Letra

ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ ਬਿਨ ਤੇਰੇ ਪਾਲ ਨਹੀਂ ਰਹਿਣਾ ਮੈਂ ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ ਬਿਨ ਤੇਰੇ ਪਾਲ ਨਹੀਂ ਰਹਿਣਾ ਮੈਂ ਸ਼ਾਮ ਤੇ ਮੈਚਾਂ ਪਤੰਗੇ ਸਾਰਾ ਜਾਗ ਜਾਣੇ ਸ਼ਾਮ ਤੇ ਮੈਚਾਂ ਪਤੰਗੇ ਸਾਰਾ ਜਾਗ ਜਾਣੇ ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ) ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ) ਹੋ ਰੱਬ ਜਾਣੇ, ਹੋ ਰੱਬ ਜਾਣੇ ਹੋ ਰੱਬ ਜਾਣੇ, ਰੱਬ ਜਾਣੇ ਹੋ ਰੱਬ ਜਾਣੇ, ਹੋ ਰੱਬ ਜਾਣੇ ਹੋ ਰੱਬ ਜਾਣੇ, ਹੋ ਰੱਬ ਜਾਣੇ ਤੇਰੇ ਲਈਏ ਲੜਨਾ ਤਕਦੀਰ ਨਾਲ ਹੱਸਕੇ ਮੈਂ ਲਾਦੂੰਗਾ ਦੁੱਖ ਜੇ ਕੋਈ ਆਯਾ ਤੇਰੇ ਵਾਲ ਨੂੰ ਸਾਮਣੇ ਮੈਂ ਖਾਦੂੰਗਾ ਤੇਰੇ ਲਈਏ ਲੜਨਾ ਤਕਦੀਰ ਨਾਲ ਹੱਸਕੇ ਮੈਂ ਲਾਦੂੰਗਾ ਦੁੱਖ ਜੇ ਕੋਈ ਆਯਾ ਤੇਰੇ ਵਾਲ ਨੂੰ ਸਾਮਣੇ ਮੈਂ ਖਾਦੂੰਗਾ ਤੇਰਾ ਨਾ ਲਾਏ ਚਾਲਾਂ ਹਵਾਵਾਂ ਇਹ ਨਾਲੇ ਮੇਰੀਆਂ ਸਾਹਾਂ ਤੂੰ ਵੀ ਤਹ ਸਬ ਜਾਣੇ ਤੂੰ ਵੀ ਤਹ ਸਬ ਜਾਣੇ ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ ਵੇਖੀ ਸਾਡੇ ਪਿਆਰ ਨੇ ਕੱਢ ਸਬਰ ਵਾਲੇ ਹਾਰੇ ਸਬ ਛੱਡੀਏ ਰੱਬ ਸਹਾਰੇ ਵਿੰਡਰਾ ਜੋ ਸਭ ਜਾਣੇ ਵਿੰਡਰਾ ਜੋ ਸਭ ਜਾਣੇ ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ ਮੈਂ ਤੈਨੂੰ ਇਸ ਜਨਮ ਵਿਚ ਪਾਉਣਾ ਅੱਗੇ ਦੀਆ ਰੱਬ ਜਾਣੇ ਰੱਬ ਜਾਣੇ
Writer(s): Vinder Nathumajra, Cheetah Lyrics powered by www.musixmatch.com
instagramSharePathic_arrow_out