Vídeo de música

TOMMY - SHADAA | Diljit Dosanjh | Sonam Bajwa | Raj Ranjodh | Latest Punjabi Song 2019
Veja o vídeo de música de {trackName} de {artistName}

Créditos

PERFORMING ARTISTS
Raj Ranjodh
Raj Ranjodh
Performer
JSL Singh
JSL Singh
Performer
Sonam Bajwa
Sonam Bajwa
Actor
Diljit Dosanjh
Diljit Dosanjh
Actor
COMPOSITION & LYRICS
Raj Ranjodh
Raj Ranjodh
Songwriter
JSL Singh
JSL Singh
Composer

Letra

Selfi'an ਖਿੱਚਦੀ, hot ਬੜੀ ਲੱਗਦੀ Figure ਤੇਰੀ ਤਣੀ ਪਈ ਨੀ, ਕੋਈ ਦਿਲਜੀਤ ਨਾ' ਗਾਣਾ ਕਰਲੈ ਨੀ, model ਬਣੀ ਪਈ ਨੀ, ਲੱਗਦਾ mix ਕਰੀ ਏ ਰੱਬ ਨੇ ਹਾਏ, Ash-Kareena, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ (hoo) (Jean'an, ਨੀ) (Jean'an, ਨੀ) ਹੋ, camouflage jacket'an ਪਾਉਂਦੀ ਹੋ, pitbull ਰੱਖਿਆ ਕਰਨ ਨੂੰ ਰਾਖੀ ਸੁਣਿਆ off road ਕਦੇ ਸ਼ੌਂਕੀ ਤੇਰੇ ਲਈ jeep ਕੱਢਾ ਲਈ ਖ਼ਾਖੀ (ਤੇਰੇ ਲਈ jeep ਕੱਢਾ ਲਈ ਖ਼ਾਖੀ) Camouflage jacket'an ਪਾਉਂਦੀ ਹੋ, Pit Bull ਰੱਖਿਆ ਕਰਨ ਨੂੰ ਰਾਖੀ ਸੁਣਿਆ off road ਕਦੇ ਸ਼ੌਂਕੀ ਤੇਰੇ ਲਈ jeep ਕੱਢਾ ਲਈ ਖ਼ਾਖੀ ਰਾਤ ਨੂੰ ਤੜਕੇ ਤੇਰੇ ਲਈ ਧੜਕੇ ਯਾਰ ਦਾ ਸੀਨਾ, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Insta ਹੋ ਗਿਆ overload Photo'an ਚੱਕਵੀਆਂ-ਚੱਕਵੀਆਂ ਪਾਉਂਦੀ ਠੁੱਕਦਾ like 'ਤੇ, ਕੁੜੀਏ like Slow-mo ਵਿੱਚ ਤੂੰ clip ਜਦ ਪਾਉਂਦੀ (Slow-mo ਵਿੱਚ ਤੂੰ clip ਜਦ ਪਾਉਂਦੀ) Insta ਹੋ ਗਿਆ overload Photo'an ਚੱਕਵੀਆਂ-ਚੱਕਵੀਆਂ ਪਾਉਂਦੀ ਠੁੱਕਦਾ like 'ਤੇ, ਕੁੜੀਏ like Slow-mo ਵਿੱਚ ਤੂੰ clip ਜਦ ਪਾਉਂਦੀ ਖੁੱਲ੍ਹੇ ਛੱਡ ਵਾਲ, suit ਦੇ ਨਾਲ਼ Shawl ਪਸ਼ਮੀਨਾ, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ Tommy ਦੀਆਂ jean'an, ਨੀ ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Writer(s): Raj Ranjodh, Jsl Lyrics powered by www.musixmatch.com
instagramSharePathic_arrow_out