Letra

Yo, Wazir, huh Tell 'em where you from, man ਕਈ ਮੰਗਣ ਮੁੰਡੇ ਲਈ ਦੁਆਵਾਂ, ਦਰਿਆ ਸਮੁੰਦਰਾਂ ਤਕ ਕਈ ਮੰਗਣ ਮੁੰਡੇ ਲਈ ਦੁਆਵਾਂ, ਫ਼ਕੀਰ ਮਸਤ ਕਲੰਦਰਾਂ ਤਕ ਕਈ ਮੰਗਣ ਖ਼ੁਦਾ ਤੋਂ ਕਿ ਉੱਜੜ ਜਾਵੇ ਪਰ ਪੀਰ ਮੇਰਾ ਨਾ ਲੱਗਣ ਦੇਵੇ luck ਦਿਣੇ ਉੱਠੇ ਈ ਨਾ, ਅੱਖ ਖੁੱਲ੍ਹੇ ਈ ਨਾ ਪੁੰਨ ਖੱਟੇ ਨਾ, ਤੇ ਪਾਪ ਭੁੱਲੇ ਈ ਨਾ ਘੱਟ ਸਾਹ ਮੰਗਦੇ ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ ਮਰ ਜਾਏ ਕਿਤੇ ਰਾਹ 'ਚ ਲੰਘਦੇ ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ ਮੁੰਡੇ ਲਈ ਬਦ-ਦੁਆ (ਹੋ, ਮੰਗਦੇ) ਸਿਵੇ ਬਲ਼ਨ ਇਹਦੇ, ਲੋਕੀ ਭੁੱਲੇ ਨਾ Deadshot ਹੋਣ ਜਦ, door ਖੁੱਲ੍ਹੇ ਨਾ Dead ਰਾਹ ਮੰਗਦੇ ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ ਮਰ ਜਾਏ ਕਿਤੇ ਰਾਹ 'ਚ ਲੰਘਦੇ ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ ਮੁੰਡੇ ਲਈ ਬਦ-ਦੁਆ (ਹੋ, ਮੰਗਦੇ) Yo, हाँ, yo मेरा गला काटे label, मेरे यार लोहा लाएँ मैं इनका राज़िक़ नहीं हूँ, पर ये मुझे देते बद-दुआएँ What the fuck, bro? You supposed to be my do and die दुनिया से दूर, पर मैं हाज़िर जब भी तू बुलाए ग़मों का आईना हर दुनिया के ग़मों के अब तो हम सताए बहरा दिल, अब तो दस्तकें भी ख़ुश क्योंकि ये सुन ना पाए, और मैं shadow ban (गला घोंट दे इसका) On the bigger screen they don't even play my jam मुझमें कमी क्या? वसवसों से भरा ज़हन इनको रास नहीं है, ग़ुर्बतों से निकला लौंडा पहने brand VVS, top-notch रहन-सहन Pull up on you with my AK like I got a plan Verse ऐसे, जहाँ जाऊँ बंदे बोलें, "Bruh, that's insane" ग़ुरूर बोले मेरा, हाथ बाँधे खड़ा अब हर photo में मैं middleman, yo ਕਈ ਮੰਗਣ ਮੁੰਡੇ ਲਈ ਮੰਜਿਲਾਂ ਖੰਜਰਾਂ ਤਕ ਕਈ ਮੰਗਣ ਮੁੰਡੇ ਲਈ ਹੱਥਕੜੀਆਂ, ਸੰਗਲ਼ਾਂ ਤਕ ਕਈ ਮੰਗਣ ਅੱਲਾਹ ਤੋਂ ਕਿ ਵੱਜ ਜਾਵੇ ਦਸਤਗੀਰ ਮੇਰਾ ਲੱਗਣ ਨਾ ਦੇਵੇ luck Case ਵੱਧ ਜਾਏ ਹੋਰ, ਜੇਲ੍ਹੋਂ ਛੁੱਟੇ ਈ ਨਾ ਹਿੱਕੇ ਪੈ ਜਾਣ ਮੋਰ, AK ਮੁੱਕੇ ਨਾ ਚੁੱਲ੍ਹੇ ਕਾਹ ਮੰਗਦੇ ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ ਮਰ ਜਾਏ ਕਿਤੇ ਰਾਹ 'ਚ ਲੰਘਦੇ ਮੁੰਡੇ ਲਈ ਬਦ-ਦੁਆ ਮੰਗਦੇ (ਇਹ ਹੁਕਮਾਂ ਮਾਰ ਮੰਨਦੇ) ਮੁੰਡੇ ਲਈ ਬਦ-ਦੁਆ (ਹੋ, ਮੰਗਦੇ) Yeah, हाँ, मन में मेरे ग़म बड़े तो फिर से लिखने बैठा मैं ये ज़िंदगी के मरहले कलम लेके हम नसीबों की लकीरों से लड़े सुनता नहीं किसी की भाई मैं बिना बाप पर ले ख़्वाहिशें दबा दीं मैंने दिल की हर गली में मेरी हसरतों के सर कटे जुस्तजू तो है ही नहीं तो गुफ़्तगू हम क्यूँ करें? ख़ुद से अब तो डर लगे बीते लम्हों में मैं डूबा, वक़्फ़ों में ये दिन ढले Yeah, हाँ Wa-Wa-Wazir in the hood
Lyrics powered by www.musixmatch.com
instagramSharePathic_arrow_out