album cover
Murder
album cover
Murder foi lançado em 21 de outubro de 2022 por Sky Digital como parte do álbum Murder - Single
21 de outubro de 2022
EditoraSky Digital
BPM95
Melodicidade
Acústica
Valência
Dançabilidade
Energia

Vídeo de música

Vídeo de música

Letra

(Check it out, put this on there)
All you motherfuckin' haters out there can-
Suck my motherfuckin' dick
And we still smoking, what?
Hey, Yo!
Boss
Aha!
SMG
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ?
ਨੀ ਦੱਸੂ ਸੱਚੀਆਂ, ਸੁਣ ਲਈ 'ਕੱਲ੍ਹੀ ਕਹਿਰੀ, ਚੁੱਪ ਕਰਕੇ ਨੀ
ਮੰਗਦੇ ਕਿਉਂ ਮੌਤ ਮੇਰੇ ਵੈਰੀ?
ਪਹਿਲੀ ਗੱਲ ਕੇ ਕਿਸੇ ਨਾ' ਮੇਲ-ਜੋਲ ਨਈਂ ਮੇਰਾ
ਬੜੇ ਕਾਰਨ ਡੂੰਘੇ ਆ ਤਾਂ ਹੀ ਢੱਕਿਆ ਚਿਹਰਾ
ਨੀ, 'ਕੱਲ੍ਹਾ ਤੁਰਿਆ, 'ਕੱਲ੍ਹੇ ਨੇ ਰਾਹ ਵੱਖਰੇ ਬਣਾਏ
ਮੇਰੀ ਦੇਖ ਕੇ ਤਰੱਕੀ ਫ਼ਿਰਦੇ ਆ ਘਬਰਾਏ
ਦਿਲ ਲਾਉਣ ਲਈ ਵੇਹਲ ਨਹੀਂ, ਸਮਾਂ ਗਾਉਣ ਲਈ ਹੀ ਕੱਢਾਂ
ਵਾਂਗ ਬਾਕੀਆਂ ਦੇ ਪੱਲੇ ਨਾ ਮੈਂ label'an ਤੋਂ ਅੱਡਾਂ
ਵਹਿਮ ਕੱਢੇ ਗੀਤਕਾਰੀ, ਯਾਰੀ ਕਾਂਟੇ ਬੰਦਿਆਂ ਨਾ'
ਪੈਸੇ ਸ਼ਰੇਆਮ ਛਾਪਦੇ ਆਂ ਮਾੜੇ ਧੰਧਿਆਂ ਨਾ'
ਇਹਨਾਂ ਦੇ ਦਿਲਾਂ 'ਚ ਖ਼ਾਰ ਤੇ ਜ਼ੁਬਾਨੇ ਮੇਰਾ ਨਾਮ
ਗੱਲ ਬਣੇ ਨਾ ਮੇਰੇ ਜਿਹੀ, ਜੀਣਾ ਹੋਇਆ ਆ ਹਰਾਮ
ਭੁੱਖ-ਨੰਗ ਜਿਹਨਾਂ ਪੱਲੇ, ਖੇਡਦੇ ਸਿਆਸਤਾਂ
ਤੇ ਠੰਢੀ ਚਾਲ ਦੀ ਨਿਸ਼ਾਨੀ ਰੱਜੀਆਂ ਵਿਰਾਸਤਾਂ
ਜਿਹਨਾਂ ਪਿੱਛੇ ਇਹ ਜਾਂਦੇ, ਉਹ ਮੇਰੇ ਪਿੱਛੇ ਆ ਜਾਂਦੀਆਂ
ਮੈਨੂੰ ਦੇਣ ਆ ਕੇ, ਪੈਸਾ ਇਹਨਾਂ ਕੋਲ਼ੋਂ ਖਾਂਦੀਆਂ
ਤੇ ਕਰੇ self defense ਲੱਗਾ ਰਹਿੰਦਾ ਡੱਬ ਨਾਲ਼
ਜਿਹਨੂੰ ਕਹਿੰਦੇ ਏਹੇ "ਦੌੜਾਂ", ਮੇਰੇ ਲਈ ਉਹ ਮੱਠੀ ਚਾਲ
ਮਾਮੇ chase 'ਤੇ, ਵੈੱਲੀ ਦਾ ਪੈਰ race 'ਤੇ
ਗੱਡੀ 'ਚ ਬੈਠਾ ਛਾਪਾਂਗੀਤ, ਨਾ ਹੀ ਫ਼ਿਕਰ ਕੋਈ face 'ਤੇ
ਨੀ ਮੇਰੀ ਲਿਖਤ ਸਿਫ਼ਤ ਦੀ ਨ੍ਹੀਂ ਭੁੱਖੀ
ਰੱਖਾਂ ਦਿਲ 'ਚ ਨਾ ਕੋਹੜ ਭਾਵੇਂ ਬੋਲਬਾਣੀ ਰੁੱਖੀ
ਇਹਨਾ ਗੱਲਾਂ ਤੋਂ ਸੜਨ ਇਹ ਸੱਪ ਸਾਲੇ ਜ਼ਹਿਰੀ (ਸੱਪ ਜ਼ਹਿਰੀ)
