album cover
Lost
1456
Asia
Lost foi lançado em 31 de janeiro de 2016 por PropheC Productions como parte do álbum Lost - Single
album cover
Data de lançamento31 de janeiro de 2016
EditoraPropheC Productions
Melodicidade
Acústica
Valência
Dançabilidade
Energia
BPM73

Créditos

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer

Letra

Yeah
ਤੇਰਾ ਬਿਨ ਮੈਂ ਤਨਹਾ ਲੱਭਦਾ ਮੈਂ ਰਾਹਾਂ ਨੂੰ
ਹਿੱਕ ਨਾਲ ਲਾਵਾਂ ਮੈਂ ਤੇਰੀ ਬਾਹਾਂ ਨੂੰ
ਧੜਕਾ ਦਿਲ ਮੇਰਾ ਤੇਰੇ ਹੀ ਸਾਹਾਂ ਨੂੰ
ਧੜਕਾ ਦਿਲ ਮੇਰਾ
ਪਿਆਸਾ ਮੇਰਾ ਦਿਲ ਘੁੱਟ ਪਿਆਰ ਦਾ ਪਿਲਾ ਦਾ
ਹੋਸ਼ ਉੱਡ ਜਾਣ ਮੇਰਾ
ਨਸ਼ਾ ਅਦਾ ਦਾ ਝੜਾ ਦਾ
ਜਦੋ ਪੀਵਾ ਹਰਾ ਰਾ ਮਾ ਮਾਰ ਜਾ ਗਾ ਦਿਲ
ਹੰਜੂ ਅਖੀਆਂ ਚੋਂ ਆਉਣ ਗਾ ਜੱਦ
ਚਿੱਤ ਕਰੂ ਦਿਲ
ਕਦਰ ਨਹੀਂ ਪੈ ਮੇਰਾ ਪਿਆਰ ਦੇ
ਦਿਲਦਾਰ ਦੇ.ਜੇਹੜਾ ਮਰਦਾ ਸੀ ਤੇਰਾ ਪਿੱਛਾ ਯਾਰ ਦੇ
ਬੀਤਾ ਪਲ ਜੋ ਤੇਰਾ ਨਾਲ ਨੀ
ਸਾਡਾ ਲੱਗਦਾ ਬੇਕਾਰ ਮੇਰੀ ਜਾਨ
ਪੁੱਛਿਆ ਨੇ ਹਾਲ ਟੁੱਟਾ ਯਾਰ ਦਾ
ਮੇਰਾ ਪਿਆਰ ਦਾ
ਜੋ ਦੁੱਖ ਹੈ ਸਹਾਰ ਦਾ
ਜੋ ਗਮ ਵਿੱਚ ਰੋਲਿਆ ਸੱਬ ਖੋਲਿਆ ਤੂੰ ਮੇਰੀ ਜਾਨ
ਦਾਰੂ ਹੁਣ ਹੀ ਸਹਾਰਾ ਸੋਹਣਾ ਯਾਰ ਪਿਆਰਾ
ਗਮ ਕਾਰਾ ਸਾਰਾ ਸਾਂਝ ਪਿਆਰ ਕਾਰਾ ਨਾ ਦੁਬਾਰਾ
ਜਦੋ ਪੀਵਾ ਹਰਾ ਰਾ ਮਾ ਮਾਰ ਜਾ ਗਾ ਦਿਲ
ਹੰਜੂ ਅਖੀਆਂ ਚੋਂ ਆਉਣ ਗਾ ਜੱਦ
ਚਿੱਤ ਕਰੂ ਦਿਲ
ਚਿੱਤ ਕਰੂ ਦਿਲ
Written by: The PropheC
instagramSharePathic_arrow_out􀆄 copy􀐅􀋲

Loading...