Vídeo de música

PUCHDA HI NAHIN - Neha Kakkar | Rohit Khandelwal | Babbu | Maninder B | MixSingh
Veja o vídeo de música de {trackName} de {artistName}

Destacado em

Créditos

PERFORMING ARTISTS
Neha Kakkar
Neha Kakkar
Performer
COMPOSITION & LYRICS
Mixsingh
Mixsingh
Composer
Babbu
Babbu
Songwriter

Letra

ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ ਸਾਡਾ ਹੋ ਰਿਹਾ relation ਖ਼ਰਾਬ ਜੀ ਸਾਡਾ ਹੋ ਰਿਹਾ relation ਖ਼ਰਾਬ ਜੀ ਓ, ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ ਸਾਡਾ ਹੋ ਰਿਹਾ relation ਖ਼ਰਾਬ ਜੀ ਜਿਵੇਂ India ਨਾ' ਲੜੇ Pakistan ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਯਾਰਾਂ ਨਾਲ ਘੁੰਮਣ ਦਾ ਸ਼ੌਕ ਬੜਾ ਏ ਤੈਨੂੰ Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ ਯਾਰਾਂ ਨਾਲ ਘੁੰਮਣ ਦਾ ਸ਼ੌਕ ਬੜਾ ਏ ਤੈਨੂੰ Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ ਮੇਰੇ ਨਾਲ ਦੀਆਂ Singapore ਜਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ ਗੱਲ ਦਿਲ ਦੀ ਸੁਨਾਉਣ ਵੀ ਨਾ ਦੇ ਗੱਲ ਦਿਲ ਦੀ ਸੁਨਾਉਣ ਵੀ ਨਾ ਦੇ ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਣ ਵੀ ਨਾ ਦੇ ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਣ ਵੀ ਨਾ ਦੇ ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ? ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ" ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ? ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ" ਲੈਣ ਬਾਕੀਆਂ ਦੇ husband ਆਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ) ਜਿਵੇਂ India ਨਾ' ਲੜੇ Pakistan ਤੂੰ ਮੈਨੂੰ ਪੁੱਛਦਾ ਹੀ ਨਹੀਂ (MixSingh in the house) ਮੇਰੇ ਹੁਸਨ ਦੀ... ਮੇਰੇ ਹੁਸਨ ਦੀ... ਤੂੰ ਮੈਨੂੰ ਪੁੱਛਦਾ ਹੀ ਨਹੀਂ
Writer(s): Babbu, Mixsingh Lyrics powered by www.musixmatch.com
instagramSharePathic_arrow_out