Vídeo de música

So Far | Karan Aujla | J Statik | (Official Video) | Planet Recordz | #punjabisong 2020
Veja o vídeo de música de {trackName} de {artistName}

Créditos

PERFORMING ARTISTS
J-Statik
J-Statik
Performer
COMPOSITION & LYRICS
Karan Aujla
Karan Aujla
Songwriter
PRODUCTION & ENGINEERING
J-Statik
J-Statik
Producer

Letra

Statik season, baby ਗੀਤਾਂ ਦੀ ਮਸ਼ੀਨ ਹੋ, talking-talking ਕਰਦੀ too much ਮਿੱਧਦੀ ਫ਼ਿਰਦੀ ਪੈਰਾਂ ਨਾ' ਕੱਚ ਤੇਰੇ ਤੋਂ ਸਾਂਭ ਨੀ ਹੋਇਆ, ਕੁੜੀਏ ਜੱਟ ਸੀ ਪੂਰਾ ਵੈਲੀ ਨੀ touch ਕਈ ਪੀ ਗਏ ਅੱਖੀਆਂ 'ਚੋਂ ਦਾਰੂ Baar ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਹੋ, ੨੪ ਘੰਟੇ ਖੁੱਲ੍ਹਾ ਰਹਿੰਦਾ, ਦਿਲ ਤੇਰੇ ਦਾ door, ਕੁੜੇ ਜੱਟ ਤੋਂ ਹੋਗੀ bore ਕੁੜੇ ਨੀ, ਬਾਹਰੋਂ ਮੰਗਦੀ more, ਕੁੜੇ ਹੋ, ੨੪ ਘੰਟੇ ਖੁੱਲ੍ਹਾ ਰਹਿੰਦਾ, ਦਿਲ ਤੇਰੇ ਦਾ door, ਕੁੜੇ ਜੱਟ ਤੋਂ ਹੋਗੀ bore ਕੁੜੇ ਨੀ, ਬਾਹਰੋਂ ਮੰਗਦੀ more, ਕੁੜੇ ਟਲਜਾ-ਟਲਜਾ ਚਸਕਾ ਜਾਊ ਕੋਈ ਮਾਰ ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਓ, ਕੰਮ ਚੰਗਾ ਚੱਲੇ so far ਤੇਰਾ, ਕੁੜੇ ਹੁਣ ਯਾਰ ਤੇਰਾ ਰਿਹਾ ਨਈਂ ਪਿਆਰ ਤੇਰਾ ਸੁਣਲੈ ਪਿਆਰ ਤੇਰਾ, ਕੁੜੇ ਨੀ ਬੇਕਾਰ ਤੇਰਾ ਦੱਸ ਹੁਣ ਕੁੜੀਏ ਕੀ ਪਾਉਣਾ ਮੈਂ ਆਚਾਰ ਤੇਰਾ? ਓ, madam ਜੀਂ ਕਿੰਨਿਆਂ ਕੁ sir'an ਦਾ ਸ਼ਿਕਾਰ ਕਰਿਆ? ਕਿੰਨਿਆਂ ਨੂੰ ਦੱਸੋ ਘਰੋਂ ਬਾਹਰ ਕਰਿਆ? ਕੀਤਾ Bussines, ਮੈਂ ਪਿਆਰ ਕਰਿਆ ਇਹਨਾਂ ਗੱਲਾਂ ਨੇ ਹੀ ਮੈਨੂੰ ਤੇਰੇ ਤੋਂ far ਕਰਿਆ ਓ, ਓ, money ਦੇ ਸਿਰ ਤੇ ਨਿੱਖਰੀ ਜਾਵੇ, ਤੇਰੀ ਕੁੜੇ beauty ਨੀ ਸਾਡੀ ਹਟੀ duty ਨੀ, ਕਿਸ-ਕਿਸ ਦੀ ਬਣੀ cutie ਨੀ? Money ਦੇ ਸਿਰ ਤੇ ਨਿੱਖਰੀ ਜਾਵੇ, ਤੇਰੀ ਕੁੜੇ beauty ਨੀ ਸਾਡੀ ਹਟੀ duty ਨੀ, ਤੂੰ ਕੀਹਦੀ ਬਣੀ cutie ਨੀ? ਓ, ਚੰਨ-ਚੰਨ ਕਹਿ ਕੇ ਸੱਚੀਂ ਗਈ ਚੰਨ ਚਾੜ ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ So far ਤੇਰਾ ਮੁਟਿਆਰੇ ਨੀ (So far ਤੇਰਾ ਮੁਟਿਆਰੇ ਨੀ)
Writer(s): Karan Aujla Lyrics powered by www.musixmatch.com
instagramSharePathic_arrow_out