album cover
Thoughts
album cover
Thoughts foi lançado em 14 de abril de 2025 por Sky Digital como parte do álbum 666 - EP
Álbum666 - EP
14 de abril de 2025
SeloSky Digital
BPM107
Melodicidade
Acusticidade
Valence
Dançabilidade
Energia

Letra

ਖਾਬ ਕਈ ਦਿਲ ਚ ਅੱਜ ਪੁਰਾਣੇ ਜਾਗੇ
ਹੋਇਆ ਅਹਿਸਾਸ ਚੰਗੀ ਤਰ੍ਹਾਂ ਕਿ ਤੂੰ ਨੀ ਲਾਗੇ
ਖੱਟਣ ਤੇਰਿਆਂ ਚੋਂ ਮੁੜਕੇ ਸੁਨੇਹੇ ਫਿਰ ਉਥੇ
ਪਰ ਇਹਨਾਂ ਚ ਗਵਾਚਾ ਠੀਕ ਆ
ਤੂੰ ਨਾ ਲਾਗੇ ਬਹੀ ਕਦੇ ਵੀ
ਮੁੜਕੇ ਹੰਜੂ ਤੇਰੇ ਮੁੱਕੇ ਆਉਣੇ ਰੁੜ੍ਹਕੇ
ਫਿੱਕੀ ਕਾਲੀ ਰਾਤ ਚ ਵਰ੍ਹੇ ਜਦੋ ਵਰਖਾ
ਦੋਨਾਂ ਦੇ ਨਾ ਪੱਲੇ ਹੁਣ ਕੱਲਾ ਹਰਖਾ
ਸੈਟ ਹੁੰਝਤੀ ਜਿਨੇ ਵੀ ਸੀ ਦੱਲੇ
ਸੱਬ ਦੱਬਗੇ ਸੀਰੀਅਲ ਕਿੱਲਰ ਜੱਟ ਨਾਮ
ਤੇਰੇ ਮੁਹਰੇ ਲਾਦੂ ਗੱਲ ਇੱਟ
ਮੇਰੀ ਜਿੰਦਗੀ ਚ ਨੀ ਚਲਦਾ ਸ਼ਬਦ ਵੇਟ
ਸਰਦੀ ਗਰਮੀ ਸਾਡੀ ਸਰੂਪ ਚ
ਸੁੱਖੇ ਨਾ ਅੰਟੀਆਂ ਦਾ ਹਰ ਡਾਂਗ ਤੁੱਕੇ ਨਾ
ਅਜੇ ਤਾ ਕੀਤੇ ਸਿੱਟਣੇ ਸ਼ੁਰੂ
ਓਹਨਾਂ ਚਿਰ ਨੀ ਰੁਕਦੇ
ਜਦੋ ਤਕ ਜਾਲੀ ਮੁੱਕੇ ਨਾ ਸੀਨ
ਤੈਨੂੰ ਹੇਡ ਬਾਜ਼ ਮਿਲੇ ਲੀਨ ਚ
ਨਾਲੇ ਨੀ ਕੂਤੀਨ ਦੇ ਪੱਫ
ਇੰਪੋਰਟਿਡ ਆ ਪੇਪਰ ਚ ਸੱਫ
ਲਾਇਕ ਕਰੇ ਜੈਂਟਲ ਜਾ ਰੌਕ
ਅੱਖਾਂ ਉੱਤੇ ਸ਼ੇਡ ਤੇ ਮੂੰਹ ਸਟਰੋ
ਇਨ ਬਣਨਾ ਤੇਰਾ ਤਾ ਸ਼ਰੀਫ ਆ
ਦੂਜਾ ਰੂਪ ਕਰਦਾ ਏ ਫੈਲ ਖਲੀਫਾ ਕਰਨੀ ਸ਼ਾਦੀ
