Letra

तुझे चाहा रब से भी ज़्यादा तुझे चाहा रब से भी ज़्यादा फिर भी ना तुझे पा सके रहे तेरे दिल में, मगर तेरी धड़कन तक ना जा सके ਜੁੜਕੇ ਭੀ ਟੂਟੀ ਰਹੀ ਇਸ਼ਕੇ ਦੀ ਡੋਰ ਵੇ किसको सुनायें जाके टूटे दिल का शोर ਵੇ? ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਝ ਹੋਰ ਐ ਓ ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਝ ਹੋਰ ਐ ਕਿਸਮਤ ਦੇ ਮਾਰੇ ਅਸੀ ਕੀ ਕਰੀਏ? ਕਿਸਮਤ ਦੇ ਮਾਰੇ ਅਸੀ ਕੀ ਕਰੀਏ? ਕਿਸਮਤ ਦੇ ਮਾਰੇ, ਹੋ, ਅਸੀ ਕੀ ਕਰੀਏ? ਕਿਸਮਤ ਤੇ ਕਿਸਦਾ ਜ਼ੋਰ ਹੈ ਮਾਹੀ ਵੇ, ਮਾਹੀ ਵੇ ਮਾਹੀ ਵੇ, ਮਾਹੀ ਵੇ वक़्त का करम है की तू बैठा है मेरे रू-ब-रू है इश्क़ कितना तुझसे लफ़्ज़ों में कैसे मैं कहूँ? इक नज़र तू देख ले बस मेरी ओर ਵੇ किसको सुनायें जाके टूटे दिल का शोर ਵੇ? ਮਾਹੀ ਵੇ, ਇਨੈਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਝ ਹੋਰ ਐ ਓ ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਝ ਹੋਰ ਐ ਕਿਸਮਤ ਦੇ ਮਾਰੇ ਅਸੀ ਕੀ ਕਰੀਏ? ਕਿਸਮਤ ਦੇ ਮਾਰੇ ਅਸੀ ਕੀ ਕਰੀਏ? ਕਿਸਮਤ ਦੇ ਮਾਰੇ, ਹੋ, ਅਸੀ ਕੀ ਕਰੀਏ? ਕਿਸਮਤ ਤੇ ਕਿਸਦਾ ਜ਼ੋਰ ਹੈ ਮਾਹੀ ਵੇ, ਮਾਹੀ ਵੇ ਮਾਹੀ ਵੇ, ਮਾਹੀ ਵੇ ਮਾਹੀ ਵੇ, ਓ ਮਾਹੀ ਵੇ ਮੰਗਦਾ ਨਸੀਬਾ ਕੁਝ ਹੋਰ ਹੈ
Writer(s): Dev Kohli, Anand Raj Anand, Rakesh Kumar Pal, Gourov Roshin Lyrics powered by www.musixmatch.com
instagramSharePathic_arrow_out