album cover

Bari

2827Indian Pop2026
album cover
00:00
00:05
00:10
00:40
01:15
01:30
01:55
02:15
02:45
00:00
02:59
Últimos 7 dias
Bari foi descoberto com mais frequência por volta de 1 minutos and 55 segundos após a Canção durante a semana passada

Vídeo de música

Vídeo de música

Letra

It's the Jazz Dee
ਓ ਦੇਖੀਂ ਬੜ੍ਹਿਆਂ ਨੂੰ ਹੋਣਾ bad feel, ਸੋਹਣੀਏ
ਨੀ, change NIJJAR ਨੇ ਕਰਤੇ ਵਕੀਲ, ਸੋਹਣੀਏ
ਦੋ-ਚਾਰ ਬਚੇ ਜਿਹੜੇ ਉਹ ਵੀ ਤੋਰ ਨੇ ਜਹਾਨੋਂ
ਬਾਕੀ ਛੱਡ ਦੇ ਤੂੰ ਜੋ ਵੀ ਹੁੰਦਾ ਹੋ ਲੈਣ ਦੇ
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਗੋਡੇ ਗੋਡੀਆਂ ਲਵਾਂ ਦੂ ਲਾਉਣ ਬੈਠਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
(ਤੂੰ ਜੱਟ ਬਾਰੀ ਹੋ ਲੈਣ ਦੇ)
(ਤੂੰ ਜੱਟ ਬਾਰੀ ਹੋ ਲੈਣ ਦੇ)
(ਤੂੰ ਜੱਟ ਬਾਰੀ ਹੋ ਲੈਣ ਦੇ)
ਡੱਬੇ ਅੰਦਰੋਂ ਹੀ ਬੈਠੇ, ਮੈਂ ਤਾਂ ਖਰੇ ਤੋਂ ਖਰੇ ਨੀ
ਪੂਰਾ ਉਹਨਾਂ ਦਾ mission ਸੱਚੀ ਰੱਬ ਨਾ ਕਰੇ
ਉਹ ਤਾਂ ਦਿੰਦੇ ਆ ਸੁਪਾਰੀਆਂ, ਕੋਈ ਫ਼ੜਦਾ ਹੀ ਨਈਂ
ਲੋਕਾਂ ਕੋਲ਼ੇ ਜਾ-ਜਾ ਪਿੱਟਣ, ਕੋਈ ਖੜ੍ਹਦਾ ਹੀ ਨਈਂ
ਸਾਲ਼ੇ ਘਰੋਂ ਪੈਰ ਪੁੱਟਦੇ ਨੇ ਦੇਖ ਦਿਨ ਰਾਸ਼ੀ
ਦੱਸ, ਕਿਸੇ ਸਿਰ ਉੱਤੇ ਕਦੇ ਹੋਈ ਬਦਮਾਸ਼ੀ?
ਅਸੀਂ ਸ਼ਸਤਰ ਵਾਂਗ, ਕੁੜੇ, ਪੀਰ ਰੱਖੇ ਨੇ ਨੀ
ਜੇ ਕੋਈ ਅੜੇ ਫੇਰ ਬੱਖੀਆਂ ਲਈ ਤੀਰ ਰੱਖੇ ਨੇ ਨੀ
ਜਿਹੜੇ-ਜਿਹੜੇ ਵੀ ਫੇ' ਉਹਨਾਂ ਨਾਲ਼ ਖੜਦੇ ਤੂੰ ਉਹਨਾਂ ਨੂੰ ਖਲੋ ਲੈਣ ਦੇ
ਓ ਵੈਰੀ ਪੱਬਾਂ ਭਾਰ ਕਰਦੂੰਗਾ (ਹਾਂ! ਹਾਂ!)
(ਪੱਬਾਂ ਭਾਰ ਕਰਦੂੰਗਾ)
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਗੋਡੇ ਗੋਡੀਆਂ ਲਵਾਂ ਦੂ ਲਾਉਣ ਬੈਠਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਨਾਲ਼ੇ ਮਾੜਾ-ਚੰਗਾ ਬੋਲਦੇ ਤੇ ਮੇਰੀਆਂ ਹੀ ਰੀਸਾਂ
ਮੇਰੀ ਦੇਖ ਕੇ ਚੜ੍ਹਾਈ ਪੈਣ ਕਾਲ਼ਜੇ ਕਈ ਚੀਸਾਂ
ਦੱਸ, ਘੋੜਿਆਂ ਦੇ ਵਿੱਚ ਕੀ ਆ ਖੱਚਰਾਂ ਦਾ ਕੰਮ ਨੀ?
ਹਿੱਕ ਵਿੱਚ ਬੱਜਣ ਕਿਸੇ 'ਚ ਐਂਨਾ ਦਮ ਨਈਂ
ਹੁੰਦੀ "NIJJAR" ਹੀ "NIJJAR", ਮੈਂ ਸੁਣਦਾ ਰਹਿਣਾ ਆ
ਮੇਰਾ ਕੋਈ ਨਾ ਮੁਕਾਬਲਾ ਮੈਂ ਹੁਣ ਵੀ ਕਹਿਣਾ ਆ
ਹੋਰ ਐਮੇ ਤਾਂ ਨੀ ਨਾਮ ਹਰ ਥਾਂ ਬੋਲਦਾ ਨੀ
ਯਾਰ ਯਾਰਾਂ ਲਈ ਖੜ੍ਹੇ ਨੇ ਸਦਾ ਤਾਂ ਬੋਲਦਾ
ਜਿਹੜਾ ਰੱਬ ਨੇ ਲੇਖਾਂ 'ਚ ਹੋਵੇ ਲਿਖਿਆਂ ਉਹ ਦੱਸ, ਕਿੱਦਾਂ ਖੋਹ ਲੈਣਗੇ?
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਗੋਡੇ ਗੋਡੀਆਂ ਲਵਾਂ ਦੂ ਲਾਉਣ ਬੈਠਕੀ, ਤੂੰ ਜੱਟ ਬਾਰੀ ਹੋ ਲੈਣ ਦੇ
ਓ ਵੈਰੀ ਪੱਬਾਂ ਭਾਰ ਕਰਦੂੰਗਾ ਐਤਕੀ, ਤੂੰ ਜੱਟ ਬਾਰੀ ਹੋ ਲੈਣ ਦੇ
Written by: Nijjar

Rodapé Shazam

Seleciona o idioma:
Google Play Store
Apple App Store
Chrome Web Store
Galaxy Store

Segue-nos

Loading...