album cover
Abnormal
181
Indian Pop
Abnormal foi lançado em 14 de abril de 2025 por Kaka como parte do álbum Abnormal - EP
album cover
Data de lançamento14 de abril de 2025
EditoraKaka
Melodicidade
Acústica
Valência
Dançabilidade
Energia
BPM199

Créditos

PERFORMING ARTISTS
Kaka
Kaka
Lead Vocals
COMPOSITION & LYRICS
Kaka
Kaka
Songwriter
PRODUCTION & ENGINEERING
Kaka
Kaka
Producer

Letra

ਜਹਾਂ ਭਰੋਸਾ ਉੱਠਣੇ ਲਗਤਾ ਹੈ
ਜਹਾਂ ਭਰੋਸਾ ਉੱਠਣੇ ਲਗਤਾ ਹੈ
ਵਹਾਂ ਦਮ ਭੀ ਘੁਟਣੇ ਲਗਤਾ ਹੈ
ਬਹੁਤ ਭਰੋਸਾ ਹੈ ਨਾ ਤੁਮ੍ਹੇਂ ਆਪਣੇ ਰੱਬ ਪੇ?
ਤੁਹਾਨੂੰ ਲੱਗਦਾ ਹੈ ਕਿ ਦੁਆਵਾਂ ਕ਼ਬੂਲ ਹੁੰਦੀਆਂ ਹਨ?
ਬਹੁਤ ਭਰੋਸਾ ਹੈ ਨਾ ਤੁਮ੍ਹੇਂ ਆਪਣੇ ਰੱਬ ਪੇ?
ਤੁਹਾਨੂੰ ਲੱਗਦਾ ਹੈ ਕਿ ਦੁਆਵਾਂ ਕ਼ਬੂਲ ਹੁੰਦੀਆਂ ਹਨ?
ਤੋ ਦੁਆ ਕਰੋ ਕਿ ਆਬਾਦ ਰਹੂੰ ਮੈਂ
ਤੁਮ੍ਹੇਂ ਪਤਾ ਚਲੇਗਾ ਕਿ ਦੁਆਏਂ ਫਿਜ਼ੂਲ ਹੋਤੀ ਹੈਂ
ਤੂੰ ਹੈਂ ਤਾਂ ਕਿਉਂ ਹੈਂ?
ਤੂੰ ਨਹੀਂ ਹੈਂ ਤਾਂ ਕਿਉਂ ਨਹੀਂ ਹੈਂ?
ਲੋਕ ਕਹਿੰਦੇ, "ਤੂੰ ਸਭ ਕੁਝ ਹੈਂ"
ਮੈਨੂੰ ਪਤਾਏ ਤੂੰ, ਤੂੰ ਨਹੀਂ ਹੈਂ
ਮੁਝੇ ਐਸੇ ਹੀ ਰਹਿਣੇ ਦੇ ਤੂੰ
ਇਤਨੇ ਸਵਾਲ ਨਾ ਪੁੱਛਾ ਕਰ
ਮੈਂ ਠੀਕ ਨਹੀਂ ਹੂੰ ਬੇਸ਼ੱਕ
ਤੂੰ ਮੇਰਾ ਹਾਲ ਨਾ ਪੁੱਛਿਆ ਕਰ
ਕੋਈ ਆਪਣੇ ਜੈਸਾ ਮਾਸੂਮ ਔਰ ਨਾਦਾਨ ਢੂੰਡ ਲੋ
ਮੈਂ ਇਨਸਾਨ ਨਹੀਂ ਹੂੰ, ਜਾਓ ਇਨਸਾਨ ਢੂੰਡ ਲਓ
ਮੈਂ ਓਹ ਸ਼ੀਸ਼ਾ ਜੋ ਮਹਿਜ਼ ਤੇਰੇ ਦੇਖਣੇ ਸੇ ਟੂਟ ਗਿਆ
ਤੁਮ ਆਪਣੇ ਪੰਖ ਬਚਾਓ, ਜਾਓ ਆਸਮਾਨ ਢੂੰਡ ਲੋ
ਮੇਰੇ ਹਰ ਤਰਫ ਕਿਉਂ ਹੈ ਮਾਯੂਸੀ?
