Vídeo de música

Panjabi MC - Barood Ft. Raf-Saperra (Official Video)
Veja o vídeo de música de {trackName} de {artistName}

Créditos

PERFORMING ARTISTS
Panjabi MC
Panjabi MC
Performer
COMPOSITION & LYRICS
RAJINDER RAI
RAJINDER RAI
Songwriter
Jeet Gill
Jeet Gill
Songwriter
Adeel Ikram
Adeel Ikram
Songwriter

Letra

ਨੀ ਤੂੰ ਜੱਟੀਏ ਲਾਹੌਰੋਂ ਆਈ ਲੱਗਦੀ ਲੱਗਦੀ ਨੀ ਤੂੰ ਜੱਟੀਏ ਲਾਹੌਰੋਂ ਆਈ ਲੱਗਦੀ ਗਾਣੀ ਗੱਲ ਉੱਤੇ ਤੇਰੀ ਬੜੀ ਫੱਬਦੀ ਫੱਬਦੀ ਗਾਣੀ ਗੱਲ ਉੱਤੇ ਤੇਰੀ ਬੜੀ ਫੱਬਦੀ ਕੋਈ ਬੱਚਦਾ ਨੀ ਅੱਜ ਤਾਂ ਕੁਵਾਰਾ ਹਏ ਅੱਲ੍ਹੜ ਬਾਰੂਦ ਵਰਗੀ ਨਹੀਓ ਟੱਲਦੀ ਕਰਉ ਕੋਈ ਕਾਰਾ ਹੋ ਅੱਖਾਂ ਚੋ ਸ਼ਰਾਬ ਡੁੱਲਦੀ ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ ਹੋ ਅੱਲ੍ਹੜ ਬਾਰੂਦ ਵਰਗੀ ਪਾਕੇ ਸ਼ਰਾਰਾ ਫਿਰੇ ਵਿਆਹ ਵਿੱਚ ਨੱਚਦੀ ਨੱਚਦੀ ਤੁ ਕਾਹਦੀ ਲੱਗੇ ਅੱਗ ਵਾਂਗੂੰ ਮੱਚਦੀ ਪਾਕੇ ਸ਼ਰਾਰਾ ਫਿਰੇ ਵਿਆਹ ਵਿੱਚ ਨੱਚਦੀ ਨੱਚਦੀ ਤੁ ਕਾਹਦੀ ਲੱਗੇ ਅੱਗ ਵਾਂਗੂੰ ਮੱਚਦੀ ਤੂੰ ਤਾਂ ਮੁੰਡਿਆਂ ਚ ਤੂੰ ਤਾਂ ਮੁੰਡਿਆਂ ਚ ਪਾਏਂਗੀ ਪੁਆੜਾ ਹਏ ਅੱਲ੍ਹੜ ਬਾਰੂਦ ਵਰਗੀ ਨਹੀਓ ਟੱਲਦੀ ਕਰਉ ਕੋਈ ਕਾਰਾ ਅੱਖਾਂ ਚੋ ਸ਼ਰਾਬ ਡੁੱਲਦੀ ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ ਅੱਲ੍ਹੜ ਬਾਰੂਦ ਵਰਗੀ ਤਾਰੇ ਤਾਰੇ ਤਾਰੇ ਹੱਡੀਪਾ ਤਾਰੇ ਤਾਰੇ ਤਾਰੇ ਪਿੰਡਾਂ ਵਿਚ ਪੈਣ ਭੰਗੜੇ ਪਿੰਡਾਂ ਵਿਚ ਪੈਣ ਭੰਗੜੇ ਤੇਰੇ ਚਰਚੇ ਹੋਣ ਮੁਟਿਆਰੇ ਤੇਰੇ ਨਾਂ ਤੇ ਪਾਉਣ ਬੋਲਿਆਂ ਤੇਰੇ ਨਾਂ ਤੇ ਪੈਣ ਬੋਲਿਆਂ ਪੈਣ ਬੋਲਿਆਂ, ਪੈਣ ਬੋਲਿਆਂ ਨੀ ਮੁੰਡੇ ਮਾਰਦੇ ਫ਼ਿਰਨ ਲੱਲਕਾਰੇ ਪਿੰਡਾਂ ਵਿੱਚ ਪੈਣ ਭੰਗੜੇ ਮੁੰਡੇ ਮਾਰਦੇ ਫ਼ਿਰਨ ਲੱਲਕਾਰੇ ਪਿੰਡਾਂ ਵਿੱਚ ਪੈਣ ਭੰਗੜੇ ਮੁੰਡੇ ਮਾਰਦੇ ਫ਼ਿਰਨ ਲੱਲਕਾਰੇ ਪਿੰਡਾਂ ਵਿੱਚ ਪੈਣ ਭੰਗੜੇ ਚੋਬਰ ਦਰਾਂ ਤੇ ਤੇਰੇ ਲਾਉਣ ਨਿੱਤ ਗੇੜੀਆਂ ਪਚਿਆਂ ਪਿੰਡਾਂ ਚ ਗੱਲਾਂ ਹੁੰਦੀਆਂ ਨੇ ਤੇਰੀਆਂ ਚੋਬਰ ਦਰਾਂ ਤੇ ਤੇਰੇ ਲਾਉਣ ਨਿੱਤ ਗੇੜੀਆਂ ਪਚਿਆਂ ਪਿੰਡਾਂ ਚ ਗੱਲਾਂ ਹੁੰਦੀਆਂ ਨੇ ਤੇਰੀਆਂ ਬਿਨ ਪੀਤੇਆਂ ਦੇ ਬਿਨ ਪੀਤੇਆਂ ਦੇ ਹੈਨੀ ਕੋਈ ਚਾਰਾ ਹਏ ਅੱਲ੍ਹੜ ਬਾਰੂਦ ਵਰਗੀ ਨਹੀਓ ਟੱਲਦੀ ਕਰਉ ਕੋਈ ਕਾਰਾ ਅੱਖਾਂ ਚੋ ਸ਼ਰਾਬ ਡੁੱਲਦੀ ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ ਅੱਲ੍ਹੜ ਬਾਰੂਦ ਵਰਗੀ ਸੋਹਣੀਏਂ ਪੰਜਾਬਣੇ ਪੰਜਾਬ ਲੁੱਟੀ ਜਾਂਦੀ ਏ ਦਿਲਜੀਤ ਦਿੱਲ ਦਾ ਮੱਰੋੜ ਸੁੱਟੀ ਜਾਂਦੀ ਏ ਸੋਹਣੀਏਂ ਪੰਜਾਬਣੇ ਪੰਜਾਬ ਲੁੱਟੀ ਜਾਂਦੀ ਏ ਦਿਲਜੀਤ ਦਿੱਲ ਦਾ ਮੱਰੋੜ ਸੁੱਟੀ ਜਾਂਦੀ ਏ ਕੋਈ ਬੱਚਦਾ ਨੀ ਕੋਈ ਬੱਚਦਾ ਨੀ ਅੱਜ ਤਾਂ ਕੁਵਾਰਾ ਹਏ ਅੱਲ੍ਹੜ ਬਾਰੂਦ ਵਰਗੀ ਨਹੀਓ ਟੱਲਦੀ ਕਰਉ ਕੋਈ ਕਾਰਾ ਅੱਖਾਂ ਚੋ ਸ਼ਰਾਬ ਡੁੱਲਦੀ ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ ਅੱਲ੍ਹੜ ਬਾਰੂਦ ਵਰਗੀ ਨਹੀਓ ਟੱਲਦੀ ਕਰਉ ਕੋਈ ਕਾਰਾ ਅੱਖਾਂ ਚੋ ਸ਼ਰਾਬ ਡੁੱਲਦੀ ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ ਅੱਲ੍ਹੜ ਬਾਰੂਦ ਵਰਗੀ
Writer(s): Rajinder Rai, Adeel Ikram Lyrics powered by www.musixmatch.com
instagramSharePathic_arrow_out