Letra

ਖੁਆਬਾਂ ਮੇਰਿਆਂ 'ਚ ਆਵੇ ਤੂੰ ਹਾਏ, ਸਤਾਵੇ ਕਿਉਂ? ਹੋਜਾ ਰੂਬਰੂ ਨੈਣਾਂ ਨਾਲ਼ ਕਰੇ ਇਸ਼ਾਰੇ ਤੂੰ ਦਿਲ ਦੀ ਬੋਲੇ ਨਾ, ਐਨਾ ਸ਼ਰਮਾਵੇ ਕਿਉਂ? ਤੂੰ ਅੱਖੀਆਂ ਦਾ ਇੰਤਜ਼ਾਰ ਐ, ਜੱਟ ਦੀ star ਐ ਵੱਖਰੀ ਅਦਾ, ਤੇਰਾ ਰੂਪ ਹਥਿਆਰ ਐ ਅੱਖੀਆਂ ਦਾ ਖੁਆਬ ਐ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ਼ ਪਿਆਰ ਐ ਜੱਚਦੀ ਤੂੰ ਮੇਰੇ ਨਾਲ਼ ਐ, ਕੱਠਿਆਂ ਦੀ ਸ਼ਾਨ ਐ Ride or die, girl, ਤੂੰ ਮੇਰੀ ਜਾਨ ਐ ਅੱਖੀਆਂ ਦਾ ਖੁਆਬ ਐ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ਼ ਪਿਆਰ ਐ ਤੂੰ ਜੱਟ ਦੀ star ਐ ਰਹਿਣਾ ਤੇਰੀ ਬਾਂਹਾਂ ਵਿੱਚ,ਜ਼ੁਲਫ਼ਾਂ ਦੀਆਂ ਛਾਂਵਾਂ ਵਿੱਚ Stay with me (Stay with me), ਹੁਣ ਨਾ ਜਾ (Oh) ਦੁਨੀਆ ਦੇ ਲਾਈਏ ਗੇੜੇ, ਬਸ ਰਹਿ ਤੂੰ ਨੇੜੇ-ਤੇੜੇ Dance with me (Dance with me), ਹੁਣ ਆ ਵੀ ਜਾ ਦਿਨ ਇਹ ਯਾਦ ਕਰਾਂਗੇ, ਹਰ ਮੁਸ਼ਕਿਲ ਨਾਲ ਲੜਾਂਗੇ ਨਾ ਚਾਹੀਦੀਆਂ car, designer, brand'an, ਬਸ ਹੋ ਤੂੰ ਤੂੰ ਅੱਖੀਆਂ ਦਾ ਇੰਤਜ਼ਾਰ ਐ, ਜੱਟ ਦੀ star ਐ ਵੱਖਰੀ ਅਦਾ, ਤੇਰਾ ਰੂਪ ਹਥਿਆਰ ਐ ਅੱਖੀਆਂ ਦਾ ਖੁਆਬ ਐ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ਼ ਪਿਆਰ ਐ ਜੱਚਦੀ ਤੂੰ ਮੇਰੇ ਨਾਲ਼ ਐ, ਕੱਠਿਆਂ ਦੀ ਸ਼ਾਨ ਐ Ride or die, girl, ਤੂੰ ਮੇਰੀ ਜਾਨ ਐ ਅੱਖੀਆਂ ਦਾ ਖੁਆਬ ਐ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ਼ ਪਿਆਰ ਐ ਤੂੰ ਜੱਟ ਦੀ star ਐ ਐਨਾ ਲਕਾਉਣੀ ਕਿਉਂ ਹੈ ਦਿਲ ਦਾ ਹਾਲ ਤੂੰ, baby? ਕਹਿ ਵੀ ਦੇ (ਕਹਿ ਵੀ ਦੇ) ਜੋ ਦਿਲ 'ਚ ਹੈ ਮੁਮਕਿਨ ਲਗਦਾ ਨਹੀਂ ਐ ਹੁਣ ਇੱਕ ਪਲ ਵੀ ਗੁਜ਼ਾਰਾ ਚਾਹੀਦਾ ਤੇਰਾ ਸਹਾਰਾ, ਇੱਕੋ ਖੁਆਹਿਸ਼ ਤੂੰ ਤੂੰ ਅੱਖੀਆਂ ਦਾ ਇੰਤਜ਼ਾਰ ਐ ਤੂੰ ਜੱਟ ਦੀ star ਐ ਤੂੰ ਅੱਖੀਆਂ ਦਾ ਇੰਤਜ਼ਾਰ ਐ, ਜੱਟ ਦੀ star ਐ ਵੱਖਰੀ ਅਦਾ, ਤੇਰਾ ਰੂਪ ਹਥਿਆਰ ਐ ਅੱਖੀਆਂ ਦਾ ਖੁਆਬ ਐ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ਼ ਪਿਆਰ ਐ ਜੱਚਦੀ ਤੂੰ ਮੇਰੇ ਨਾਲ਼ ਐ ਤੂੰ ਜੱਟ ਦੀ star ਐ
Writer(s): Gurpreet Singh, Avkash Mann, Aman Sardana, Bharat Hans, Saurabh Malhotra Lyrics powered by www.musixmatch.com
instagramSharePathic_arrow_out