ਮੈਂ ਖੁਦ ਹੋ ਕੋਈ ਵਿਨਾਸ਼ ਹੂੰ ਕਿਆ?
ਮੇਰੇ ਇਰਦ-ਗਿਰਦ ਸੱਬ ਰੋ ਕਿਉਂ ਰਹੇ ਹਨ?
ਮੈਂ ਕੋਈ ਲਾਸ਼ ਹਾਂ ਕਿਆ?
ਮਸੀਹਾ ਬਣਦੇ-ਬਣਦੇ, ਤੇਰਾ ਗੁਨਾਹਗਾਰ ਬਣ ਗਿਆ
ਅਬ ਤੂੰ ਐਸਾ ਕਰ, ਮੁਝੇ ਸ਼ਾਬਾਸ਼ੀ ਦੇਕਰ ਮਾਰ ਦੇ
ਤੇਰੇ ਹੰਝੂਆਂ ਨੂੰ ਜਮਾਕਰ, ਖੰਜਰ ਇਕ ਬਣਾ ਲੇ ਤੂੰ
ਉਸ ਖੰਜਰ ਕੋ ਆਹਿਸਤਾ ਸੇ ਮੇਰੇ ਦਿਲ ਮੇਂ ਉਤਾਰ ਦੇ
ਮੈਂ ਫਕੀਰ ਵੀ ਆ, ਮੈਂ ਬਦਮਾਸ਼ ਵੀ ਆ
ਮੈਂ ਸਾਧ ਵੀ ਆਂ, ਮੈਂ ਅੱਯਾਸ਼ ਵੀ ਆਂ
ਮੇਰੇ ਦਿਲ 'ਚ ਕਲੋਨੀ ਹੁਸਨਾ ਦੀ
ਮੈਂ ਖੁਦ ਹੀ ਆਪਣਾ ਨਾਸ਼ ਵੀ ਆ
ਮੈਂ ਲੂਚਾ-ਸੁੱਚਾ, ਝੂਠਾ-ਸੱਚਾ
ਮੈਂ ਮੰਟੋ, ਜੌਨ, ਮੈਂ ਪਾਸ਼ ਵੀ ਆਂ
ਮੌਤ ਮੇਰੀ ਹੋਣੇ ਕੋ ਹੈ, ਸਾਥ ਮੇਰੇ ਮਰੋਗੇ ਕਿਆ?
ਮੇਰੇ ਹੱਸਣੇ ਪੇ ਰੋ ਪਏ ਹੋ, ਮੈਂ ਰੋਇਆ ਤੋ ਕਰੋਗੇ ਕੀ?
