Letra

(ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ) (ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ...) Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ (ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ) ਰਾਤੀ ਪੀ ਕੇ ਦਾਰੂ ਨਾਰੇ ਯਾਰਾ ਪਾਏ ਨੀ ਖਿਲਾਰੇ (ਪਾਏ ਨੀ ਖਿਲਾਰੇ) ਤੈਨੂੰ ਦਿਲ ਵਿੱਚੋਂ ਕੱਢ ਕੇ ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ Feeling'an 'ਚ ਸੁਣ ਲੈ romantic song ਨੀ ਤੇਰੇ ਨਾਲ਼ ਯਾਰੀ ਸੋਚੀ ਬੈਠਾ live long ਨੀ ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ ਜਿੰਨਾਂ ਚਿਰ ਜੱਟ ਦੀ ਸੀ ਜੇਬ strong ਹਾਏ, ਨੀ ਜੇਬ strong ਨੀ ਤੇਰੇ ਨਾਲ਼ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ ਤੇਰੇ ਨਾਲ਼ ਖਿਚਾਵਾਈਆਂ, Facebook 'ਤੇ ਮੈਂ ਪਾਈਆਂ ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ ਸਾਨੂੰ refuse, ਕੀਤਾ choose ਤੂੰ ਵਿਲਾਇਤੀਆ ਖੂਫ਼ੀਆਂ report'an ਨੀ ਤੂੰ ਜਾਣਾ England ਹਾਏ, ਨੀ ਜਾਣਾ England ਨੀ ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ ਝੂਠੇ ਕਰ-ਕਰ Ranbir ਨੂੰ ਗਈ ਠੱਗ ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ...ਸਾਰਾ ਗੁੱਸਾ (...ਸਾਰਾ ਗੁੱਸਾ) ...ਸਾਰਾ ਗੁੱਸਾ
Writer(s): Jatinder Shah, Ranbir Singh Lyrics powered by www.musixmatch.com
instagramSharePathic_arrow_out