Créditos
Letra
ਪੂਰਾ ਛੋਟੀ ਦਾ ਸ਼ਿਕਾਰੀ
ਨਾਲ ਟੌਪ ਦੀ ਰੱਖਾਂ
ਭੋਰਾ ਦਬਦਾ ਨਹੀਂ ਮੁੰਡਾ
ਆਉਂਦਾ ਥਾਲਤਾ ਤੂਫਾਨ
ਪੂਰਾ ਛੋਟੀ ਦਾ ਸ਼ਿਕਾਰੀ
ਨਾਲ ਟੌਪ ਦੀ ਰੱਖਾਂ
ਨਹੀਂਓਂ ਦਬਦਾ ਕਿਸੇ ਤੋਂ ਮੁੰਡਾ
ਆਉਂਦਾ ਥਾਲਤਾ ਤੂਫਾਨ
ਕਿਉਂਕਿ ਪੂਰੀ ਆ ਜਵਾਨ
ਮੇਰੇ ਹੀਰਿਆਂ ਦੀ ਖਾਣ
ਬਣੇ ਫਿਰਦੇ ਨੇ ਭੇੜਾਂ ਦੇ ਗਰੁੱਪ
ਜਿਹਨੂੰ ਕੱਲਾ ਕਿਹੜਾ ਲੱਭਦੇ
ਓਹ ਜਾਣਦਾ ਬੱਦਲਾਂ ਨੂੰ ਫਾੜਦਾ
ਫਲਾਈਟਾਂ 'ਚ ਪ੍ਰਾਇਵੇਟ ਜੈਟਾਂ 'ਚ
ਕੇ ਲੰਡੂ ਰਹਿ ਗਏ ਪੇਡਾਂ ਲੱਭਦੇ
ਜਾਨ ਜਾਨ ਸਾਡਾ ਕਿਹੜਾ ਕਰੇ ਜੈਲਸੀ
ਗੱਡੀ 'ਚ ਚਲੇ ਹਨੇਸੀ
ਬੈਠੇ ਆ ਸਾਰੇ ਵਾਂਗ ਝਕਦੇ
ਹੋ ਲਾਲ ਰੰਗ ਦੀ ਫਰਾਰੀ
ਪਿੱਛੇ ਲੈਮਬੋ ਕਾਉਂਟਾਚ
ਬੈਸ ਬਜਦੀ ਆ ਕਿਹੜੀ
ਵੇਖ ਕੰਪਦੇ ਗਲਾਸ
ਹੋ ਲਾਲ ਰੰਗ ਦੀ ਫਰਾਰੀ
ਪਿੱਛੇ ਲੈਮਬੋ ਕਾਉਂਟਾਚ
ਬੈਸ ਬਜਦੀ ਆ ਕਿਹੜੀ
ਵੇਖ ਕੰਪਦੇ ਗਲਾਸ
ਅੱਖ ਪੂਰੀ ਜਿਵੇਂ ਬਾਜ
ਹਰ ਰੋਗ ਦਾ ਇਲਾਜ
ਜਿਹੜੇ ਭਰਦੇ ਕੰਨਾਂ ਦੇ ਹੇਠਾਂ ਬੱਲੀਏ
ਓਹ ਛੱਡੇ ਚੰਗੇ ਯਾਦਾਂ ਯੱਗਦੇ
ਓਹ ਜਾਣਦਾ ਬੱਦਲਾਂ ਨੂੰ ਫਾੜਦਾ
ਫਲਾਈਟਾਂ 'ਚ ਪ੍ਰਾਇਵੇਟ ਜੈਟਾਂ 'ਚ
ਕੇ ਲੰਡੂ ਰਹਿ ਗਏ ਪੇਡਾਂ ਲੱਭਦੇ
ਜਾਨ ਜਾਨ ਸਾਡਾ ਕਿਹੜਾ ਕਰੇ ਜੈਲਸੀ
ਗੱਡੀ 'ਚ ਚਲੇ ਹਨੇਸੀ
ਬੈਠੇ ਆ ਸਾਰੇ ਵਾਂਗ ਝਕਦੇ
ਮੂੰਹ ਆਪਣੇ ਨਹੀਂ ਕਰਦਾ ਤਰੀਫਾ
ਸੀਧੇ ਮੱਥੇ 'ਚ ਗੋਲੀ ਨਹੀਂਓਂ ਬੀਫ਼ਾਂ
ਪੈਨ ਗੇਮ ਗੱਬਰੂ ਦੀ ਬਾਹਲੀ ਕਿਹੜੀ
ਨਾਲ ਲਫ਼ਜ਼ਾਂ ਨਾਲ ਖੇਡੀ ਜਾਵਾਂ ਫੀਫਾ
Chip whip drip — ਤਿੰਨੇ ਹਾਈ, ਹਾਂ
ਗੁੱਡੀ ਮਿੱਤਰਾਂ ਦੀ ਬਿਲੋ ਹਾਈ
ਗੱਲਬਾਤ ਮਿੱਤਰਾਂ ਦੀ ਬੜੀ ਉੱਚੀ
ਹਾਈ ਫਾਈਵ ਕਰੇ ਬੁਰਜ ਖਲੀਫ਼ਾ
ਓਹਦੀ ਸਾਰੀਆਂ ਛਾਵਾਂ ਤੇ ਦਿਲ ਦੀ ਸਦਾਵਾਂ ਤੇ
ਮੰਗੀ ਦੁਆਵਾਂ ਤੇ ਮਾਰਾ ਮੈਂ ਕੈਂਚੀ
ਚਲਦੇ ਆ ਸਾਹਵਾਂ ਤੇ ਤੇਰੀਆਂ ਰਾਹਵਾਂ ਤੇ
ਫੋਕੀ ਹਵਾਵਾਂ ਤੇ ਮਾਰਾ ਮੈਂ ਕੈਂਚੀ
ਅਸਲੇ ਜੀ ਬਾਹਵਾਂ ਨੇ ਮੌਤ ਨਾਲ ਲਾਵਾਂ ਨੇ
ਤੇਰੇ ਜਿਹਾ ਨੂੰ ਸੁਧਾਰਾਂ ਮੈਂ ਹੈਂਜੀ
ਆ ਗਿਆ Leo Grewal!
ਓਹ ਜਾਣਦਾ ਬੱਦਲਾਂ ਨੂੰ ਫਾੜਦਾ
ਫਲਾਈਟਾਂ 'ਚ ਪ੍ਰਾਇਵੇਟ ਜੈਟਾਂ 'ਚ
ਕੇ ਲੰਡੂ ਰਹਿ ਗਏ ਪੇਡਾਂ ਲੱਭਦੇ
ਜਾਨ ਜਾਨ ਸਾਡਾ ਕਿਹੜਾ ਕਰੇ ਜੈਲਸੀ
ਗੱਡੀ 'ਚ ਚਲੇ ਹਨੇਸੀ
ਬੈਠੇ ਆ ਸਾਰੇ ਵਾਂਗ ਝਕਦੇ
ਆ ਲਾਡੋ ਖੂਨ ਜੇ ਸਾਰਿਆਂ ਨੂੰ
ਮੇਰਾ ਛੋਟਾ ਵੀਰ!
Leo Grewal!
Yo Yo Honey Singh!

