Создатели

ИСПОЛНИТЕЛИ
Mix Singh
Mix Singh
Исполнитель
Vicky Dhaliwal
Vicky Dhaliwal
Исполнитель
МУЗЫКА И СЛОВА
Mix Singh
Mix Singh
Композитор
Vicky Dhaliwal
Vicky Dhaliwal
Автор песен
ПРОДЮСЕРЫ И ЗВУКОРЕЖИССЕРЫ
Mix Singh
Mix Singh
Продюсер

Слова

ਦਿਲਾਂ ਦਿਆ ਮੇਹਰਮਾ ਵੇ ਰੂਹ ਦਿਆ ਹਾਣੀਆਂ
ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ
ਦਿਲਾਂ ਦਿਆ ਮੇਹਰਮਾ ਵੇ ਰੂਹ ਦਿਆ ਹਾਣੀਆਂ
ਤੇਰੇ ਨਾਲ ਸਾਹਾਂ ਦੀਆਂ ਜੁੜੀਆਂ...
ਜਾਣਦਾ ਵੇ ਰੱਬ ਕਿ ਮੈਂ ਆਖਾਂ ਬੋਲ ਕਰ
ਜਿੰਨਾ ਮੇਰਾ ਕਰਦਾ ਮੈਂ ਦੂਣਾ ਕਰਦੀ
ਸੌਂਹ ਤੇਰੀ, ਵੇ ਸੌਂਹ ਤੇਰੀ
ਸੋਹਣ ਤੇਰੀ ਜੱਟੀ ਚਲਦੀ ਨੀ ਅੱਕੜਾ
ਰੱਖਲੀ ਪਿਆਰ ਨਾਲ ਜੀਵੇਂ ਮਰਜ਼ੀ
ਮਾਪਿਆਂ ਨੇ ਚਾਹਵਾਂ ਨਾਲ ਪਾਲੀ ਪਹਿਲੇ ਦਿਨ ਤੋਂ
ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ
ਮਾਪਿਆਂ ਨੇ ਚਾਹਵਾਂ ਨਾਲ ਪਾਲੀ ਪਹਿਲੇ ਦਿਨ ਤੋਂ
ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ।
ਬਾਪੂ ਨੂੰ ਸੀ ਮਾਨ ਪੂਰਾ ਪੁੱਤਾਂ ਵਰਗਾ
ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ
ਸੌਂਹ ਤੇਰੀ, ਵੇ ਸੌਂਹ ਤੇਰੀ
ਸੋਹ ਤੇਰੀ ਜੱਟੀ ਚਲਦੀ ਨੀ ਅੱਕੜਾਂ
ਰੱਖਲੀ ਪਿਆਰ ਨਾਲ ਜੀਵੇਂ ਮਰਜ਼ੀ
ਸੋਹਣ ਤੇਰੀ ਜੱਟੀ ਚਲਦੀ ਨੀ ਅੱਕੜਾ
ਰੱਖਲੀ ਪਿਆਰ ਨਾਲ...
ਓ ਮਣਕੇ ਮਣਕੇ ਮਣਕੇ
ਮਨਕੇ ਮਨਕੇ ਮਨਕੇ
ਨੀ ਵੇਣੀ ਵਿੱਚ ਵੰਗ ਗੋਰੀਏ
ਨੀ ਵੇਣੀ ਵਿੱਚ ਵੰਗ ਗੋਰੀਏ
ਨਾ ਲੈ ਕੇ ਸੱਜਣ ਦਾ ਛਣਕੇ
ਨੀ ਵੇਣੀ ਵਿੱਚ ਵੰਗ ਗੋਰੀਏ
ਨੀ ਵੇਣੀ ਵਿੱਚ ਵੰਗ ਗੋਰੀਏ
ਨਾ ਲੈ ਕੇ ਸੱਜਣ ਦਾ ਛਣਕੇ ਹੋ...
ਮੰਗ ਲਈ ਤੂੰ ਜਾਨ ਭਾਵੇਂ ਬੋਲ ਮਿੱਠੇ ਬੋਲ ਕੇ
ਕੱਲਾ ਕੱਲਾ ਸਾਹ ਚੰਨਾ ਰੱਖ ਦਾਂਗੀ ਤੋਲ ਕੇ
ਮੰਗ ਲਈ ਤੂੰ ਜਾਨ ਭਾਵੇਂ ਬੋਲ ਮਿੱਠੇ ਬੋਲ ਕੇ
ਕੱਲਾ ਕੱਲਾ ਸਾਹ ਚੰਨਾ ਰੱਖ ਦਾਂਗੀ...
ਨਖਰੋ ਨੂੰ ਬੱਸ ਇੱਕ ਤੂਹੀ ਚਾਹੀਦਾ
ਸੋਹਣਿਆ ਹਜ਼ਾਰਾਂ ਉੱਤੇ ਮੈਂ ਮਰਦੀ
ਸੌਂਹ ਤੇਰੀ, ਵੇ ਸੌਂਹ ਤੇਰੀ
ਸੋਹਣ ਤੇਰੀ ਜੱਟੀ ਚਲਦੀ ਨੀ ਅੱਕੜਾ
ਰੱਖਲੀ ਪਿਆਰ ਨਾਲ ਜੀਵੇਂ ਮਰਜ਼ੀ
ਰੱਖਦੀ ਆ ਮਾਣ ਕੋਈ ਗੱਲ ਨਾ ਵੇ ਮੋੜ ਦੀ
ਵੇਖੀ ਕਿੱਤੇ ਭੁੱਲਾਰਾ ਓਏ ਦਿਲ ਨਾ ਤੂੰ ਤੋੜ ਦੀ
ਰੱਖਦੀ ਆ ਮਾਣ ਕੋਈ ਗੱਲ ਨਾ ਵੇ ਮੋੜ ਦੀ
ਵੇਖੀ ਕਿੱਤੇ ਭੁੱਲੜਾ ਓਏ ਦਿਲ ਨਾ ਤੂੰ...
ਸੁਰਖ ਬੁੱਲਾਂ ਚੋਂ ਸਾਰਾ ਦਿਨ ਸਾਜਨਾ
ਧਾਲੀਵਾਲ ਧਾਲੀਵਾਲ ਰਹਾ ਕਰਦੀ
ਸੌਂਹ ਤੇਰੀ, ਵੇ ਸੌਂਹ ਤੇਰੀ
ਸੋਹਣ ਤੇਰੀ ਜੱਟੀ ਚਲਦੀ ਨੀ ਅੱਕੜਾ
ਰੱਖਲੀ ਪਿਆਰ ਨਾਲ ਜੀਵੇਂ ਮਰਜ਼ੀ
Written by: Mix Singh, Vicky Dhaliwal
instagramSharePathic_arrow_out

Loading...