Vídeo de música

Dawood (Full Song) Mankirt Aulakh | Shree Brar | Avvy Sra | Latest Punjabi Song 2021 | Sky Digital
Veja o vídeo de música de {trackName} de {artistName}

Créditos

PERFORMING ARTISTS
Mankirt Aulakh
Mankirt Aulakh
Performer
COMPOSITION & LYRICS
Avvy Sra
Avvy Sra
Composer
Shree Brar
Shree Brar
Songwriter

Letra

ਹੋ, ਕੁੜਤਾ ਲਾਹੋਰੀ, ਬੱਲੀਏ Gun ਦੀ ਰੱਖਾਂ ਜੋੜੀ, ਬੱਲੀਏ ਹੋ, link ਸਾਡੇ ਨਾਲ਼ ਯਮਦੂਤਾਂ ਜੇਲ ਜਿੰਨ੍ਹਾਂ ਤੋੜੀ, ਬੱਲੀਏ ਹੋ, ਬਾਰੀ ਖੋਲ੍ਹ ਕੇ ਤੂੰ ਲੈਗੀ ਜਿਹੜਾ ਮਾਪ ਪੱਟ ਦਾ ਨੀ ਤੇਰੇ ਸਿਰ 'ਤੇ... ਤੇਰੇ ਸਿਰ 'ਤੇ...(ਹਾਂ) ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ ਹੋ, ਡਰਦੀ ਕਿਉਂ, ਬੱਲੀਏ? ਖਿਡੌਣੇ ਹੁੰਦੇ ਆ ਜੇਲੋਂ ਆਏ ਜੱਟ, ਜਿਉਂ ਪਰਾਹੁਣੇ ਹੁੰਦੇ ਆ ਹੋ, ਕਾਰੋਬਾਰ ਪੁੱਛ ਨਾ ਤੂੰ ਡਰ ਜਾਏਂਗੀ ਬਠਿੰਡੇ ਆਲ਼ੇ ਵੇਖਣੇ ਨੂੰ ਸੋਹਣੇ ਹੁੰਦੇ ਆ ਨੀ ਮੁੰਡੇ ਸੋਹਣੇ ਹੁੰਦੇ ਆ ਹੋ, link ਡਾਕੂਆਂ ਦੇ ਨਾਲ਼ Shree Brar ਰੱਖਦਾ ਨੀ ਤੇਰੇ ਸਿਰ 'ਤੇ... ਤੇਰੇ ਸਿਰ 'ਤੇ... ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ (ਤੇਰੇ ਸਿਰ 'ਤੇ Dubai ਦੇ Dawood ਵਰਗਾ) (ਨੀ ਹੱਥ ਜੱਟ ਦਾ, ਹੱਥ ਜੱਟ ਦਾ) (ਤੇਰੇ ਸਿਰ 'ਤੇ Dubai ਦੇ Dawood ਵਰਗਾ) (ਨੀ ਹੱਥ ਜੱਟ ਦਾ, ਹੱਥ ਜੱਟ ਦਾ) ਓ, ਪਹਿਲੇ phone ਉੱਤੇ ਅਸੀਂ ਇਕ ਮੰਗਦੇ ਦੂਜੇ ਉੱਤੇ ਮੰਗਦੇ ਆਂ ਦੋ, ਬੱਲਿਆ ਸਾਨੂੰ ਨਾ ਦਿਖਾ Range'an-Roong'an ਕਾਲੀਆਂ ਅਸੀਂ ਉਹ ਜੋ ਲੈਂਦੇ Range'an ਖੋਹ, ਬੱਲਿਆ ਓ, Range'an ਖੋਹ, ਬੱਲਿਆ ਓ, ਤੇਰਾ ਔਲਖ ਆ, ਜੱਟੀਏ Ferrari cut ਦਾ ਨੀ ਤੇਰੇ ਸਿਰ 'ਤੇ... ਨੀ ਤੇਰੇ ਸਿਰ 'ਤੇ... ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ ਤੇਰੇ ਸਿਰ 'ਤੇ Dubai ਦੇ Dawood ਵਰਗਾ ਨੀ ਹੱਥ ਜੱਟ ਦਾ, ਹੱਥ ਜੱਟ ਦਾ (ਤੇਰੇ ਸਿਰ 'ਤੇ Dubai ਦੇ Dawood ਵਰਗਾ) (ਨੀ ਹੱਥ ਜੱਟ ਦਾ, ਹੱਥ ਜੱਟ ਦਾ) (ਤੇਰੇ ਸਿਰ 'ਤੇ Dubai ਦੇ Dawood ਵਰਗਾ) (ਨੀ ਹੱਥ ਜੱਟ ਦਾ, ਹੱਥ ਜੱਟ ਦਾ)
Writer(s): Shree Brar, Arvinderpal Singh Maluka Lyrics powered by www.musixmatch.com
instagramSharePathic_arrow_out