਕਦੇ ਕਿਸੇ ਹੋਰ ਨੂੰ ਮੈਂ ਦਿਲ ਚ ਨਾ ਰੱਖਾਂ ਕਦੇ ਬਸ ਸਾਥ ਤੇਰਾ ਚਾਹੀਦਾ ਹਮੇਸ਼ਾ ਮੈਨੂੰ ਗੱਲਾਂ ਕਰ ਕਰ ਕੇ ਤੇਰੀਆਂ ਨਾ ਅੱਕਾ ਕਦੇ ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ ਚਾਹੀਦਾ ਹ ਪਿਆਰ ਚਾਹੀਦਾ ਨਾ ਕੁਝ ਹੋਰ ਦਿਨ ਰਾਤ ਤੇਰੇ ਖਾਬਾਂ ਚ ਗਵਾਚਾ ਫਿਰਾਂ ਅੱਖੀਆਂ ਚ ਰਹਿੰਦੀ ਤੇਰੇ ਇਸ਼ਕੇ ਦੀ ਤੋੜ ਸਾਰੀ ਦੁਨੀਆਂ ਨੂੰ ਦੇਖਿਆ ਮੈਂ ਘੁੰਮ ਕੇ ਤੈਨੂੰ ਦਿਲ ਵਿਚ ਰੱਖਿਆ ਮੈਂ ਚੁਣ ਕੇ ਮੇਰੇ ਖੂਨ ਵਿੱਚ ਰਚਿਆ ਏ ਨਸ਼ਾ ਤੇਰਾ ਜਿੰਨਾ ਚਿਰ ਤੈਨੂੰ ਧੱਕਾ ਨਾ ਮੈਂ ਮਿਟਦੀ ਨਾ ਤੋੜ ਮਨ ਉਡਦਾ ਏ ਤੀਜੇ ਅਜਮਾਣ ਤੇ 13 ਸਾਥ ਮਿਲੇ ਮੇਰੇ ਅਰਮਾਨ ਨੇ ਮੈਂ ਹੋਰ ਕੁਝ ਜੋੜੀਆਂ ਨਾਂ ਦੌਲਤਾਂ ਤੇਰਾ ਪਿਆਰ ਮੇਰੇ ਜੀਨ ਦਾ ਸਮਾਂ ਨ ਏ ਜਦੋਂ ਦਾ ਤੈਨੂੰ ਚਾਹ ਲਿਆ ਚਾਹ ਲਿਆ ਜਦੋਂ ਦਾ ਤੇਰਾ ਨਾਂ ਲਿਆ ਨਾ ਲਿਆ ਮੈਂ ਚੈਨ ਨਾਲ ਸਾਹ ਲਿਆ ਸਾਹ ਲਿਆ ਮੈਂ ਰੱਬ ਨੂੰ ਵੀ ਪਾ ਲਿਆ ਹਾਂ ਪਾ ਲਿਆ ਮੈਂ ਜ਼ਿੰਦਗੀ ਨੂੰ ਜੀਣਾ ਤੇਰੇ ਨਾਲ ਮੈਂ ਕੰਮ ਨੂੰ ਵੀ ਪੀਣਾ ਤੇਰੇ ਨਾਲ ਬਸ ਆਂਦਾ ਹ ਸਕੂਨ ਤੇਰੇ ਕੋਲ ਬਹਿ ਕੇ ਜ਼ਿੰਦਗੀ ਚ ਭਾਵੇਂ ਮੇਰੇ ਲੋਕ ਨੇ ਹਜ਼ਾਰ ਮੈਂ ਦਿਲ ਨੂੰ ਤੇਰੇ ਨਾਮ ਕਰਾ ਮੈਂ ਜਾਂ ਤੇਥੋ ਕੁਰਬਾਨ ਕਰਾ ਮੇਰੀ ਜਾਨ ਤੂੰ ਸੁੱਕਣੇ ਪਾਂ ਗਈ ਏ ਮੈਨੂੰ ਕੇਰੇ ਕੰਮੀ ਲਾ ਗਈ ਏ ਹੁਣ ਤੈਨੂੰ ਅਪਣਾ ਕੇ ਗਏ ਆ ਬਸ ਤੇਰੇ ਦਿਲ ਵਿਚ ਰਹਿ ਗਏ ਆ ਤੇਰੇ ਘਮ ਵੀ ਬਸ ਕੇ ਸੈ ਲਾ ਗਏ ਹੁਣ ਤੇਰੇ ਜੋਗੇ ਰਹਿ ਗਏ ਆ
Written by: Deewansh Kumar, Mandeep Kumar
instagramSharePathic_arrow_out

Loading...