Vídeo de música

Destacado em

Créditos

PERFORMING ARTISTS
R Nait
R Nait
Performer
Gurlez Akhtar
Gurlez Akhtar
Performer
COMPOSITION & LYRICS
R Nait
R Nait
Songwriter
Desi Crew
Desi Crew
Composer

Letra

ਦੇਸੀ ਕਰੂ... ਦੇਸੀ ਕਰੂ! ਹੋ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਹੋ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਹਾਂ ਦੇਸੀ ਪੀ ਲਲਕਾਰੇ ਮਾਰੇ ਕੀ ਉਲਝੇ ਤੇਰੇ ਮਸਲੇ ਵੇ ਦੇਸੀ ਪੀ ਲਲਕਾਰੇ ਮਾਰੇ ਕੀ ਉਲਝੇ ਤੇਰੇ ਮਸਲੇ ਓਏ ਨੇਫ਼ੇ ਦੇ ਵਿੱਚ ਰੱਖੇ ਫਸਾਕੇ ਉੱਤੋਂ ਦੋ-ਦੋ ਅਸਲੇ ਵੇ ਨੇਫ਼ੇ ਦੇ ਵਿੱਚ ਰੱਖੇ ਫਸਾਕੇ ਉੱਤੋਂ ਦੋ-ਦੋ ਅਸਲੇ ਹਾਏ ਪੁਲਿਸ ਰਿਮਾਂਡ ਤੇ ਲੈਜੂਗੀ ਤੈਨੂ ਘੰਟਾ ਲਗਨਾ half ਨਾ ਹੋ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਅੰਦਰ ਖਾਤੇ ਵੈਰ ਚਲੇ ਨੀ ਤੂ ਕੀ ਦੱਸ ਨਿਆਣੀ ਹਾ ਅੰਦਰ ਖਾਤੇ ਵੈਰ ਚਲੇ ਨੀ ਤੂ ਕੀ ਦੱਸ ਨਿਆਣੀ ਹਾ ਐਵੇ ਤਾ ਨੀ ਥੱਲੇ ਸੀਟ ਦੇ ਰੱਖਦਾ ਬੰਦੇ ਖਾਣੀ ਹਾ ਐਵੇ ਤਾ ਨੀ ਥੱਲੇ ਸੀਟ ਦੇ ਰੱਖਦਾ ਬੰਦੇ ਖਾਣੀ ਫੇਰ ਕਿਹੜਾ ਲਾਗੇ ਲੱਗੂ ਨੀ ਮੈਂ ਹਿੱਕਾ ਦੇਣੀਆ ਨਾਪ ਨਾ ਹੋ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਵੇ ਰਾਤt ਤੇਰੇ ਸਦਕੇ ਜਾਵਾਂ ਪਈ ਆ ਅੱਤ ਕਰਾਈ ਹਾਂ ਰਾਤ ਤੇਰੇ ਸਦਕੇ ਜਾਵਾਂ ਪਈ ਆ ਅੱਤ ਕਰਾਈ ਰੁੱਖ ਚਿੱਟੇ ਹਰੇ ਨਾ ਹੋਣ ਜਿੰਨਾ ਦੇ ਓਥੋ ਜਾਨ ਛੁਡਾਈ ਰੁੱਖ ਚਿੱਟੇ ਹਰੇ ਨਾ ਹੋਣ ਜਿੰਨਾ ਦੇ ਓਥੋ ਜਾਨ ਛੁਡਾਈ ਦੇ ਹਾਂ ਝੱਗ ਦੇ ਵਾਂਗ ਬਿਠਾਤੇ ਵੇ ਸੀ ਪੰਗੇ ਲੈਂਦੇ ਬਾਪ ਨਾ ਹੋ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਪਿੱਛਾ ਛੱਡਦੇ ਮੇਰਾ ਵੇ ਮੇਰਾ ਵੀਰ ਲਵਾਦੇ ਟਾਪ ਨਾ ਹੋ ਘਰ ਦੀ ਦਾਰੂ ਨਾਲ ਭਲਾਂ ਕੀ ਖਾਂਦੇ ਮੇਲ ਮਖਾਣੇ ਹਾਂ ਘਰ ਦੀ ਦਾਰੂ ਨਾਲ ਭਲਾਂ ਕੀ ਖਾਂਦੇ ਮੇਲ ਮਖਾਣੇ ਹੋ ਘੱਟ ਬਣਦੀ ਏ ਨਵਿਆਂ ਦੇ ਨਾਲ ਸੁਣਦਾ ਗੀਤ ਪੁਰਾਣੇ ਹਾਂ ਘੱਟ ਬਣਦੀ ਏ ਨਵਿਆਂ ਦੇ ਨਾਲ ਸੁਣਦਾ ਗੀਤ ਪੁਰਾਣੇ ਹੋ ਦੋ ਗਲਿਆ ਦੇ ਕਹਿਣੇ ਤੇ ਬਿੱਲੋ ਡਿੱਗਦਾ ਕਦੇ ਗ੍ਰਾਫ਼ ਨਾ ਹੋ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਗਾਡਰ ਬੰਦਾ ਤੇਰਾ ਨੀ ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ ਗਾਡਰ ਬੰਦਾ ਤੇਰਾ ਗਾਡਰ ਬੰਦਾ
Writer(s): Jatinder Singh Kahlon, Satpal Singh, Net Ram Lyrics powered by www.musixmatch.com
instagramSharePathic_arrow_out