Letra

Hundal on the beat yo ਹੈਲੋ ਗੱਲ ਸੁਣੋ ਹਾਂ ਜੀ ਦੱਸੋ ਦੱਸੋ ਦੱਸੋ ਦੱਸੋ ਬਾਹਲਾ ਤੇਰੇ ਉੱਤੇ ਮਾਨ ਹਾਂ ਜੀ ਰੱਖੋ ਰੱਖੋ ਰੱਖੋ ਰੱਖੋ ਹੈਲੋ ਗੱਲ ਸੁਣੋ ਹਾਂ ਜੀ ਦੱਸੋ ਦੱਸੋ ਦੱਸੋ ਦੱਸੋ ਬਾਹਲਾ ਤੇਰੇ ਉੱਤੇ ਮਾਨ ਹਾਂ ਜੀ ਰੱਖੋ ਰੱਖੋ ਰੱਖੋ ਰੱਖੋ ਗੱਲ ਤੌਰ ਦੇ ਆ ਵਿਆਹ ਦੀ ਗੱਲ ਤੌਰ ਦੇ ਆ ਵਿਆਹ ਦੀ ਤੂੰ ਛੇਤੀ ਦੇਣੀ ਕੰਮ ਚੱਕਦੇ ਕੰਮ ਚੱਕਦੇ ਕੰਮ ਚੱਕਦੇ ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਸੁਣਿਆ ਮੈਂ ਸੋਹਣੀ ਇਹ ਕੋਈ ਕਹਿਣ ਆਲੀ ਗੱਲ ਆ ਫੇਰ ਕਾਹਤੋਂ ਪੁੱਛੇ ਗੱਲ ਪੈਣ ਆਲੀ ਗੱਲ ਏ ਸੁਣਿਆ ਮੈਂ ਸੋਹਣੀ ਇਹ ਕੋਈ ਕਹਿਣ ਆਲੀ ਗੱਲ ਆ ਫੇਰ ਕਾਹਤੋਂ ਪੁੱਛੇ ਗੱਲ ਪੈਣ ਆਲੀ ਗੱਲ ਏ ਮੈਨੂੰ ਵੇਖਣੇ ਨੂੰ ਚੜ੍ਹਦੇ ਆ ਤਾਰੇ ਵੇਖਣੇ ਨੂੰ ਚੜ੍ਹਦੇ ਆ ਤਾਰੇ ਨੀ ਸਾਡੇ ਵੀ ਨੀ ਨੈਣ ਥੱਕ ਦੇ ਨੈਣ ਥੱਕ ਦੇ ਨੈਣ ਥੱਕ ਦੇ ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਹੋ ਤੇਰੇ ਬਿਨਾ ਜ਼ੁਲਫ਼ਾਂ ਦੀ ਛਾਂ ਕੌਣ ਕਰੁ ਗਾ ਹਾਏ ਮੰਨ ਜਾਣ ਘਰੇ ਮੈਨੂੰ ਨਾਹ ਕੌਣ ਕਰੁ ਗਾ ਹੋ ਤੇਰੇ ਬਿਨਾ ਜ਼ੁਲਫ਼ਾਂ ਦੀ ਛਾਂ ਕੌਣ ਕਰੁ ਗਾ ਹਾਏ ਮੰਨ ਜਾਣ ਘਰੇ ਮੈਨੂੰ ਨਾਹ ਕੌਣ ਕਰੁ ਗਾ ਓ ਤੂੰ ਮਿੱਤਰਾਂ ਨੂੰ ਕਰਮਾ ਨਾਲ ਟੱਕਰੀ ਮਿੱਤਰਾਂ ਨੂੰ ਕਰਮਾ ਨਾਲ ਟੱਕਰੀ ਹੋ ਘਰਦੇ ਨੀ ਲੱਭ ਸਕਦੇ ਲੱਭ ਸਕਦੇ ਲੱਭ ਸਕਦੇ ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਤੇਰੀ ਮੇਰੀ ਜੋੜੀ ਦਾ ਕੋਈ ਜੋੜ ਹੀ ਨਹੀਂ ਨਖਰੋ ਸਾਥੋਂ ਸੋਹਣਾ ਹੋਰ ਕੋਈ ਜੋੜ ਹੀ ਨਹੀਂ ਨਖਰੋ ਤੇਰੀ ਮੇਰੀ ਜੋੜੀ ਦਾ ਕੋਈ ਜੋੜ ਹੀ ਨਹੀਂ ਨਖਰੋ ਸਾਥੋਂ ਸੋਹਣਾ ਹੋਰ ਕੋਈ ਜੋੜ ਹੀ ਨਹੀਂ ਨਖਰੋ ਮੈਂ ਅਰਜਨਾ ਤੇਰੇ ਨਾਲ ਜੱਚਦੀ ਅਰਜਨਾ ਤੇਰੇ ਨਾਲ ਜੱਚਦੀ ਅਸੀ ਵੀ ਤੇਰੇ ਨਾਲ ਫ਼ਭਦੇ ਨਾਲ ਫ਼ਭਦੇ ਨਾਲ ਫ਼ਭਦੇ ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
Writer(s): Arjan Dhillon, Preet Hundal Lyrics powered by www.musixmatch.com
instagramSharePathic_arrow_out