ਉਹਦਾ ਮੁੱਕਣ ਨਾ ਤਰੀਫਾਂ
ਰਿਡਿਊਸ ਕਰੇ ਤੇਰੀ ਆਵਾਜ਼ ਗੋਲੀ ਕਰਦੀ ਰਿਆਜ਼
ਨਿੱਤ ਮੌਤ ਉਡੀਕਦੀ ਜਿਨ੍ਹਾਂ ਨਾਲ ਏ ਦੁਸ਼ਮਣੀ ਮੇਰੀ
ਮਰਨੇ ਇਹ ਪਹਿਲਾਂ ਮੈਂ ਜਾਊ ਫਿਰ ਨੀ
ਖੰਡੇ ਆਖੇ ਗੱਲਾਂ ਜਿਆ ਕਰਦੇ
ਪੱਲੇ ਨਾ ਤੀਲਾ ਕਰਦੀ ਮੇਲਾ ਮੇਲਾ
ਓਹ ਹਾਲ ਇਹਨਾਂ ਦਾ
ਚੱਟਾ ਪੱਟ ਕੇ ਮੈਂ ਹੱਥ ਚ ਫੜਾ ਦੂ
ਜੇਹੜੇ ਕਹਿੰਦੇ ਹੁੰਦਾ ਨੀ ਵਿੰਗਾ ਵਾਲ ਸਾਡਾ
ਰੈਪ ਚ ਬੌਸ ਪਿਓ ਆ ਤੁਹਾਡਾ
ਕੰਮ ਚ ਫੈਲ ਮੇਰੇ ਮੁਹਰੇ ਲੇਂਦੇ ਆ ਅੱਡਾ
ਬਰਾਊਨੀ ਜੀ ਖਾਨ ਦਾ ਛੱਡਾ ਨਾ ਮੌਕਾ
ਮੇਰੇ ਕੋਲ ਹਰ ਓਹ ਸ਼ੈ ਤੇਰੇ ਜੋ ਪੱਲੇ ਨਹੀਂ ਆ
ਕੋਡੀਆਂ ਲਗਾਨੀਆਂ ਕਈਆਂ ਜ਼ਿਆਦਾਤਰ
ਚੁੱਪ ਹੀ ਸਹੀ ਆ
ਪਹਿਲੇ ਸਮੇ ਚ ਪਹਿਲੀਆਂ ਪਾਉਂਦੀਆਂ ਰਹੀਆਂ
ਕੱਲੇ ਦਾ ਵੱਖਰੇ ਰਾਹ ਆ
ਤਾਹੀ ਹੁਣ ਨੀ ਬਾਗਾਂ ਚ ਪਰੀਆਂ ਰਹੀਆਂ
ਟਾਈਮਪਾਸ ਤਕ ਵਨ ਨਾਈਟ ਰੋਮਾਂਸ ਤਕ
ਕੋਲ ਨਹੀਂ ਲੱਭਣਾ ਅਗਲੇ ਚਾਂਸ ਤਕ
ਤੈਨੂੰ ਵੱਡੇ ਚੇਂਜ ਰਾਹਾਂ ਉੱਤੇ ਜਾਣ ਲਈ ਨੀ ਰੈਡੀ
ਨੋਬਡੀ ਨੋ ਮਾਈ ਐਡੀ ਧਰਤੀ ਤੋਂ ਦੂਰ
ਖਾਬ ਕਈ ਦਿਲ ਚ ਅੱਜ ਪੁਰਾਣੇ ਜਾਗੇ
ਹੋਇਆ ਅਹਿਸਾਸ ਚੰਗੀ ਤਰ੍ਹਾਂ ਕਿ ਤੂੰ ਨੀ ਲਾਗੇ
ਖਤਾਂ ਤੇਰਿਆਂ ਚੋਂ ਮੁੜਕੇ ਸੁਨੇਹੇ ਫਿਰ ਉੱਠੇ
ਪਰ ਇਹਨਾਂ ਚ ਗਵਾਚਾ ਠੀਕ ਆ
ਤੂੰ ਨਾ ਲਾਗੇ ਬਹੀ ਕਦੇ ਵੀ
ਮੁੜਕੇ ਹੰਜੂ ਤੇਰੇ ਮੁੱਕੇ ਆਉਣੇ ਰੁੜ੍ਹਕੇ
Written by: Real Boss
instagramSharePathic_arrow_out􀆄 copy􀐅􀋲

Loading...