ਲਿਖਣ ਤੋਂ ਪਹਿਲਾਂ ਸੋਚਣ ਵਾਲਾ ਹਾਲ ਬੁਰਾ ਲੱਗਦੈ
ਅੱਜ-ਕੱਲ੍ਹ ਮੈਨੂੰ ਹਰ ਇੱਕ ਹੀ ਸਵਾਲ ਬੁਰਾ ਲੱਗਦੈ
ਬੱਸ ਇਸੇ ਲਈ ਮੈਂ ਹੱਕ ਕਿਸੇ ਦਾ ਰੱਖ ਨਹੀਂ ਸਕਦਾ
ਕਿਓਂਕਿ ਮੈਨੂੰ ਮੇਰੇ ਕੋਲ ਬੇਗਾਨਾ ਮਾਲ ਬੁਰਾ ਲੱਗਦੇ
ਕੁਝ ਤਾਂ ਚੰਗਾ ਲਗੇ ਕਾਕੇ, ਕੁਝ ਤਾਂ ਚੰਗਾ ਲਿਖ
ਖਿੜਕੀ ਕਿਵੇਂ ਬਣਾਵਾਂ, ਮੈਨੂੰ ਪਾਤਾਲ ਬੁਰਾ ਲੱਗਦੇ
ਨਾ ਮੱਕਾਹੇ 'ਤੇ, ਨਾ ਕਾਸ਼ੀ 'ਤੇ
ਫਿਰ ਦਿਲ ਰੁਕਿਆ ਐਯਾਸ਼ੀ 'ਤੇ
ਵਕਤ ਦੇ ਸੂਰਜ ਢਲ ਜਾਂਦੇ ਨੇ
ਫੱਲ ਸਬਰ ਦੇ ਗੱਲ ਜਾਂਦੇ ਨੇ
ਬੇਹਤਰ ਹੈ ਕੱਚੇ ਹੀ ਖਾਲੋ
ਖਾਲੀ ਢਿੱਡ ਤਾਂ ਜਲ ਜਾਂਦੇ ਨੇ
ਜ਼ਿਆਦਾ ਸੋਚਣਾ ਠੀਕ ਨੀ ਹੁੰਦਾ
ਜ਼ਿਆਦਾ ਸੋਚਣਾ ਠੀਕ ਨੀ ਹੁੰਦਾ
ਐਵੇਂ ਤਾਂ ਕੰਮ ਟਲ ਜਾਂਦੇ ਨੇ
ਕਰਨ ਵਾਲਾ ਕੰਮ ਕਰ ਹੀ ਲੈਂਦੈ
ਮਾ ਬਿਨ ਵੀ ਕਈ ਪਲ ਜਾਂਦੇ ਨੇ
ਕਾਕੇ ਤੂੰ ਇੰਤਜ਼ਾਰ ਕਰੀ ਨਾ
ਘਾ-ਫੂਸ ਦੇ ਸੁੱਕਣ ਦਾ
ਬਾਲਣ ਚਾਹੇ ਹੋਵਣ ਗਿੱਲੇ
ਕੋਸ਼ਿਸ਼ ਕਰਨ 'ਤੇ ਬਲ ਜਾਂਦੇ ਨੇ
ਸਮਝ ਨੀ ਆਉਂਦੀ ਮੈਨੂੰ ਤਲਾਸ਼ ਕੀਹਦੀ ਏ?
ਕੇ ਸਮਝ ਨੀ ਆਉਂਦੀ ਮੈਨੂੰ ਤਲਾਸ਼ ਕੀਹਦੀ ਏ?
ਮੇਰੇ ਦਿਲ ਵਿਚ ਪਈ ਏ, ਇਹ ਲਾਸ਼ ਕੀਹਦੀ ਏ?
ਬਾਈ ਕਮਾਲ ਕਰਿਆ ਓਹਨੇ, ਹੂਬਹੂ ਪਛਾਣ ਲਈ
ਇੱਕੋ ਗੀਤ ਸੁਣਕੇ, ਮੇਰੀ ਰੂਹ ਪਛਾਣ ਲਈ
ਅਫ਼ਸੋਸ ਹੈ ਮੁਝੇ ਬੱਸ ਇਸੀ ਬਾਤ ਕਾ
ਕੇ ਉਸੇ ਨਹੀਂ ਹੈ ਕਿਸੇ ਬਾਤ ਕਾ
