Vídeo de música

Vídeo de música

Créditos

PERFORMING ARTISTS
Arunima Sharma
Arunima Sharma
Lead Vocals
Chet Singh
Chet Singh
Music Director
Gurnazar
Gurnazar
Performer
COMPOSITION & LYRICS
Gurnazar
Gurnazar
Songwriter
Chet Singh
Chet Singh
Composer
PRODUCTION & ENGINEERING
Bharat Jain
Bharat Jain
Producer

Letra

ਤੈਨੂੰ ਕੀ ਦੱਸਾਂ, ਮੇਰੇ ਲਈ ਕਿਆ ਤੂੰ?
ਮੇਰੇ ਲਈ ਧੜਕਣ, ਮੇਰੇ ਲਈ ਸਾਹ ਤੂੰ
ਤੈਨੂੰ ਕੀ ਦੱਸਾਂ, ਮੇਰੇ ਲਈ ਕਿਆ ਤੂੰ?
ਮੇਰੇ ਲਈ ਧੜਕਣ, ਮੇਰੇ ਲਈ ਸਾਹ ਤੂੰ
ਹਾਏ, ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਤੂੰ ਤਾਂ ਮੇਰਿਆਂ ਸੋਹਣਿਆਂ ਯਾਰਾ, ਟੁਕੜਾ ਮੇਰੇ ਦਿਲ ਦਾ ਐ
ਤੇਰੇ ਵਰਗਾ ਯਾਰ ਵੇ ਸੱਜਣਾ, ਕਿਸੇ-ਕਿਸੇ ਨੂੰ ਮਿਲਦਾ ਐ
ਤੂੰ ਤਾਂ ਮੇਰਿਆਂ ਸੋਹਣਿਆਂ ਯਾਰਾ, ਟੁਕੜਾ ਮੇਰੇ ਦਿਲ ਦਾ ਐ
ਤੇਰੇ ਵਰਗਾ ਯਾਰ ਵੇ ਸੱਜਣਾ, ਕਿਸੇ-ਕਿਸੇ ਨੂੰ ਮਿਲਦਾ ਐ
ਹੈ, ਪਹਾੜਾਂ ਦੀ ਠੰਡੀ ਹਵਾ ਤੂੰ
ਮੈਂ ਹਾਂ ਰਾਹੀ ਯਾਰ, ਮੇਰਾ ਰਾਹ ਤੂੰ
ਹਾਏ, ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
चल रही हूँ, अब थम जाने को दिल करता है
सात जनमों की कसम खाने को दिल करता है
दिल करता है, तुझे कर लूँ मैं क़रीब इतना
कि तेरी साँसों में अब घुल जाने को दिल करता है
ਦਿਲ ਦੇ ਵਿਚ ਦੇ-ਦੇ ਥੋੜ੍ਹੀ ਜਹੀ ਥਾਂ ਤੂੰ
ਤੇਰੇ ਨਾ ਨਾਲ ਜੋੜ ਲੈ ਮੇਰਾ ਨਾ' ਤੂੰ
ਹਾਏ, ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
Written by: Chann Angrez, Chet Singh, Gurnazar, Gurnazar Singh
instagramSharePathic_arrow_out

Loading...