Vídeo de música

Créditos

PERFORMING ARTISTS
Vicky
Vicky
Performer
Mani Longia
Mani Longia
Performer
COMPOSITION & LYRICS
Mani Longia
Mani Longia
Songwriter

Letra

ਹੋ collar ਤੋਂ ਫੜਦਾ ਕਮੀਜ ਗੋਰੀਏ ਜਿਨੂੰ ਸਿਰਾ ਕਹਿੰਦੇ ਓ ਆ ਚੀਜ਼ ਗੋਰੀਏ ਮਿੱਤਰਾ ਨੂੰ habit ਐ ਇੱਕ ਮਾੜੀ ਨੀ ਪੁੱਲ ਜਾਵਾਂ ਛੇੱਤੀ ਮੈਂ ਕਮੀਜ ਗੋਰੀਏ ਲੀੜੇ ਲਪੇ ਗੱਡਮੇ ਜੇ ਪਾਉਣੇ ਆਉਂਦੇ ਨੇ ਕਈ ਸਾਲੇ ਉੱਡਦੇ ਜੋ ਲਾਉਣੇ ਆਉਂਦੇ ਨੇ ਵੈਸੇ ਜੱਟ ਸਿੱਧਾ-ਸਿੱਧਾ ਗਾਉਣ ਦਾ ਸ਼ਕੀਨ ਮਿੱਤਰਾ ਨੂੰ ਟੇਡੇ ਵੀ ਗਾਉਣੇ ਆਉਂਦੇ ਨੇ ਹੋ ਉਂਜ ਪਾਵੇ ਦਿਲ ਵਿਚ ਗੱਲ ਰਹੇ ਕੋਈਂ ਨੀ ਓ ਕੌਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ ਓ ਦਿਲ ਦਾ ਪੋਲਾ ਯਾਰ ਯਾਰਾ ਦਾ, ਬਾਲਾ ਕੱਬਾ ਪਿਆਰ ਨਾਰਾਂ ਦਾ ਇਹਦੇ ਵਿਚ ਆ ਸ਼ੱਕ ਨਾ ਕੋਈਂ, full ਪੱਕਾ ਜੱਟ ਕਰਾਰਾ ਦਾ ਓ ਜੀਪ ਥੱਲੇ ਰੱਖੇ ਕਾਲੀ ਘੋੜੀ ਅੱਲ੍ਹੜੇ ਲਗਗੇ ਠੰਡੀ ਹਵਾ ਹੌਲੀ-ਹੌਲੀ ਬੱਲੀਏ ਓ ਗੱਲਾਂ ਨਾਲ ਜੱਟ ਨੇ ਮੈਦਾਨ ਜਿੱਤੇ ਨੀ ਕੰਮ ਨਾ ਕਤੀੜ ਪਈਆ ਰੋਲੀ ਬੱਲੀਏ ਓ ਦਿਲ ਦਾ ਰੰਗੀਨ ਜੱਟ, ਮਣਕ ਨਾ ਤੁਰੇ ਓਹੀ ਤੋਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ ਓ seat ਥੱਲੇ baseball ਪਾਉਂਦਾ ਲੁੱਡੀਆਂ ਸੜਕਾਂ ਤੇ ਦੇਖ ਲੈ ਘਸਾਉਂਦਾ ਗੁਡੀਆਂ ਹੋ top notch, top notch ਮੁੰਡੇ ਨੇ ਕਰਾਂਤੀ ਦੇਖ ਚਕਮੇ ਜੇ ਰੰਗੇ ਦੀ ਪਾਉਂਦਾ ਹੁੱਡੀਆਂ ਬੱਕਰੇ ਨੇ ਬੱਕਰੇ ਬੁਲਾਣੇ ਰੱਜਕੇ ਪਹਿਲੇ ਦਿਨੋਂ ਸਿਖਿਆ ਐ ਜੀਣਾ ਗੱਡਕੇ ਓ ਲੋਰ ਵਿਚ ਰਹਿਣਾ money ਕਰਦਾ ਪਸੰਦ ਵੈਰੀ ਕੀ ਮਜਾਲ ਕੀ ਦਿਖਾਵੇ ਪੱਜਕੇ ਓ ਮੋਡੇ ਉੱਤੇ ਤਰੀ 12 ਬੋਰ ਜਿਹੜੀ ਕਰਦੀ ਓ ਬੋਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ
Writer(s): Jaskaran Aujla Lyrics powered by www.musixmatch.com
instagramSharePathic_arrow_out