ਕਮਲੇ, ਪਾਗਲ, ਝੱਲੇ, ਸਿੱਧਰੇ ਡਰ ਜਾਂਦੇ ਨੇ ਕੱਦੇ-ਕੱਦੇ
ਪੂਰੇ ਹੋਣ ਤੋਂ ਪਹਿਲਾਂ ਸੁਪਨੇ ਮਾਰ ਜਾਂਦੇ ਨੇ ਕੱਦੇ-ਕੱਦੇ
ਮੈਨੂੰ ਪਤੈ ਤੈਨੂੰ ਬਦਚਲਨ ਦਾ ਖਿਤਾਬ ਮਿਲਿਐ
ਤੈਨੂੰ ਆਰਜ਼ੀ ਪਿਆਰ ਵੀ ਬੇਹਿਸਾਬ ਮਿਲਿਆਏ
ਸਦੀਆਂ ਤੋਂ ਤੈਨੂੰ ਉਡੀਕ ਰਿਹਾਂ ਮੈਂ
ਮੈਨੂੰ ਖਾਬਾਂ 'ਚ ਵੀ ਤੇਰਾ ਹੀ ਖਾਬ ਮਿਲਿਐ
ਮੈਨੂੰ ਆਪਣੇ ਵਰਗਾ ਕਰ ਲਈ, ਜਾਨ ਮੇਰੇ ਵਰਗੀ ਹੋ ਜਾ ਤੂੰ
ਤੈਨੂੰ ਸੁੱਤੀ ਪਈ ਨੂੰ ਦੇਖਣਾ ਮੈਂ, ਮੇਰੀ ਗੋਦ 'ਚ ਸਿਰ ਰੱਖ ਕੇ ਸੌਂ ਜਾ ਤੂੰ
ਬੱਸ ਹੋਰ ਨਾ ਸੋਚ, ਮੈਨੂੰ ਇਜਾਜ਼ਤ ਦੇ
ਮੈਥੋਂ ਮੁਹੱਬਤ ਲਈ, ਮੈਨੂੰ ਇਬਾਦਤ ਦੇ
ਛੱਡ ਖੇੜੇ ਤੇਰੀ ਆਦਤ ਦੇ
ਮੈਨੂੰ ਜਾਨ ਨਾ ਦੇ, ਮੈਨੂੰ ਲਿਪਟ ਕੇ ਰੋ
ਮੇਰੇ ਨਾਲ ਤੂੰ ਖੁਦ ਵੀ ਪਾਗਲ ਹੋ
ਚੱਲ ਲੋਕਾਂ ਦੀ ਨਿਗਾਹ ਤੋਂ ਦੂਰ ਚੱਲੀਏ?
ਆਪਾਂ ਏਸ ਜਗ੍ਹਾ ਤੋਂ ਦੂਰ ਚੱਲੀਏ?
ਤੂੰ ਗੁੱਸਾ ਨਾ ਕਰੀ, ਇਹ ਤੇਰੇ ਵਰਗਾ ਏ
ਇਹਨੂੰ ਮਨਜ਼ੂਰ ਕਰ, ਮੈਨੂੰ ਰਾਹ ਚੋਂ ਗੁਲਾਬ ਮਿਲਿਆਏ
ਮੈਨੂੰ ਪਤੈ ਤੈਨੂੰ ਬਦਚਲਨ ਦਾ ਖਿਤਾਬ ਮਿਲਿਐ
ਤੈਨੂੰ ਆਰਜ਼ੀ ਪਿਆਰ ਵੀ ਬੇਹਿਸਾਬ ਮਿਲਿਆਏ
ਯੂੰ ਉਦਾਸ ਨਾ ਹੂਆ ਕਰੋ, ਮੁਸਕੁਰਾਤੇ ਰਹਾ ਕਰੋ
ਮੇਰੀ ਤੜਪ ਕਾ ਮਤ ਸੋਚੋ, ਮੁਝੇ ਠੁਕਰਾਤੇ ਰਹਾ ਕਰੋ
ਜੇ ਮੈਂ ਇੱਕ ਗੱਲ ਦੱਸਾਂ, ਮੇਰਾ ਯਕੀਨ ਕਰੇਂਗੀ ਤੂੰ?
