Vídeo de música

Gurnazar Medley | Gurnazar Chattha | Groovester | Speed Records
Veja o vídeo de música de {trackName} de {artistName}

Letra

ਉਹਦੇ ਵਰਗਾ ਸਾਨੂੰ ਮਿਲਿਆ ਨਹੀਂ ਤੇ ਉਹ ਵੀ ਕਦੇ ਸਾਡਾ ਹੋਇਆ ਨਾ ਉਹਦੇ ਵਰਗਾ ਸਾਨੂੰ ਮਿਲਿਆ ਨਹੀਂ ਤੇ ਉਹ ਵੀ ਕਦੇ ਸਾਡਾ ਹੋਇਆ ਨਾ ਅਸੀਂ ਖੜ੍ਹੇ ਰਹਿ ਗਏ ਉਹਦੇ ਲਈ ਸਾਡੇ ਲਈ ਉਹ ਕਦੇ ਖਲੋਇਆ ਨਾ (ਖਲੋਇਆ ਨਾ) ਨੀ ਦੱਸ ਕੀ ਕਸੂਰ ਮੈਥੋਂ ਹੋਇਆ? ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ? ਦਿਲ ਮਜਬੂਰ ਕਿਉਂ ਹੋਇਆ? ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ ਹੋ, ਕਰ ਲੈ ਕਰਾਂ, ਜ਼ਿੱਦ 'ਤੇ ਅੜਾ ਮੰਨਦਾ ਹੀ ਨਹੀਂ ਦਿਲ ਕੀ ਕਰਾਂ? ਓ, ਹਰ ਵਾਰ ਐ ਧੜਕੇ ਜਦੋਂ ਲੈਂਦਾਂ ਰਵੇ ਬਸ ਤੇਰਾਂ ਨਾਂ ਦਿਲ ਮੇਰੀ ਮੰਨਦਾ ਹੀ ਨਾ, ਤੱਕਦਾ ਫਿਰੇ ਤੇਰੀ ਰਾਹ ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲ਼ੇ ਪੁੱਛਦੇ ਨੇ ਚਾਹ ਤੇਰੀ ਯਾਦਾਂ ਦੀ ਸੰਦੁੂਕੜੀ ਦਾ ਹੋਕੇ ਰਹਿ ਗਿਆ ਦਿਲ ਸਾਡਾ ਖੋਰੇ ਕੀਹੜੇ ਰਾਹੀਂ ਪੈ ਗਿਆ ਤੇਰੀ ਯਾਦਾਂ ਦੀ ਸੰਦੁੂਕੜੀ ਦਾ ਹੋਕੇ ਰਹਿ ਗਿਆ ਦਿਲ ਸਾਡਾ ਖੋਰੇ ਕੀਹੜੇ ਰਾਹੀਂ ਪੈ ਗਿਆ ਕਹਿੰਦਾ, "ਤੂੰ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ" ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਰੋ-ਰੋਕੇ ਅਰਜ਼ਾ ਗੁਜ਼ਾਰਦਾ ਐ ਦਿਲ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਜਗ ਦੀ ਆਂ ਨਜ਼ਰਾਂ ਤੋਂ ਚੋਰੀ ਕਿੱਥੇ ਮਿਲ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਹਾਏ ਮੇਰਾ ਦਿਲ, ਹਾਏ ਮੇਰਾ ਦਿਲ
Writer(s): Groovester Lyrics powered by www.musixmatch.com
instagramSharePathic_arrow_out