album cover
Aura
album cover
Aura foi lançado em 1 de maio de 2025 por 11 Studios como parte do álbum Aura - Single
Lançado1 de maio de 2025
Selo11 Studios
BPM83
Melodicidade
Acusticidade
Valence
Dançabilidade
Energia

Vídeo da música

Vídeo da música

Letra

ਔਰਾ ਥੋੜਾ ਅੱਡ ਜੱਟ ਦਾ ਜੱਟ ਦਾ
ਚੜ੍ਹਾਈ ਥੋੜੀ ਹੋਈ ਜਾਂਦੀ ਤੇੱਜ ਮੁੰਡੇ ਦੀ
ਤੈਓ ਲਾਉਣਾ ਪਿਆ ਟੂਲ ਦੱਬ ਨਾਲ
ਮੁੰਡੇ ਦੀ ਹਰ ਮੂਵ ਤੋਂ ਮੁੰਡੀਰ ਨਵੀ ਸਿੱਖਦੀ ਰਹਿੰਦੀ ਏ
ਖੱਬੀ ਸੀਟ ਮੇਰੀ ਖਾਲੀ ਬੱਸ ਇਕ ਲਈ ਰਹਿੰਦੀ ਏ
ਜੇਬਾਂ ਹੈਵੀ ਰਹਿੰਦੀ ਨੋਟਾਂ ਦਿਆ ਥੱਦੀਆਂ ਕਰਕੇ
ਤਾਂਹੀ ਜੀਨ ਮਿਤਰਾਂ ਦੀ ਥੱਲੇ ਡਿੱਗਦੀ ਰਹਿੰਦੀ ਏ
ਜਿੱਥੋਂ ਲੰਘਾਂ ਮੈਂ ਸਲੂਟ ਵੱਜਦਾ
ਔਰਾ ਥੋੜਾ ਅੱਡ ਜੱਟ ਦਾ ਜੱਟ ਦਾ
ਚੜ੍ਹਾਈ ਥੋੜੀ ਹੋਈ ਜਾਂਦੀ ਤੇੱਜ ਮੁੰਡੇ ਦੀ
ਤੈਓ ਲਾਉਣਾ ਪਿਆ ਟੂਲ ਦੱਬ ਨਾਲ
ਟੌਪ ਸ਼ੋਰਟ ਆ, ਚੋਬਰ ਕੁੜੀਏ
ਪਿੰਡ ਚ ਸਾਡੀ ਚੌਧਰ ਕੁੜੀਏ
ਇਧਰ ਨਾ ਮੈਂ ਉਧਰ,ਸੁਰਤੀ ਲੱਗੀ ਮੈਂ
ਨਕੋਦਰ ਕੁੜੀਏ
ਗੱਡੀ ਜਾਂਦੀ ਧੂੰਆਂ ਚੜ੍ਹ ਦੀ
ਹੈ ਨੀ ਮੈਂ ਸਮੋਕਰ ਕੁੜੀਏ
ਹੁਣ ਨੀ ਆਉਂਦੇ ਥੱਲੇ ਨੀ
ਖਾਕੇ ਉੱਠੇ ਆ ਠੋਕਰ ਕੁੜੀਏ
ਮਾੜੀ ਮੋਟੀ ਗੱਲ ਨੀ ਗੌਲ ਦਾ ਗੱਲ ਨੀ ਗੌਲਦਾ
ਨਾ ਮੈਂ ਮਾੜੀ ਰੇਸ ਚ ਦੌੜਦਾ
ਘੋੜਾ ਫਲੌਰ ਦਾ
ਤੋੜ ਨੀ ਕੋਈ ਜੱਟ ਦੀ ਤੌਰ ਦਾ
ਪੱਟ ਦੇ ਜੋਰ ਦਾ
ਇਲਾਜ ਨਾ ਕੋਈ ਮਾਰੀ ਸੱਟ ਦਾ
ਔਰਾ ਥੋੜਾ ਅੱਡ ਜੱਟ ਦਾ ਜੱਟ ਦਾ
ਚੜ੍ਹਾਈ ਥੋੜੀ ਹੋਈ ਜਾਂਦੀ ਤੇੱਜ ਮੁੰਡੇ ਦੀ
ਤੈਓ ਲਾਉਣਾ ਪਿਆ ਟੂਲ ਦੱਬ ਨਾਲ
Written by: lovish Wadhera

Loading...