album cover
Mindset
album cover
Mindset foi lançado em 5 de dezembro de 2025 por Warner Music India como parte do álbum 6 pe 6 - EP
5 de dezembro de 2025
SeloWarner Music India
BPM96
Melodicidade
Acusticidade
Valence
Dançabilidade
Energia

Vídeo da música

Vídeo da música

Letra

ਜਿੱਥੇ ਮੱਤ ਨਾ ਮਿਲ਼ੇ, ਨੀ ਓਥੇ ਹੱਥ ਨਾ ਮਿਲ਼ੇ
ਜਿਹਨੂੰ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲ਼ੇ (ooh)
ਮਰਦਾਂ ਦਾ ਗਹਿਣਾ ਈ scar ਹੁੰਦੇ ਨੇ
ਇਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲ਼ੇ
ਫ਼ਿਰਦੇ ਨੀ ਮੂੰਹਾਂ ਉੱਤੇ ਬੰਨ੍ਹ ਕੇ bandane
ਦੇਖ ਅੱਖਾਂ 'ਚ ਮੁੱਛਾਂ ਨੂੰ ਵੱਟ ਦੇ ਕੇ ਤੁਰੀਦਾ
ਜਾਨ ਕੱਢੇ ਜਿਹੜਾ ਡੱਬ ਨਾਲ਼ ਲੱਗਾ ਏ ਨੀ, ਜਾਨੇ
ਦੇਂਦਾ ਪੱਕਾ ਈ ਇਲਾਜ ਸ਼ੈਅ ਬੁਰੀ ਤੋਂ ਬੁਰੀ ਦਾ
Highrated ਨੇ ਚੋਬਰ, ਲੈ off-road car'an
30-40 ਦੀ speed, ਭਲਵਾਨੀ ਗੇੜੀ ਮਾਰਾਂ
ਜਿੱਥੇ ਚੱਲ ਪਏ ਨੀ ਵੈਰ, ਫ਼ਿਰ ਓਥੋਂ ਨਹੀਂ ਮੁੜੇ
ਵੈਰ ਜਿੰਨ੍ਹਾਂ ਨਾ' ਸੀ ਉਹਨਾਂ ਦੇ ਤੇ ਹੱਡ ਨਹੀਂ ਜੁੜੇ
ਮੁੰਡੇ ਦਿੱਸਣੇ ਨਹੀਂ ਤੈਨੂੰ ਕਿਤੇ lack ਕਰਦੇ
Blueprint ਲੱਭਦੇ ਆ ਸਾਨੂੰ track ਕਰਦੇ (ooh)
ਕਦੇ ਦੇਖੀਂ, ਕਿੱਦਾਂ ਨੋਟਾਂ ਨੂੰ stack ਕਰਦੇ
ਲੱਗੇ ਲੋਕਾਂ ਨੂੰ ਕਿ ਕੰਮ ਆਂ black ਕਰਦੇ
ਅੱਖ ਖੁੱਲ੍ਹਦੇ ਹੀ ਚਿੱਤ ਕਰੇ ਖਾਣ ਦਾ, ਕੁੜੇ
ਕਦੇ ਪੁੱਛਿਆ ਨਈਂ rate ਮੈਂ ਸਮਾਨ ਦਾ, ਕੁੜੇ
ਦਿਨੇਂ opium, Lehr ਲਾ ਕੇ ਰੱਖਦਾ ਏ
ਸ਼ਾਮੀਂ ਬਹਿ ਕੇ ਯਾਰਾਂ ਨਾਲ਼ ਘੁੱਟ-ਘੁੱਟ ਲਾਣ ਦਾ, ਕੁੜੇ
ਕਰ ਉੱਚੀ ਜਿਹੀ ਆਵਾਜ਼ ਨਾਲ਼ ਬੋਲੀਂ ਨਾ ਸਾਡੇ ਨਾ'
ਕਿਤੇ ਅਗਲੇ ਹੀ ਬਿੰਦ ਦੁਰਘਟਨਾ ਮਿਲ਼ੇ
ਜਿੱਥੇ ਮੱਤ ਨਾ ਮਿਲ਼ੇ, ਨੀ ਓਥੇ ਹੱਥ ਨਾ ਮਿਲ਼ੇ
ਜਿਹਨੂੰ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲ਼ੇ (ooh)
ਮਰਦਾਂ ਦਾ ਗਹਿਣਾ ਈ scar ਹੁੰਦੇ ਨੇ
ਇਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲ਼ੇ
ਜਿੱਥੇ ਮੱਤ ਨਾ ਮਿਲ਼ੇ, ਨੀ ਓਥੇ ਹੱਥ ਨਾ ਮਿਲ਼ੇ
ਜਿਹਨੂੰ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲ਼ੇ (ooh)
ਮਰਦਾਂ ਦਾ ਗਹਿਣਾ ਈ scar ਹੁੰਦੇ ਨੇ
ਇਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲ਼ੇ
कुछ भी नहीं, free चाहिए (ahem!)
भाईओं के नाम पे city चाहिए (yeah)
तू सूख रहा है खड़ा, तुझे खुश्की है भाई
तू जानता नहीं माल को भी घी चाहिए?
Deep कह रहा, सोच मिलती नहीं, हाथ नहीं मिलाते
बंदी पैसे पे, भाई, यहाँ पे जात नहीं दिखाते
ऐसा आदमी दिखा दे जिसने हाथ भी लगाया (ahem!)
और हमसे जो जले, मुँह पे छाच भी ना लगे
काला माल, बंदी चिट्टी (eh)
कल ही call करी hit की (eh)
पुरानी वाली लेके घूमे मेरी ये (मेरी ये)
वो जगह-जगह बिछती थी, bitch थी
Huh, तेरी height जितनी, उतना ऊँचा थूक देते लौंडे
तेरा weight जितना, महीने में फूँक देते लौंडे
भाई गाली भी दे, भाईओं को छूट देते लौंडे
तेरी family थी साथ, वरना कूट देते लौंडे
मेरे mood पे depend, कभी cool, कभी दुष्ट
करता Paris में roll, Germany में भी खुश
हम है दोस्ती में खुश, दुश्मनी में भी खुश
मेरी जान तू भी चाहती तुझे Karma मिले
ਜਿੱਥੇ ਮੱਤ ਨਾ ਮਿਲ਼ੇ, ਨੀ ਓਥੇ ਹੱਥ ਨਾ ਮਿਲ਼ੇ
ਜਿਹਨੂੰ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲ਼ੇ (ooh)
ਮਰਦਾਂ ਦਾ ਗਹਿਣਾ ਈ scar ਹੁੰਦੇ ਨੇ
ਇਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲ਼ੇ
ਜਿੱਥੇ ਮੱਤ ਨਾ ਮਿਲ਼ੇ, ਨੀ ਓਥੇ ਹੱਥ ਨਾ ਮਿਲ਼ੇ
ਜਿਹਨੂੰ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲ਼ੇ (ooh)
ਮਰਦਾਂ ਦਾ ਗਹਿਣਾ ਈ scar ਹੁੰਦੇ ਨੇ
ਇਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲ਼ੇ
Written by: Deep Kalsi, Karma
instagramSharePathic_arrow_out􀆄 copy􀐅􀋲

Loading...