album cover
Countless
album cover
Countless foi lançado em 25 de setembro de 2023 por Times Music – Speed Records como parte do álbum 1996
Álbum1996
25 de setembro de 2023
EditoraTimes Music – Speed Records
BPM80
Melodicidade
Acústica
Valência
Dançabilidade
Energia

Vídeo de música

Vídeo de música

Letra

ਹੋ, ਖੰਘ ਕੇ ਨਾ ਲੰਘ, ਹਾਣੀਆ ਵੇ
ਹੋ, ਖੰਘ ਕੇ ਨਾ ਲੰਘ, ਹਾਨੀਆਂ
ਵੀਰ ਮੇਰੇ, ਵੀਰ ਮੇਰੇ ਵੱਢ ਦੇਣ ਗੇ ਵੇ
ਨਾਲੇ ਟੱਪੀਆਂ ਨੇ ਭਾਬੋਰਾਣੀਆਂ
ਹੋ ਵੀਰ ਮੇਰੇ ਵੱਢ ਦੇਣ ਗੇ ਵੇ
ਨਾਲੇ ਟੱਪੀਆਂ ਨੇ ਭਾਬੋਰਾਣੀਆਂ
ਟੱਪੀਆਂ ਨੇ ਭਾਬੋਰਾਨੀਆਂ
ਹੋ, ਸਾਡੀ ਅੱਖ ਬੜੀ ਜ਼ਹਿਰੀ ਲੱਗਦੀ
ਅੱਖ ਬੜੀ ਜ਼ਹਿਰੀ ਲਗਦੀ (ਬੁਰਾਹ)
ਹੋ, ਤਾਂ ਹੀ ਵੈਰੀ ਦੂਰ ਰਹਿੰਦੇ ਆ ਨੀ
ਸਾਡੀ ਮੁੱਛ 'ਤੇ ਕਚਹਿਰੀ ਲੱਗਦੀ
ਹੋ, ਤਾਂ ਹੀ ਵੈਰੀ ਦੂਰ ਰਹਿੰਦੇ ਆ ਨੀ
ਸਾਡੀ ਮੁੱਛ 'ਤੇ (ਕਚਹਿਰੀ ਲੱਗਦੀ)
ਹੋ, ਤੇਰੀ ਫੋਟੋ ਦੇਖ ਗੀਤ ਗਾਉਣੀ ਆ ਵੇ
ਫੋਟੋ ਦੇਖ ਗੀਤ ਗਾਉਣੀ ਆ
ਵੇ ਕਾਹਨੂੰ, ਜੱਟਾ, ਡਾਊਟ ਕਰਦੈ?
ਵੇ ਤੈਨੂੰ ਕਾਊਂਟਲੈੱਸ ਦਿਲੋਂ ਚਾਹੁੰਣੀ ਆਂ
ਵੇ ਕਾਹਨੂੰ, ਜੱਟਾ, ਡਾਊਟ ਕਰਦੈ?
ਵੇ ਤੈਨੂੰ ਕਾਊਂਟਲੈੱਸ ਦਿਲੋਂ ਚਾਹੁੰਣੀ ਆਂ
(ਕਾਊਂਟਲੈੱਸ ਦਿਲੋਂ ਚਾਹੁਣੀ ਆ)
ਕਬੂਤਰੀਏ, ਯਾਰੀ ਖੱਟਦੀ ਨੀ
ਕਬੂਤਰੀਏ, ਯਾਰੀ ਖੱਟਦੀ (ਬੁਰਾਹ)
ਹੋ, ਅੱਲ੍ਹੜਾਂ ਦਾ ਜੀ ਨਾ ਲੱਗੇ ਨੀ
ਵੇਖ-ਵੇਖ ਸਰਦਾਰੀ ਜੱਟ ਦੀ
ਹੋ, ਅੱਲ੍ਹੜਾਂ ਦਾ ਜੀ ਨਾ ਲੱਗੇ ਨੀ
ਵੇਖ-ਵੇਖ ਸਰਦਾਰੀ ਜੱਟ ਦੀ
ਹੋ, ਅੱਲ੍ਹੜਾਂ ਦਾ ਜੀ ਨਾ ਲੱਗੇ ਨੀ)
ਵੇਖ-ਵੇਖ ਸਰਦਾਰੀ ਜੱਟ ਦੀ
ਹੋ, ਪਿੰਡਾਂ-ਸ਼ਹਿਰਾਂ ਵਿੱਚ ਚੋਬਰਾ ਵੇ
ਹੋ, ਪਿੰਡਾਂ-ਸ਼ਹਿਰਾਂ ਵਿੱਚ ਚੋਬਰਾ
ਹੋ, ਜਿੱਥੋਂ-ਜਿੱਥੋਂ ਜੱਟੀ ਲੰਘਦੀ ਵੇ
ਮੇਰੀ ਤੌਰ ਮੰਤਰੀ ਬਰਾਬਰ ਆ
ਹੋ, ਜਿੱਥੋਂ-ਜਿੱਥੋਂ ਜੱਟੀ ਲੰਘਦੀ ਵੇ
ਮੇਰੀ ਤੌਰ ਮੰਤਰੀ ਬਰੋਬਰ ਆ ਵੇ
(ਤੌਰ ਮੰਤਰੀ ਬਰਾਬਰ ਆ ਵੇ)
ਹੋ, ਬੈਂਸ-ਬੈਂਸ ਅੰਬਾਰਾਂ ਦੀ ਹਿੱਕ ਨਾਪਦਾ
ਹੋ, ਗਾਣੇ-ਗੂਣੇ ਲਿਖਣੇ ਦਾ ਸ਼ੌਂਕ ਜਾਪਦਾ
ਖਾਧੀ ਨਹੀਓ ਕਿਸੇ ਨਾਲ ਖਾਰ, ਸੁਣਿਐ
ਚਮਕਦੇ ਜੱਟ ਦੇ ਸਟਾਰ, ਸੁਣਿਐ
ਤਾਂ ਹੀ ਗੁੱਡੀ ਚੜ੍ਹੀ ਦੇਖ ਲੈ ਨੀ
ਤਾਂ ਹੀ ਗੁੱਡੀ ਚੜ੍ਹੀ ਦੇਖ ਲੈ
ਨੀ ਸ਼ੌਹਰਤ ਏ ਨੌਕ ਕਰਦੀ ਨੀ
ਸਾਡੇ ਬੂਹੇ ਅੱਗੇ ਖੜੀ ਦੇਖ ਲਈ (ਬੁਰਾਹ)
ਨੀ ਸ਼ੌਹਰਤ ਏ ਨੌਕ ਕਰਦੀ ਨੀ
ਸਾਡੇ ਬੂਹੇ ਅੱਗੇ ਖੜੀ ਦੇਖ ਲੈ
ਨੀ ਸ਼ੌਹਰਤ ਏ ਨੌਕ ਕਰਦੀ ਨੀ
(ਸਾਡੇ ਬੂਹੇ ਅੱਗੇ ਖੜੀ ਦੇਖ ਲਈ)
Written by: Bunty Bains, Starboy X
instagramSharePathic_arrow_out􀆄 copy􀐅􀋲

Loading...