Видео

Mera Baba Nanak I Guru Nanak Bhajans I RAVINDER GREWAL I Full Audio Songs Juke Box
Смотреть видео на песню «{artistName} — {trackName}»

В составе

Создатели

ИСПОЛНИТЕЛИ
Ravinder Grewal
Ravinder Grewal
Исполнитель
МУЗЫКА И СЛОВА
Ravinder Grewal
Ravinder Grewal
Композитор
Raviraj Kotfatuhi
Raviraj Kotfatuhi
Композитор
Ravi Raj Arora
Ravi Raj Arora
Тексты песен

Слова

ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ ਹਰ ਰੂਹ ਵਿਚ ਮੋਜਾਂ ਮਾਣਦਾ, ਹਰ ਰੂਹ ਵਿਚ ਮੋਜਾਂ ਮਾਣਦਾ,ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ ਮਾਰੀ ਸਾਡੀ ਸੋਚ ਤੇ ਰਮਜ ਪਛਾਣਦਾ, ਸਾਡੀ ਸੋਚ ਤੇ ਰਮਜ ਪਛਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ ਸਭ ਉਸਦੀਆਂ ਤੇਜ਼ ਹਵਾਵਾਂ, ਸਭ ਉਸਦੀਆ ਗਰਮ ਦੁਪਿਹਰਾਂ ਹਰ ਪਤੇ ਹਰ ਟਾਹਣ ਦਾ, ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ, ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ "ਰਾਵਿਰਾਜ" ਕਰੀ ਲਖ ਪਰਦੇ ਓਹਦੇ ਤੋ ਨਹੀਂ ਕੋਈ ਲੁਕਦੀ ਪਥਰਾਂ 'ਚੋ ਮੋਤੀ ਛਾਣਦਾ, ਪਥਰਾਂ 'ਚੋ ਮੋਤੀ ਛਾਣਦਾ,ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ,ਮੇਰਾ ਬਾਬਾ ਨਾਨਕ
Writer(s): Ravi Kumar, Ravinder Grewal Lyrics powered by www.musixmatch.com
instagramSharePathic_arrow_out