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ? (ਮੇਰੇ ਵੈਰੀ)
ਦੱਸੂ ਸੱਚੀਆਂ, ਸੁਣ ਲਈ 'ਕੱਲ੍ਹੀ ਕਹਿਰੀ, ਚੁੱਪ ਕਰਕੇ ਨੀ
ਮੰਗਦੇ ਕਿਉਂ ਮੌਤ ਮੇਰੇ ਵੈਰੀ? (ਮੇਰੇ ਵੈਰੀ)
ਪਿੰਡ ਬੈਠੇ ਆਂ Surrey 'ਚ, ਹੱਥ ਹੌਲ਼ਾ ਕਰ ਦੇਈਏ
ਜੱਟ dollar ਤੇ anti ਮੇਰੇ ਸਾਰੇ ਆ ਰੁਪਈਏ
ਅੱਖਾਂ ਚੜ੍ਹੀਆਂ ਤੜੀਆਂ ਕਰਨ ਨ੍ਹੀਂ ਦਿੰਦੀਆਂ
ਨੀ ਓਨੇ ਯਾਰ ਤੇਰੇ ਜਿੰਨੀਆਂ ਮੱਥੇ 'ਤੇ ਬਿੰਦੀਆਂ
ਤੇ ਹੱਥ ਪਿਆਰ ਨੂੰ ਪਾਉਣ ਨਾ ਦੇਣ ਹੱਥਕੜੀਆਂ
ਨੀ ਗੱਲਾਂ foreign corn ਜਿਹੀਆਂ full ਰੜ੍ਹੀਆਂ
ਤੇ Boss game 'ਚ ਨ੍ਹੀਂ ਆਉਣਾ, game host ਕਰੂਗਾ
ਖ਼ੌਫ਼ ਕਿਸੇ ਦਾ ਨਹੀਂ, ਬੱਸ ਇੱਕ ਰੱਬ ਤੋਂ ਡਰੂਗਾ
ਮੇ' ਤੋਂ ਬੜਾ ਕੁੱਝ, ਇਹਨਾਂ ਤੋਂ ਕੁੱਛ ਨ੍ਹੀਂ, ਪੁੱਛ ਨੀ
ਨੀ, ਜਾ ਕੇ ਕਿਹੜੀ ਗੱਲੋਂ ਜੱਟ ਕੋ ਖੁਸ਼ ਨ੍ਹੀਂ?
ਮੇਰੇ ਪੱਲੇ ਆ ਮਿਹਨਤ, ਕਈ ਦੱਲਿਆਂ ਦੇ ਤੁੱਕਾ
Dat chart 'ਚ ਜੱਟ ਦੇ ਮਾਲ ਚੱਲਦਾ ਆ ਸੁੱਖਾ
ਪਿੱਠ ਲੱਗਣ ਨਹੀਂ ਦੇਣੀ, ਦਿੰਦੀ ਕਲਮ guaranty
ਚਿਹਰਾ ਦਿੱਸੇ ਨਾ ਕਿ ਸਾਡੀ ਹਜੇ ਚੱਲਦੀ ਆ ਛੰਟੀ
ਮੌਤ ਕਰਕੇ crush, ਨਿੱਤ ਫੂਕਦਾ, shoot ਦਾ
ਤੇਰੇ ਸ਼ਹਿਰ ਨਾਮ ਜੱਟ ਦਾ ਤੇ ਰੌਲ਼ਾ-ਰੌਂਦਾ ਬਾਲੀ ਕੂਕ ਦਾ
ਪੈਰ ਖ਼ਤਰੇ 'ਚ ਦਿਨੋ-ਦਿਨੀਂ ਜਾਣ ਖੁੱਭੀ ਮੇਰੇ
ਕਈ ਵੱਡਿਆਂ star'an ਦੇ ਪਾਏ ਆ ਕਾਲ਼ੇ ਘੇਰੇ
ਜੂਆ ਜ਼ਿੰਦਗੀ ਮੇਰੀ, ਮੈਂ ਖੁੱਲ੍ਹੇ ਦਿਲ ਨਾਲ਼ ਖੇਡਾਂ
ਦਿਲੋਂ ਚੱਲ ਕੇ ਲੋਕਾਂ ਨਾ' ਖਾ ਕੇ ਬੈਠਾ ਵੱਡਾ ਠੇਡਾ
ਬੋਲ ਤਰਜਾਂ 'ਤੇ, ਨੱਚਣ ਪਟੇ 'ਤੇ ਗੋਲੀਆਂ
ਨੀ ਨਿੱਕਾ ਨਾਮ ਮੇਰਾ Devil ਤੇ ਤੂੰ ਹੀ ਭੋਲੀ ਆਂ
ਤੇ ਗੱਲ ਮੁੱਕਣੀ ਨ੍ਹੀਂ ਮੇਰੀ, ਗੱਲਬਾਤ ਐਸੀ ਕਰੀ
ਹਰ ਸ਼ਹਿਰ ਸੰਪਰਕ 'ਚ ਰੱਖਾਂ ਇੱਕ ਪਰੀ
ਬੜੇ ਚੱਕਰਾਂ ਕਾਰਨ ਜਿੰਦ ਲੰਘੂ 'ਕੱਲ੍ਹੀ-ਕਹਿਰੀ
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ?
(ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ?)
ਦੱਸੂ ਸੱਚੀਆਂ, ਸੁਣ ਲਈ 'ਕੱਲ੍ਹੀ ਕਹਿਰੀ, ਚੁੱਪ ਕਰਕੇ ਨੀ
ਮੰਗਦੇ ਕਿਉਂ ਮੌਤ ਮੇਰੇ ਵੈਰੀ?
(Fuck all yeah)
Written by: Real Boss
instagramSharePathic_arrow_out􀆄 copy􀐅􀋲

Loading...