Vídeo de música

Mulk | Amrinder Gill | Raj Kakra | Low Key Chhalla Mud Ke Nahi Aaya Running Sucessfully
Veja o vídeo de música de {trackName} de {artistName}

Créditos

COMPOSITION & LYRICS
Raj Kakra
Raj Kakra
Songwriter
PRODUCTION & ENGINEERING
Lowkey
Lowkey
Producer

Letra

ਤੁਰ ਪਏ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ ਸੋਨੇ ਦੇ ਘੁੰਗਰੂ ਲਾਉਣੇ ਮੁੜਕੇ ਅਸੀਂ ਦਾਤੀ ਤੇ ਤੁਰ ਪਏ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ ਸੋਨੇ ਦੇ ਘੁੰਗਰੂ ਲਾਉਣੇ ਮੁੜਕੇ ਅਸੀਂ ਦਾਤੀ ਤੇ ਤੂੜੀ ਦੇ ਕੁੱਪਾਂ ਵਰਗੇ ਬੱਦਲਾਂ ਦੇ ਟੋਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਅੱਖਾਂ ਨੂੰ ਚੁੱਭਣ ਖਲੇਪੜ ਲਹਿੰਦੇ ਜੋ ਕੰਧਾਂ ਤੋਂ ਸਤਿਗੁਰ ਦੇ ਓਟ ਆਸਰੇ ਡਰਨਾ ਕੀ ਪੰਧਾਂ ਤੋਂ ਅੱਖਾਂ ਨੂੰ ਚੁੱਭਣ ਖਲੇਪੜ ਲਹਿੰਦੇ ਜੋ ਕੰਧਾਂ ਤੋਂ ਸਤਿਗੁਰ ਦੇ ਓਟ ਆਸਰੇ ਡਰਨਾ ਕੀ ਪੰਧਾਂ ਤੋਂ ਸੁਰਤਾਂ ਨੇ ਠੋਕਰ ਖਾਧੀ ਅੱਖੀਆਂ ਦਰ ਖੋਲ੍ਹੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਸਾਫ਼ੇ ਨਾਲ਼ ਚੰਦ ਊੜ੍ਹਨਾ ਵਾਧੇ ਏਹ ਕੀਤੇ ਨੇ ਧਰਤੀ ਦੀ ਹਿੱਕ ਨਾਪਣੀ ਜਿਗਰਿਆਂ ਦੇ ਫੀਤੇ ਨੇ ਸੁਫ਼ਨੇ ਵਿੱਚ ਦਿੱਸਦੇ ਅੱਜ-ਕੱਲ੍ਹ ਪਰੀਆਂ ਦੇ ਡੋਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਦੁਨੀਆਂ ਤੇ ਸੀ ਗਾ ਵਰਤਣਾ ਲੰਗਰ ਦਾ ਛਾਬਾ ਜੀ "ਉੱਜੜ ਜੋ" ਆਖਿਆ ਹੋਣੈ ਤਾਹੀਂ ਤਾਂ ਬਾਬਾ ਜੀ ਬੋਲਣ ਜੀ ਪੀਰ ਪੈਗ਼ੰਬਰ ਬੋਲਣ ਜੀ ਪੀਰ ਪੈਗ਼ੰਬਰ ਹੁੰਦੇ ਬੱਸ ਸੋਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ
Writer(s): Raj Kakra Lyrics powered by www.musixmatch.com
instagramSharePathic_arrow_out