ਮੈਨੂੰ ਲੱਗਦੈ ਮੇਰੀ ਜ਼ਿੰਦਗੀ ਹਸੀਨ ਕਰੇਂਗੀ ਤੂੰ
ਮੇਰੀਆਂ ਖਾਮੀਆਂ ਨੂੰ ਪਿਆਰ ਕਰ
ਮੇਰੀਆਂ ਨਾਕਾਮੀਆਂ ਨੂੰ ਪਿਆਰ ਕਰ
ਮੈਂ ਤਰਸ ਰਿਹੈ ਤੇਰੇ ਲਈ
ਮੇਰੀਆਂ ਗੁਮਨਾਮੀਆਂ ਨੂੰ ਪਿਆਰ ਕਰ
ਤੇਰੀ ਮਾਸੂਮੀਅਤ ਯਾਦ ਹੈ, ਤੇਰਾ ਰੁਤਬਾ ਨਹੀਂ
ਪਹਿਲੇ 100 ਬਾਰ ਸੋਚਾ, ਫਿਰ ਇਹ ਮਰਤਬਾਹ ਨਹੀਂ
ਤੂੰ ਮੇਰੇ ਦਿਲ ਵਿੱਚ ਦਫ਼ਨ ਹੋਈ
ਮੈਂ ਖੁਦ ਇੱਕ ਕਬਰਸਤਾਨ ਹੋਇਆ
ਮੈਂ ਬੈਠਾ ਇਹੀ ਸੋਚ ਰਹਿਆਂ
ਕਿ ਨਫ਼ਾ ਤੇ ਕਿ ਨੁਕਸਾਨ ਹੋਇਆ?
ਮੈਨੂੰ ਤੂੰ ਪੜ੍ਹਿਆ, ਮੈਨੂੰ ਤੂੰ ਸਮਝੀ
ਤੇਰਾ ਮੇਰੇ 'ਤੇ ਅਹਿਸਾਨ ਹੋਇਆ
ਜੱਦ ਸਮਝ ਆਈ ਕਿ ਤੈਨੂੰ ਖੋਹ ਬੈਠਾ
ਮੈਂ ਮੇਰੇ 'ਤੇ ਹੈਰਾਨ ਹੋਇਆ
ਤੈਥੋਂ ਵਿਛੜਨ ਦਾ ਮੈਨੂੰ ਦੁੱਖ ਵੀ ਏ
ਪਰ ਯਕੀਨ ਕਰੀਂ, ਮੈਨੂੰ ਖੁਸ਼ੀ ਵੀ ਏ
ਤੈਨੂੰ ਛੱਡਣ ਦਾ ਮੈਨੂੰ ਚਾਅ ਚੜ੍ਹਿਆਏ
ਤੈਥੋਂ ਛੁੱਟ ਕੇ ਮੈਂ ਪਰੇਸ਼ਾਨ ਹੋਇਆ
ਤੂੰ ਮੇਰੇ ਦਿਲ ਵਿੱਚ ਦਫ਼ਨ ਹੋਈ
ਮੈਂ ਖੁਦ ਇੱਕ ਕਬਰਸਤਾਨ ਹੋਇਆ
ਉਂਝ ਹੋਰਾਂ ਦੇ ਮੈਂ ਦਿਲ ਪੜ੍ਹਦਾ
ਪਰ ਖੁਦ ਨੂੰ ਕਦੇ ਨੀ ਪੜ੍ਹ ਪਾਇਆ
ਮੈਂ ਉਲਝਣ ਐਸੀ ਬਣ ਗਿਆ ਕਿ
ਫਿਰ ਕਿਸੇ ਨੂੰ ਵੀ ਨੀ ਸਮਝ ਆਇਆ
ਇਹ ਕਿਸੇ ਦਾ ਕੋਈ ਦੋਸ਼ ਨਹੀਂ
ਪਰ ਮੈਂ ਵੀ ਕੋਈ ਗੁਨਾਹਗਾਰ ਨਹੀਂ
ਇਹ ਦੁਨੀਆਂ ਪੂਰੀ ਮੇਰੀ ਏ
