Vídeo de música

Sorry Song - Neha Kakkar & Maninder Buttar | Babbu | MixSingh | Punjabi Song 2019
Veja o vídeo de música de {trackName} de {artistName}

Créditos

PERFORMING ARTISTS
Neha Kakkar
Neha Kakkar
Performer
Maninder Buttar
Maninder Buttar
Performer
COMPOSITION & LYRICS
Mixsingh
Mixsingh
Composer
Babbu
Babbu
Songwriter

Letra

ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ (ਹੋਰ ਸੋਹਣਾ ਲੱਗਨੈ) ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ ਰਹਿ ਲਈ ਜਿੱਦਾਂ ਮਰਜੀ ਰਹਿਣਾ ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ ਰਹਿ ਲਈ ਜਿੱਦਾਂ ਮਰਜੀ ਰਹਿਣਾ ਤੇਰੇ ਲਿਏ ਹੋ ਮੰਗ ਲੈਣਾ ਤੇਰੇ ਲਿਏ ਹੋ ਮੰਗ ਲੈਣਾ ਬਾਬਾ ਚੜ੍ਹਦੀ ਕਲਾ ਕਰੇ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... ਨੀ ਰੱਬ ਤੇਰਾ ਭਲਾ ਕਰੇ, ਹਾਏ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ Hmm, ਐਵੇਂ ਚੱਕ ਲਈ ਗੱਲ, ਸੋਹਣਿਆ ਗੁੱਸਾ ਕਰ ਗਿਆ ਕੱਲ, ਸੋਹਣਿਆ ਐਵੇਂ ਚੱਕ ਲਈ ਗੱਲ, ਸੋਹਣਿਆ ਗੁੱਸਾ ਕਰ ਗਿਆ ਕੱਲ, ਸੋਹਣਿਆ ਮੰਨ ਜਾ ਨਾ ਹੁਣ ਚੱਲ, ਸੋਹਣਿਆ ਮੰਨ ਜਾ ਨਾ ਹੁਣ ਚੱਲ, ਸੋਹਣਿਆ ਵੇ ਮੈਂ ਆਕੜ ਸਹਿਨੀ ਆਂ Phone ਤਾਂ ਚੱਕ ਲੈ ਮੇਰਾ, ਮੈਂ "Sorry"... Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ Phone ਤਾਂ ਚੱਕ ਲੈ ਮੇਰਾ, ਮੈਂ "Sorry"... (MixSingh in the house) ਜਿੰਨਾ ਤੈਨੂੰ ਮੈਂ ਚਾਹੁੰਦੀ, ਕੋਈ ਚਾਹਵੇ ਨਾ ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ ਰੁੱਕ ਜਾ video call ਤਾਂ ਚੱਕ ਲੈ ਆਖਿਰੀ ਵਾਰੀ ਮੈਨੂੰ ਤੱਕ ਲੈ Jacket'an ਮੇਰੀਆਂ ਤੂੰ ਹੀ ਰੱਖ ਲੈ Jacket'an ਮੇਰੀਆਂ ਤੂੰ ਹੀ ਰੱਖ ਲੈ ਦਿਲ ਨਾ ਉਹਦਾ ਗਿਲਾ ਕਰੇ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... ਨੀ ਰੱਬ ਤੇਰਾ ਭਲਾ ਕਰੇ, ਹਾਏ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ phone ਤੈਨੂੰ ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਨੂੰ ਘਰੋਂ ਬਾਹਰ ਆ, ਆਉਨੀ ਆਂ ਮੈਂ ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ Babbu, ਤੈਨੂੰ ਚਾਹੁੰਨੀ ਆਂ ਮੈਂ Babbu, ਤੈਨੂੰ ਚਾਹੁੰਨੀ ਆਂ ਮੈਂ ਆ ਲੈ ਸੌਂਹ ਖਾ ਲੈਨੀ ਆਂ ਸੁਨ, phone ਤਾਂ ਚੱਕ ਲੈ ਮੇਰਾ, ਮੈਂ "Sorry"... Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ Phone ਤਾਂ ਚੱਕ ਲੈ ਮੇਰਾ, ਮੈਂ "Sorry"... ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... Phone ਤਾਂ ਚੱਕ ਲੈ ਮੇਰਾ, ਮੈਂ sorry... ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ
Writer(s): Inconnu Compositeur Auteur, Harmeet Singh Lyrics powered by www.musixmatch.com
instagramSharePathic_arrow_out