Vídeo de música
Top de canções de Mankirt Aulakh
Canções semelhantes
Créditos
PERFORMING ARTISTS
Mankirt Aulakh
Performer
COMPOSITION & LYRICS
Prince Rakhdi
Songwriter
Letra
ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ
ਕੱਤੇ ਦੇ ਮਹੀਨੇ date ਰੱਖਲੀ ਆ ੨੫
ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ
ਕੱਤੇ ਦੇ ਮਹੀਨੇ date ਰੱਖਲੀ ਆ ੨੫
ਨਵੇਂ ਫਿਰਦੇ ਖ਼ਰੀਦਦੇ ਆ ਚਾਦਰੇ
ਫਿਰਦੇ ਖ਼ਰੀਦਦੇ ਆ ਚਾਦਰੇ
'ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ
ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
ਵੱਜਦੇ ਤੂੰ band ਵੇਖੀਂ ਹੁੰਦੇ ਕਿਵੇਂ fire ਨੀਂ
ਯਾਰਾਂ ਬੇਲੀਆਂ ਦੇ ਭੂੰਝੇ ਲੱਗਣੇ ਨਾ ਪੈਰ ਨੀਂ
ਵੱਜਦੇ ਤੂੰ band ਵੇਖੀਂ ਹੁੰਦੇ ਕਿਵੇਂ fire ਨੀਂ
ਯਾਰਾਂ ਬੇਲੀਆਂ ਦੇ ਭੂੰਜੇ ਲੱਗਣੇ ਨਾ ਪੈਰ ਨੀਂ
ਮੰਜੀ ਜੋੜ ਕੇ speaker ਨੇ ਲੱਗਣੇ
ਜੋੜ ਕੇ speaker ਨੇ ਲੱਗਣੇ
ਵੱਜੂ ਬੀਬਾ ਰਣਜੀਤ ਵਾਲ਼ਾ ਗਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ
ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
ਬਾਪੂ ਨੇ ਵੀ ਦੇਸੀ ਆਲ਼ੇ ਚਾੜਤੇ drum ਨੇ
ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ
ਬਾਪੂ ਨੇ ਵੀ ਦੇਸੀ ਆਲ਼ੇ ਚਾੜਤੇ drum ਨੇ
ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ
ਫੁੱਫੜ 'ਤੇ ਮਾਸੜ ਨੇ ਰੱਜ ਕੇ
ਫੁੱਫੜ 'ਤੇ ਮਾਸੜ ਨੇ ਰੱਜ ਕੇ
ਦੇਖੀਂ ਖੌਰੂ ਵੀ stage ਉੱਤੇ ਪਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ
ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
ਵਾਰੂ ਬੇਬੇ ਪਾਣੀ ਪਿੰਡ ਰੱਖੜੀ 'ਚ ਸਿਰ 'ਤੋਂ
ਹੋਗੀ ਆ ਖਵਾਇਸ਼ ਪੂਰੀ ਜੱਟ ਦੀ ਸੀ ਚਿਰ 'ਤੋਂ
ਵਾਰੂ ਬੇਬੇ ਪਾਣੀ ਪਿੰਡ ਰੱਖੜੀ 'ਚ ਸਿਰ 'ਤੋਂ
ਹੋਗੀ ਆ ਖਵਾਇਸ਼ ਪੂਰੀ ਜੱਟ ਦੀ ਸੀ ਚਿਰ 'ਤੋਂ
ਲਾਕੇ peg ਵੇਖੀਂ ਹੋਜੂ ਕਮਲਾ
ਲਾਕੇ peg ਵੇਖੀਂ ਹੋਜੂ ਕਮਲਾ
ਜਿਹੜਾ ਬਣਦਾ Prince ਸਿਆਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ
ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ
ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
Writer(s): Gupz Sehra, Prince Rakhdi
Lyrics powered by www.musixmatch.com