ਪਰ ਮੈਂ ਕੋਈ ਦੁਨੀਆਦਾਰ ਨਹੀਂ
ਸੱਚ ਦੱਸਾਂ ਤਾਂ ਕੱਦੇ-ਕੱਦੇ ਮੇਰੇ ਗੀਤ ਮੈਨੂੰ ਬੁਰੇ ਲੱਗਦੇ ਨੇ
ਇਹ ਦਿਲ ਠੱਗਦੇ ਨੇ ਲੋਕਾਂ ਦਾ ਤੇ ਲੋਕ ਆ ਗੱਲ ਨਾਲ ਲੱਗਦੇ ਨੇ
ਓਹ ਲੋਕ ਆਉਂਦੇ ਨੇ ਖੁਦ ਚੱਲਕੇ, ਅਹਿਸਾਨ ਕੋਈ ਕਰਨਾ ਚੌਂਦੇ ਨੇ
ਓਹ ਮੇਰੇ ਲਈ, ਮੇਰੀ ਗਰਦਨ ਵਿੱਚ ਕੋਈ ਸੰਗਲ ਧਰਨਾ ਚੌਂਦੇ ਨੇ
ਇਹ ਕਲਾਕਾਰੀ ਬੜੀ ਸੌਖੀ ਏ, ਦੁਨੀਆਦਾਰੀ ਔਖੀ ਏ
ਨਾ ਮੈਨੂੰ ਇਹਦੀ ਸਮਝ ਆਉਣੀ, ਨਾ ਪਹਿਲਾਂ ਹੀ ਕਦੇ ਆਈ ਏ
ਬੱਸ ਏਸੇ ਕਰਕੇ ਮੇਰੀ, ਮੇਰੇ ਗੀਤਾਂ ਨਾਲ ਲੜਾਈ ਏ
ਤੇਰਾ ਖ਼ਤ ਪੜ੍ਹਦਾ ਹੂੰ, ਮਗਰ ਕੋਈ ਜਵਾਬ ਨਹੀਂ ਦੇਤਾ ਮੈਂ
ਤੁਝੇ ਮੇਰੀ ਮੁਹੱਬਤ ਦਾ ਖਿਤਾਬ ਨਹੀਂ ਦੇਤਾ ਮੈਂ
ਸੋਹਣੀਆਂ ਅੱਖਾਂ, ਸੋਹਣੇ ਬੁੱਲ੍ਹ, ਜ਼ੁਲਫਾ, ਜਿਸਮ, ਜਵਾਨੀ
ਸ਼ਰੇਆਮ ਮੈਂ ਕੱਲ੍ਹਾ ਲੁੱਚਾ, ਦੁਨੀਆਂ ਗੁਪਤ ਦੀਵਾਨੀ
ਨਾ ਮੈਂ ਕਿਸੇ ਕੇ ਜੈਸਾ ਹੂੰ, ਨਾ ਕੋਈ ਮੇਰੇ ਜੈਸਾ ਹੈ
ਮ***ਦਏ ਦੁਨੀਆਦਾਰੀ, ਸਬਸੇ ਊਪਰ ਪੈਸਾ ਹੈ
ਇੱਕ ਕ਼ਿਆਮਤ ਕੇ ਸਾਮਨੇ ਹੌਂਸਲਾ ਕਰਕੇ ਬੁਲੰਦ ਆ ਗਿਆ ਹੂੰ ਮੈਂ
ਮੇਰੇ ਇਰਦ-ਗਿਰਦ ਘੂਮਣੇ ਲੱਗੀ ਹੈ ਸੱਜ-ਸੰਵਰ ਕਰ
ਸ਼ਾਇਦ ਮੌਤ ਕੋ ਪਸੰਦ ਆ ਗਿਆ ਹੂੰ ਮੈਂ
ਔਰ ਇਹ ਇਕ ਮਾਰ ਚੁਲੇ ਇਨਸਾਨ ਕੋ ਜ਼ਿੰਦਾ ਕਰੇਂਗੇ?
