Letra

ਗੌਰਾ-ਗੌਰਾ ਰੰਗ ਬਿੱਲੀ-ਬਿੱਲੀ ਅੱਖ ਵੇ ਪਾਇਆ ਕੋਕਾ ਮੈਂ ਬੰਗਾਲੀ ਬਹਿਣਾ ਜਚਣਾ ਕਦੇ ਟੁਰਦੀ ਆਂ ਬਹੁਤੇ ਵਿੰਗ ਬਾਲ ਵੇ ਮੈਂ ਪਾਕੇ ਡਰ ਲੱਗਦਾ ਹੈ ਤਿੜਕ ਨਾ ਜਾਵੇ ਲੱਕ ਵੇ ਸੂਟ ਸੂਹਾ-ਸੂਹਾ ਪਾ ਕੇ ਰੱਖਾਂ ਰੂਪ ਲਿਸ਼ਕਾ ਕੇ ਪਹਿਲਾ ਅੱਖਰ ਪਿਆਰ ਦਾ ਮੈਂ ਪੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਬੰਦ ਬੁੱਲ੍ਹਿਆਂ 'ਚ ਹੁਣ ਰਵਾਂ ਹੱਸਦੀ ਬਿਨਾ ਹਿੱਲੇ-ਜੁੱਲੇ ਰਵਾਂ ਹੁਣ ਨੱਚਦੀ ਬੰਦ ਬੁੱਲ੍ਹਿਆਂ 'ਚ ਹੁਣ ਰਵਾਂ ਹੱਸਦੀ ਬਿਨਾ ਹਿੱਲੇ-ਜੁੱਲੇ ਰਵਾਂ ਹੁਣ ਨੱਚਦੀ ਕਹਿਰੀ ਤੱਕਣੀ ਨਾ ਤੱਕਾਂ ਉੱਠਦੇ ਸਵਾਲ ਲੱਖਾਂ ਅੱਖ ਆਪਣੀ ਹੀ ਵਿੱਚ ਮੈਂ ਤਾਂ ਸੜ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ 'ਤੇ ਰਾਹਾਂ ਵਿੱਚ ਬੈਠੇ ਮੁੰਡੇ ਦਿਲ ਧੜਕੇ ਮੇਰਾ ਧੱਕ-ਧੱਕ-ਧੱਕ-ਧੱਕ ਦਿਲ ਧੜਕੇ ਰਾਹਾਂ ਵਿੱਚ ਬੈਠੇ ਮੁੰਡੇ ਦਿਲ ਫੜਕੇ ਮੇਰਾ ਧੱਕ-ਧੱਕ-ਧੱਕ-ਧੱਕ ਦਿਲ ਧੜਕੇ "Ranbir Grewal" ਵੇ ਤੂੰ ਪੁੱਛ ਮੇਰਾ ਹਾਲ ਅੱਖ ਤੇਰੇ ਉੱਤੇ ਆਕੇ ਮੇਰੀ ਖੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ ਕ਼ਸੂਰ ਮੁੰਡੇਆ ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ ਮੇਰਾ ਨਾ ਕ਼ਸੂਰ ਮੁੰਡੇਆ
Lyrics powered by www.musixmatch.com
instagramSharePathic_arrow_out