Créditos
PERFORMING ARTISTS
Nimrat Khaira
Performer
COMPOSITION & LYRICS
Desi Crew
Composer
Tarsem Jassar
Songwriter
Letra
[Chorus]
ਸੁਨ ਚਾਨਣ ਦੇ ਪਰਛਾਵੇਂ ਕਾਹਤੋਂ ਆਵੇਂ ਰੁੱਸੀ ਜਾਵੇ
ਚਾਨਣ ਦੇ ਪਰਛਾਵੇਂ ਕਾਹਤੋਂ ਆਵੇਂ ਰੁੱਸੀ ਜਾਵੇ
ਤੇਰੇ ਲਈ ਧੁੱਪ ਮਨਜ਼ੂਰ ਮੈਨੂੰ ਬੱਸ ਤੂੰ ਖੜ੍ਹ ਜਾਵੇ ਛਾਵੇਂ
ਸੁਨ ਚਾਨਣ ਦੇ ਪਰਛਾਵੇਂ ਕਾਹਤੋਂ ਆਵੇਂ ਰੁੱਸੀ ਜਾਵੇ
ਹੋ ਓਹ
[Verse 1]
ਤੇਰਾ ਗੁੱਸਾ ਉੱਚਾ ਬੱਦਲਾਂ ਤੋਂ ਮੈਂ ਸਾਡੀ ਖੁੱਲ੍ਹੀ ਕਿਤਾਬ ਜਿਹੀ
ਤੂੰ ਦੁੰਘੀਆਂ ਨਜ਼ਮਾਂ ਵਰਗਾ ਏ ਮੈਂ ਸ਼ੁੱਧ ਬਿਲਾਵਲ ਰਾਗ ਜਹੀ
ਕੇਰਾਂ ਪੂਰੀ ਪੜ੍ਹ ਲਈ ਮੈਨੂੰ ਫੇਰ ਮਗਰੋਂ ਛੱਡ ਦੇਈ ਭਾਵੇਂ
ਸੁਨ ਚਾਨਣ ਦੇ ਪਰਛਾਵੇਂ ਕਾਹਤੋਂ ਆਵੇਂ ਰੁੱਸੀ ਜਾਵੇ
ਹੋ ਓਹ
[Verse 2]
ਕੋਸੀ ਜਿਹੀ ਪਹਿਲੀ ਕਿਰਨ ਜੀਵੇਂ ਧਰਤੀ ਦੀ ਹਿੱਕ ਨੂੰ ਛੋਂਹਦੀ ਏ
ਏਦਾਂ ਨਿਘ ਦਿੰਦੀ ਤੇਰੀ ਟੱਕਣੀ ਵੇ ਕੁੜੀ ਇਸ਼ਕ ਦੇ ਨਗਮੇ ਗਾਉਂਦੀ ਏ
ਤਬੀਰ ਤੂੰ ਜਸਦਾ ਖਾਬਾਂ ਦੀ ਹੁਣ ਸੱਚ ਜੋ ਹੁੰਦੀ ਜਾਵੇ
ਸੁਨ ਚਾਨਣ ਦੇ ਪਰਛਾਵੇਂ ਕਾਹਤੋਂ ਏਵੇਂ ਰੁੱਸੀ ਜਾਵੇ
ਹੋ ਓਹ
[Verse 3]
ਤੂੰ ਇਸ਼ਕ ਮੇਰਾ ਤਮਸੀਲ ਮੇਰੀ ਤੂੰ ਲਹਿਜ਼ਾ ਤੇ ਤਹਿਜ਼ੀਬ ਮੇਰੀ
ਤੇਰੇ ਤੇ ਬੱਸ ਮੈਂ ਕਬਜ਼ ਹਾਂ ਹਕਦਾਰੀ ਕਰ ਤਜਦੀਦ ਮੇਰੀ
ਇਕ ਕਿੱਲਾ ਸੰਧੂਰੀ ਰੰਗ ਵਾਲਾ ਜਿੱਥੇ ਨਾਲ ਤੇਰੇ ਲਈ ਜਾਵੇ
ਸੁਨ ਚਾਨਣ ਦੇ ਪਰਛਾਵੇਂ ਕਾਹਤੋਂ ਆਵੇਂ ਰੁੱਸੀ ਜਾਵੇ
ਹੋ ਓਹ
Written by: Desi Crew, Tarsem Jassar

