Letra

ਬਹੁਤ ਕੁੜੀ ਦਾ ਨਖਰਾ ਏ ਥੋੜ੍ਹਾ nature ਮੇਰਾ ਵੱਖਰਾ ਏ ਬਹੁਤ ਕੁੜੀ ਦਾ ਨਖਰਾ ਏ ਥੋੜ੍ਹਾ nature ਮੇਰਾ ਵੱਖਰਾ ਏ ਪੈਸਾ ਵੇਖ ਕੇ ਮਰਦੀ ਨਾ ਦਿਲ ਤੱਕਦੀ ਆਂ ਮੈਂ, ਮੁੰਡਿਆ ਵੇ ਹਾਂ, high heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਵੇ High heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਵੇ ਮਹਿੰਗੇ outfit ਪਾਵਾਂ ਮੈਂ ਫ਼ੇਰ ਵੀ ਕਰਦੀ ਨਾ ਦਿਖਾਵਾ ਮੈਂ ਮਹਿੰਗੇ outfit ਪਾਵਾਂ ਮੈਂ ਫ਼ੇਰ ਵੀ ਕਰਦੀ ਨਾ ਦਿਖਾਵਾ ਮੈਂ ਬਾਕੀ ਸਾਰੇ side ਨੇ ਕੀਤੇ ਤੈਨੂੰ ਹੀ ਬੱਸ ਚਾਹਵਾਂ ਮੈਂ ਸਾਰੀ ਦੁਨੀਆ ਭੁੱਲ ਕੇ ਤੈਨੂੰ ਤੱਕਦੀ ਆਂ ਮੈਂ, ਮੁੰਡਿਆ ਵੇ ਹਾਂ, high heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਵੇ High heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਦਿਲ ਐਰੇ-ਗੈਰੇ ਤੇ ਹਰਦੀ ਨਾ ਮਾੜੀ ਗੱਲ ਕਿਸੇ ਦੀ ਜਰਦੀ ਨਾ ਐਰੇ-ਗੈਰੇ ਤੇ ਹਰਦੀ ਨਾ ਮਾੜੀ ਗੱਲ ਕਿਸੇ ਦੀ ਜਰਦੀ ਨਾ ਉਮਰਾਂ ਦੇ ਮੈਂ ਵਾਦੇ ਕਰਨੇ Time pass ਮੈਂ ਕਰਦੀ ਨਾ Time pass ਮੈਂ ਕਰਦੀ ਨਾ Rav Hanjra ਇਕ ਦਿਲ ਵਿੱਚ ਤੂੰ ੧੦੦ ਚੱਕਦੀ ਆਂ ਮੈਂ, ਮੁੰਡਿਆ ਵੇ ਹਾਂ, high heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਵੇ High heel, ਤੇ high standard ਰੱਖਦੀ ਆਂ ਮੈਂ, ਮੁੰਡਿਆ High heel ਜੇ ਉੱਚੇ ਨਖਰੇ ਦੁਨੀਆ ਤੋ ਨੇ fashion ਵੱਖਰੇ High heel ਜੇ ਉੱਚੇ ਨਖਰੇ ਦੁਨੀਆ ਤੋ ਨੇ fashion ਵੱਖਰੇ ਅੱਖਾਂ ਦੇ ਵਿੱਚ ਪਾਯਾ ਕੱਜਲਾ ਮੁੰਡਿਆ ਨੂੰ ਜੋ ਪਾਉਂਦਾ ਚਕਰੇ ਕੰਨ ਲਾਕੇ ਤੂੰ ਸੁਣ ਲੈ ਵੇ ਗੱਲ ਲੱਖ ਦੀਆਂ ਏ, ਮੁੰਡਿਆ ਵੇ ਹਾਂ, high heel, ਤੇ high standard ਰੱਖਦੀ ਆਂ ਮੈਂ, ਮੁੰਡਿਆ ਵੇ High heel, ਤੇ high standard ਰੱਖਦੀ ਆਂ ਮੈਂ, ਮੁੰਡਿਆ
Writer(s): Rav Hanjra, Snappy Lyrics powered by www.musixmatch.com
instagramSharePathic_arrow_out