Letra

Mista Baaz ਮੇਰਾ colour creamy, ਤੇਰੇ ਥੱਲੇ Range ਕਾਲ਼ੀ ਜੱਟੀ ਕਾਹਦੀ ਸਾਢੇ-ਪੰਜ foot ਦੀ ਦੁਨਾਲੀ ਮੇਰਾ colour creamy, ਤੇਰੇ ਥੱਲੇ Range ਕਾਲ਼ੀ ਜੱਟੀ ਕਾਹਦੀ ਸਾਢੇ-ਪੰਜ foot ਦੀ ਦੁਨਾਲੀ ਤੂੰ ਵੀ ਸਿੱਧੀ ਗੱਲ ਕਰਦਾ ਏ ਸਾਫ਼ ਵੇ ਜਿਹੜੀ ਬੋਲਦੀ ਐ ਦੋਵਾਂ ਦੇ ਖਿਲਾਫ਼ ਵੇ ਮੈਂ minute'an 'ਚ mute ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਕਦੇ ਜੁੱਤੀ ਪਾਉਨੀ ਆਂ, ਕਦੇ Gucci ਪਾਉਨੀ ਆਂ ਬਣ ਕੇ Katrina ਵੇ ਚੰਡੀਗੜ੍ਹ ਆਉਨੀ ਆਂ ਕਦੇ ਜੁੱਤੀ ਪਾਉਨੀ ਆਂ, ਕਦੇ Gucci ਪਾਉਨੀ ਆਂ ਬਣ ਕੇ Katrina ਵੇ ਚੰਡੀਗੜ੍ਹ ਆਉਨੀ ਆਂ ਤੂੰ ਜਦੋਂ ਮੇਰੇ ਨਾਲ਼ ਹੋਵੇਂਗਾ ਮੈਂ ਬੋਚ-ਬੋਚ ਪੈਰ ਧਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਮੇਰੀ ਭਾਵੇਂ ਹਰ ਪਾਸੇ ਚਰਚਾ ਹੀ ਹੋ ਜਾਵੇ ਭਾਵੇਂ ਮੇਰੇ ਉਤੇ ਪਰਚਾ ਹੀ ਹੋ ਜਾਵੇ ਮੇਰੀ ਭਾਵੇਂ ਹਰ ਪਾਸੇ ਚਰਚਾ ਹੀ ਹੋ ਜਾਵੇ ਭਾਵੇਂ ਮੇਰੇ ਉਤੇ ਪਰਚਾ ਹੀ ਹੋ ਜਾਵੇ Kaptaan, Kaptaan, ਤੈਨੂੰ ਜੇ ਮਾੜਾ ਬੋਲਿਆ ਕੋਈ, shoot ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਲੱਕ ਗੋਲ ਵੇ bangle ਤੋਂ, ਕੁੜੀ ਪਤਲੀ candle ਤੋਂ ਸੋਹਣੀ ਲਗਦੀ, ਵੇਖ ਲੈ ਤੂੰ ਜਿਹੜੇ ਮਰਜੀ angle ਤੋਂ ਲੱਕ ਗੋਲ ਵੇ bangle ਤੋਂ, ਕੁੜੀ ਪਤਲੀ candle ਤੋਂ ਸੋਹਣੀ ਲਗਦੀ, ਵੇਖ ਲੈ ਤੂੰ ਜਿਹੜੇ ਮਰਜੀ angle ਤੋਂ ਔਖੇ time 'ਚ stand ਲੈਕੇ ਪੇਸ਼ ਪਿਆਰ ਦਾ ਸਬੂਤ ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ ਵੇਖੀ ਕਿੰਨਾ suit ਕਰੂੰਗੀ ਵੇਖੀ ਕਿੰਨਾ suit ਕਰੂੰਗੀ
Writer(s): Wilburn Wade Lyrics powered by www.musixmatch.com
instagramSharePathic_arrow_out