Letra

ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦੇ ਸ਼ਿੰਗਾਰ ਨੀ ਮਿੱਠੇ ਤੇਰੇ ਬੋਲ, ਮੂੰਹੋਂ ਬੋਲ ਇੱਕ ਵਾਰ ਨੀ ਪੈਲਾ ਪਾਉਂਦੀ ਏ ਨੀ ਤੇਰੀ ਮੋਰਾਂ ਜਿਹੀ ਚਾਲ ਨੀ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਚੰਨ ਜਿਹੇ ਮੁੱਖੜੇ 'ਤੇ ਗਿੱਠ-ਗਿੱਠ ਲਾਲੀਆਂ ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾਲੀਆਂ ਹੋ, ਝੱਲੀ ਨਹੀਓਂ ਜਾਂਦੀ ਤੇਰੇ ਰੂਪ ਵਾਲ਼ੀ ਚਾਲ ਨੀ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਧੀਏ ਨੀ ਪੰਜਾਬ ਦੀਏ, ਗਿੱਧਿਆਂ ਦੀ ਰਾਣੀ ਤੂੰ ਖੇਤਾਂ ਦੀ ਬਹਾਰ ਅਤੇ ਚੌਕਾਂ ਦੀ ਸਵਾਣੀ ਤੂੰ ਪਿਆਰ ਦੀ ਪੁਜਾਰ, ਪਿਆਰਾਂ ਦਾ ਸਵਾਲ ਨੀ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ Yo, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ (ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ) ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ (ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ) ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ (ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ) Yo, ਕਾਲੀ ਤੇਰੀ Gucci 'ਤੇ Prada ਤੇਰਾ ਲਾਲ ਨੀ ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
Writer(s): Pt. Shivram, Harcharan Singh Parwana Lyrics powered by www.musixmatch.com
instagramSharePathic_arrow_out