ਮੁਝੇ ਤੇਰੇ ਸਵਾਲ ਸ਼ਰਮਿੰਦਾ ਕਰੇਂਗੇ
ਮੈਂ ਆਬਾਦ ਨਹੀਂ ਹੋਣਾ ਚਾਹਤਾ
ਮੈਂ ਆਬਾਦ ਨਹੀਂ ਹੋਣਾ ਚਾਹਤਾ
ਮੁਝੇ ਸ਼ਹਿਰ ਦਰ ਸ਼ਹਿਰ ਬਰਬਾਦ ਕਰਦੇ
ਪਿਆਰ ਕਾ ਪਿੰਜਰਾ ਤੋੜ ਦੇ ਯਾਰਾਂ
ਮੇਰੇ ਦਿਲ ਕਾ ਪਰਿੰਦਾ ਆਜ਼ਾਦ ਕਰਦੇ
ਮੈਂ ਕ਼ੈਦ ਮੇਂ ਔਰ ਨਹੀਂ ਰਹਿ ਸਕਦਾ
ਕੋਈ ਔਰ ਹੀ ਸਜ਼ਾ ਸੁਣਾਦੇ ਤੂੰ
ਕੋਈ ਔਰ ਇਨਸਾਨ ਬਣਕਰ ਮਿਲ ਲੇ
ਕੋਈ ਨਈ ਕਹਾਣੀ ਬਣਾਦੇ ਤੂੰ
ਮੇਰੇ ਦਿਮਾਗ ਕਿ ਨਸ-ਨਸ ਥੱਕ ਗਈ ਹੈ
ਬੱਸ ਅਬ ਫੈਸਲਾ ਨਾ ਮੇਰੇ ਖਿਲਾਫ਼ ਕਰਨਾ
ਤੇਰੇ ਦਿਲ ਕੇ ਸਾਥ ਨਾ-ਇਨਸਾਫ਼ੀ ਹੈ
ਮੇਰੀ ਫਿਤਰਤ ਕੇ ਸਾਥ ਇਨਸਾਫ਼ ਕਰਨਾ
ਮੈਂ ਇਕ ਜਗ੍ਹਾ ਨਹੀਂ ਰਹਿ ਸਕਦਾ
ਮੈਨੂੰ ਮਾਫ਼ ਕਰਨਾ, ਮੈਨੂੰ ਮਾਫ਼ ਕਰਨਾ
ਗਲਤ ਵਕਤ ਪਰ ਪੱਥਰ ਫੇਂਕ ਗਏ ਹੋ ਦਿਲ ਕਿ ਝੀਲ ਮੇਂ
ਦਿਲ ਮੇਂ ਕੀਲ ਲੱਗੀ ਤੋਂ ਲੱਗੀ, ਯਾਰ ਜ਼ਹਿਰ ਲੱਗਾ ਥਾ ਕੀਲ ਮੇਂ
ਕਿਸੀ ਨੇ ਸੁਕੂਨ ਛੀਨਾ, ਕਿਸੀ ਨੇ ਜਨੂਨ
ਕਿਸੀ ਕੇ ਹਾਥੋਂ ਮੇਂ ਲਗਾ, ਕਿਸੀ ਕੇ ਮੇਰਾ ਖੂਨ
ਕਿਧਰ ਗਿਆ ਮੇਰੇ ਦਿਲ ਸੇ ਤੇਰਾ ਖਿਆਲ?
ਇਹੀਂ-ਕਹੀਂ ਹੋਣਾ ਚਾਹੀਏ ਥਾ
ਤੁਮ ਮੁਝਮੇਂ ਕਿਆ ਢੂੰਡ ਰਹੀ ਹੋ?
ਮੈਂ ਓਹ ਹੂੰ ਜੋ ਨਹੀਂ ਹੋਣਾ ਚਾਹੀਏ ਥਾ
ਇੱਕੋ ਸਵਾਲ ਏ ਮੇਰਾ
ਇੱਕੋ ਸਵਾਲ ਠੀਕ ਏ
ਮੇਰਾ ਤੂੰ ਪੁੱਛ ਨਾ
ਤੇਰਾ ਹਾਲ ਠੀਕ ਏ?
Written by: Kaka
instagramSharePathic_arrow_out􀆄 copy􀐅􀋲

Loading...