Letra

ਕਾਹਨੂੰ ਰੁੱਖਾ ਰੁੱਖਾ ਰਹਿਨੇ ਸੋਹਣਿਆ ਕਦੇ ਖੁੱਲ੍ਹ ਕੇ ਸਮਾਈਲ ਵੇਖੀ ਨਾ ਇੱਕ ਤੇਰੀ ਪ੍ਰੋਫ਼ਾਈਲ ਤੋਂ ਬਿਨਾਂ ਕੋਈ ਹੋਰ ਪ੍ਰਫ਼ਾਈਲ ਵੇਖੀ ਨਾ ਤੈਨੂੰ ਕਿੱਦਾਂ ਪ੍ਰਪੋਜ਼ ਕਰਾਂ ਨਾਲ ਵੈਲੀਆਂ ਦੀ ਜੰਞ ਵੇਖ ਕੇ ਹਾੱ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਗੱਲ ਦਿੱਲ ਵਾਲੀ ਕਹਿਣੋ ਡਰਦੀ ਤੇਰੀ ਖੜਕਦੀ ਗੰਨ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਹੋ ਚਾਰ ਜ਼ੀਰੋਆਂ ਦੇ ਪਿੱਛੋਂ ਸੱਤ ਲੱਗਦਾ ਟੈਸਲਾਂ 'ਚ ਬੈਠਾ ਜੱਟ ਅੱਤ ਲੱਗਦਾ ਚਾਰ ਜ਼ੀਰੋਆਂ ਦੇ ਪਿੱਛੇ ਸੱਤ ਲੱਗਦਾ ਟੈਸਲਾਂ 'ਚ ਬੈਠਾ ਜੱਟ ਅੱਤ ਲੱਗਦਾ ਹੋ ਜੱਟੀ ਉੱਤੇ ਜੱਟਾ ਨਿਗ੍ਹਾ ਕਿਉਂ ਨਈਂ ਮਾਰਦਾ ਜਿਹਨੂੰ ਵੇਖਣੇ ਨੂੰ ਮੁੰਡਿਆਂ ਦਾ ਲੱਕ ਲੱਗਦਾ ਪਿੰਡ ਤੇਰੇ ਉੱਤੇ ਮਾਣ ਕਰਦਾ ਸੋਚ ਸਾਰਿਆਂ ਲਈ ਵੰਨ ਵੇਖ ਕੇ ਹਾੱ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਗੱਲ ਦਿੱਲ ਵਾਲੀ ਕਹਿਣੋ ਡਰਦੀ ਤੇਰੀ ਖੜਕਦੀ ਗੰਨ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਗੋਲੀਆਂ ਚਲਾਉਣ ਵਾਲਿਆ ਇੱਕ ਫੁੱਲ ਨੂੰ ਉਡੀਕੇ ਗੁੱਤ ਵੇ ਗੋਲੀਆਂ ਚਲਾਉਣ ਵਾਲਿਆ ਇੱਕ ਫੁੱਲ ਨੂੰ ਉਡੀਕੇ ਗੁੱਤ ਵੇ ਲਾਲੀ ਤੇਰੀ ਸਾਥ ਮਿਲ ਜੇ ਸਹੇਲੀਆਂ 'ਚ ਹੋਜ਼ੂ ਠੁੱਕ ਵੇ ਏਸੇ ਗੱਲੋਂ ਬੇਫ਼ਿਕਰੀ ਨਾ ਡੋਲੇ ਗੋਰਾ ਚੰਮ ਵੇਖ ਕੇ ਹਾੱ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਗੱਲ ਦਿੱਲ ਵਾਲੀ ਕਹਿਣੋ ਡਰਦੀ ਤੇਰੀ ਖੜਕਦੀ ਗੰਨ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ ਜੱਟੀ ਤੈਨੂੰ ਚੇਤੇ ਕਰਦੀ ਅੰਬਰਾਂ ਦਾ ਚੰਨ੍ਹ ਵੇਖ ਕੇ
Writer(s): Lally Mundi, Sippy Gill Lyrics powered by www.musixmatch.com
instagramSharePathic_arrow_out