Letra

ਓ, ਮੁੰਡਾ ਸਾਡਾ ਵਿਗੜ ਗਿਆ ਸ਼ਹਿਰ ਚੰਡੀਗੜ੍ਹ ਪੜ੍ਹ ਕੇ ਮਾਪੇ ਕਹਿੰਦੇ, "ਵਿਗੜ ਗਿਆ ਵਿਗੜ ਗਿਆ ਤੇਰੇ ਕਰਕੇ" ਹੋ, ਅੱਖ ਵਿੱਚ ਲਹਿਰ ਰੱਖਦੈ ਉਹ ਗੱਡੀ ਤੇਰੇ ਸ਼ਹਿਰ ਰੱਖਦੈ ਉਹ ਯਾਰ ਵਿਹਲੇ ਕੱਠੇ ਕਰਕੇ ਮਾਰੇ ਲਲਕਾਰੇ ਕੋਠੇ ਚੜ੍ਹ ਕੇ ਨੀ ਮੁੰਡਾ ਸਾਡਾ ਵਿਗੜ ਗਿਆ ਸ਼ਹਿਰ ਚੰਡੀਗੜ੍ਹ ਪੜ੍ਹ ਕੇ ਨੀ ਮਾਪੇ ਕਹਿੰਦੇ, "ਵਿਗੜ ਗਿਆ ਵਿਗੜ ਗਿਆ ਤੇਰੇ ਕਰਕੇ" ਨੀ ਮੁੰਡਾ ਸਾਡਾ ਵਿਗੜ ਗਿਆ, ਓਏ ਰੋਜ ਨਿਕਲ਼ ਜਾਂਦੇ ਨੇ ਘਰੋਂ ਤੜਕੇ ਰਾਤੀ ਮੁੜਦੇ ਕਿਸੇ ਦੇ ਨਾਲ਼ ਲੜ ਕੇ ਰੋਜ ਨਿਕਲ਼ ਜਾਂਦੇ ਨੇ ਘਰੋਂ ਤੜਕੇ ਰਾਤੀ ਮੁੜਦੇ ਕਿਸੇ ਦੇ ਨਾਲ਼ ਲੱੜ ਕੇ Full ਕੁੜੀਆਂ 'ਤੇ ਜੱਟ ਦਾ craze ਨੀ ਮੁੰਡਾ ਵੈਰੀਆਂ ਦੀ ਅੱਖ ਵਿੱਚ ਰੜਕੇ ਨੀ ਵੈਲਪੁਣਾ ਫ਼ਿਰੇ ਕਰਦਾ ਕਹਿੰਦਾ, "ਰਹਿਣਾ ਨਈਂ ਕਿਸੇ ਤੋਂ ਡਰ ਕੇ" ਨੀ ਮੁੰਡਾ ਸਾਡਾ... ਨੀ ਮੁੰਡਾ ਸਾਡਾ ਵਿਗੜ ਗਿਆ ਸ਼ਹਿਰ ਚੰਡੀਗੜ੍ਹ ਪੜ੍ਹ ਕੇ ਨੀ ਮਾਪੇ ਕਹਿੰਦੇ, "ਵਿਗੜ ਗਿਆ ਵਿਗੜ ਗਿਆ ਤੇਰੇ ਕਰਕੇ" ਨੀ ਮੁੰਡਾ ਸਾਡਾ ਵਿਗੜ ਗਿਆ ਓ, ਯਾਰੀਆਂ 'ਚ pass ਮੁੰਡਾ, paper'an 'ਚ fail ਨੀ ਹੋ, college ਦੀ ਉਮਰ 'ਚ ਕੱਟੇ ਮੁੰਡਾ jail ਨੀ (ਹੋ, college ਦੀ ਉਮਰ 'ਚ ਕੱਟੇ ਮੁੰਡਾ...) ਓ, ਯਾਰੀਆਂ 'ਚ pass ਮੁੰਡਾ, paper'an 'ਚ fail ਨੀ College ਦੀ ਉਮਰ 'ਚ ਕੱਟੇ ਮੁੰਡਾ jail ਨੀ ਓ, ਪਰਚੇ 'ਤੇ ਖ਼ਰਚੇ ਨਜਾਇਜ਼ ਸਾਡੇ ਉੱਤੇ ਛੋਟੇ-ਮੋਟੇ ਜਿਹੇ ਵਕੀਲ ਤੋਂ ਨਈਂ ਹੁੰਦੀ ਸਾਡੀ bail ਨੀ ਜਵਾਨੀ ਇੱਥੇ ਚਾਰੇ ਦੀ ਤਾਂਹੀ ਨਿੱਤ ਹੀ glassy ਖੜਕੇ ਮੁੰਡਾ ਸਾਡਾ ਵਿਗੜ ਗਿਆ ਸ਼ਹਿਰ ਚੰਡੀਗੜ੍ਹ ਪੜ੍ਹ ਕੇ ਨੀ ਮਾਪੇ ਕਹਿੰਦੇ, "ਵਿਗੜ ਗਿਆ ਵਿਗੜ ਗਿਆ ਤੇਰੇ ਕਰਕੇ" ਨੀ ਮੁੰਡਾ ਸਾਡਾ ਵਿਗੜ ਗਿਆ, ਓਏ
Writer(s): Jass Manak, Rajat Nagpal Lyrics powered by www.musixmatch.com
instagramSharePathic_arrow_out