album cover
Lancer (From "Batchmate 2")
album cover
00:00
00:05
00:10
00:15
00:35
00:45
00:50
01:25
01:40
01:55
02:25
02:35
03:45
03:50
04:15
04:45
05:05
05:10
05:15
06:10
00:00
06:21
Últimos 7 dias
Lancer (From "Batchmate 2") foi descoberto com mais frequência nos primeiros segundos de a Canção durante a semana passada

Letra

Ooo-oh-oh
Ooo-oh-oh
Ooo-oo-oh-oh
ਇੱਕੋ college ਦੇ ਵਿੱਚ ਪੜ੍ਹਦੇ ਅਸੀਂ ਪਰਿੰਦੇ ਦੋ
ਕਈਆਂ ਤੋਂ ਨੀਵੇਂ ਤਾਹਿਓਂ ਨਜ਼ਰੋ ਲਾਹੇ ਜੀ
ਇੱਕੋ college ਦੇ ਵਿੱਚ ਪੜ੍ਹਦੇ ਅਸੀਂ ਪਰਿੰਦੇ ਦੋ
ਕਈਆਂ ਤੋਂ ਨੀਵੇਂ ਤਾਹਿਓਂ ਨਜ਼ਰੋ ਲਾਹੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਮੈਂ ਕਦੇ ਫ਼ਾਲਤੂ ਬੈਠਾ ਨਾ canteen'an 'ਤੇ
ਉਹਦੇ "Tommy" ਲਿਖਿਆ ਹੁੰਦਾ ਨੇਫ਼ੇ jean'an 'ਤੇ
ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ
ਪਰ ਬਹੁਤੇ loan ਨਹੀਂ ਮਿਲਦੇ ਘੱਟ ਜ਼ਮੀਨਾਂ 'ਤੇ
ਉਹੋ ਖੜੀ pump 'ਤੇ ਟੈਂਕੀ full ਕਰਾਉਂਦੀ ਆ
ਉਹੋ ਖੜੀ pump ਤੇ ਟੈਂਕੀ full ਕਰਾਉਂਦੀ ਆ
Bus ਦੀ ਮੁਹਰਲੀ ਤਾਕੀ ਖੜਾ Rangeta ਜਾਵੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਮੈਂ ਇੱਕ ਦਿਨ ਯਾਰੋ ਰੋਕਲੀ ਪਝ ਕਿਤਾਬਾਂ ਦੇ
ਉਹਦੀ ਅੱਖ ਨੇੜਿਓਂ ਡੁੱਲੀ ਵਾਂਗ ਸ਼ਰਾਬਾ ਦੇ
ਰੱਬ ਦੇ ਕੋਲ਼ੇ ਰਿਸ਼ਵਤਖੋਰੀ ਯਾਰੋ ਚੱਲਦੀ ਹੋਉ
ਬੇ ਲੋੜ੍ਹਾ ਤਾਹਿਓਂ ਚੜ੍ਹਿਆ ਰੂਪ ਜਨਾਬਾਂ 'ਤੇ
ਮੈਂ ਰੋਜ਼ bench 'ਤੇ ਬੈਠਾ ਸੋਚਦਾ ਰਹਿਣਾ ਹਾਂ
ਮੈਂ ਰੋਜ਼ bench ਤੇ ਬੈਠਾ ਸੋਚਦਾ ਰਹਿਣਾ ਹਾਂ
ਕਿੰਨੀ ਸੋਹਣੀ ਲੱਗੂ ਜੇ ਚੁੰਨੀ ਨਾ ਲਾਹੇ ਜੀ?
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੇ ਇੱਕ ਸੂਟ ਦੀ ਵਾਰੀ ਮਹੀਨਾ ਆਉਂਦੀ ਨਹੀਂ
ਉਹ ਤਾਂ ਬਿਨਾਂ matching ਤੋਂ rubber band ਵੀ ਪੌਂਦੀ ਨਹੀਂ
ਮੈਂ ਦੋ jean'an ਨੂੰ ਬਦਲ-ਬਦਲ ਪਾ ਲੈਂਦਾ ਹਾਂ
ਤਾਹਿਓਂ ਤਾ ਮੈਨੂੰ ਤੱਕ ਕੇ feeling ਆਉਂਦੀ ਨਹੀਂ
ਉਹਦੀ car ਦੇ ਸ਼ੀਸ਼ੇ ਪਿੱਛੇ "Sonia" ਲਿਖਿਆ ਏ
ਉਹਦੀ car ਦੇ ਸ਼ੀਸ਼ੇ ਪਿੱਛੇ "Sonia" ਲਿਖਿਆ ਏ
'ਤੇ ਮੈਂ Chetak ਮੁਹਰੇ "ਮੇਹਰ ਕਰੀ" ਲਿਖਵਾਏ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਨੂੰ ਚਾਹ ਬੜਾ Yuvraj ਦੇ ਸੈਂਕੜਾ ਕੀਤੇ ਦਾ
'ਤੇ ਮੈਂ ਸ਼ੁਭ ਚਿੰਤਕ Mangi ਤੇ Kuljite ਦਾ
ਬੇਸ਼ਕ Narindra ਸੋਚਾਂ ਦੇ ਵਿੱਚ ਦੂਰੀ ਏ
ਪਰ ਮਜ਼ਾ ਬੜਾ ਇੱਕ ਤਰਫ਼ੋਂ ਆਸ਼ਿਕੀ ਕੀਤੇ ਦਾ
ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ Discovery 'ਤੇ
ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ Discovery 'ਤੇ
Baatha Kalan ਨੂੰ Khanneo ਸਿੱਧੀ bus ਨਾ ਆਵੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
ਉਹਦੀ ਚਿੱਟੀ Lancer ਵੱਡਦੀ ਜਾਂਦੀ ਫਾਹੇ ਜੀ
Ooo-oh-oh
Ooo-oh-oh
Ooo-oo-oh-oh-oh
Written by: G. Guri, Narinder Singh Baath

Loading...