Слова
Oh-ho-ho-ho, ah-ha-ha
ਕੁੜੀਆਂ ਦੇ ਵਿੱਚ ਇਕ ਤੂੰ ਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੂੰ ਵੀ ਥੋੜਾ ਥੋੜਾ ਟੱਕ ਨੀ
ਕੁੜੀਆਂ ਦੇ ਵਿੱਚ ਇਕ ਤੂੰ ਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੂੰ ਵੀ ਥੋੜਾ ਥੋੜਾ ਟੱਕ ਨੀ
ਤੈਨੂੰ ਕਰਨਾ ਪਰਪੋਜ਼
ਹਾਏ ਦੇਕੇ ਰੈੱਡ ਰੋਜ਼
ਤੂੰ ਏ ਪਿਆਰ ਵਾਲੀ ਡੋਜ਼
Baby i don't need no more
ਨਾ ਨਾ ਆਈ ਡੋਂਟ ਨੀਡ ਨੋ ਮੋਰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ
ਸਾਡੇ ਨਾਲ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
Oh-ho-ho-ho, ah-ha-ha
Oh-ho-ho-ho-ho, ah-ha-ha
ਤੇਰੇ ਨਾਲ ਲਾਕੇ ਤੈਨੂੰ ਆਪਣੀ ਬਣਾਕੇ
ਲੇਕੇ ਤੈਨੂੰ ਜਾਣਾ ਦਿਲ ਚ ਬਿਠਾਕੇ
ਤੇਰੇ ਨਾਲ ਲਾਕੇ ਤੈਨੂੰ ਆਪਣੀ ਬਣਾਕੇ
ਲੇਕੇ ਤੈਨੂੰ ਜਾਣਾ ਦਿਲ ਚ ਬਿਠਾਕੇ
ਤੈਨੂੰ ਕਰਨਾ ਪਰਪੋਜ਼
ਹਾਏ ਦੇਕੇ ਰੈੱਡ ਰੋਜ਼
ਤੂੰ ਏ ਪਿਆਰ ਵਾਲੀ ਡੋਜ਼
Baby, i don't need no more
ਨਾ ਨਾ ਆਈ ਡੋਂਟ ਨੀਡ ਨੋ ਮੋਰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ
ਸਾਡੇ ਨਾਲ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
Oh-ho-ho-ho, ah-ha-ha
Oh-ho-ho-ho-ho, ah-ha-ha
ਫੈਨ ਬਿੱਲੀ ਅੱਖ ਦਾ ਰਾਹ ਤੇਰੀ ਟੱਕ ਦਾ
ਕੋਕਰੀ ਦਾ ਜੱਟ ਨੀ ਬਿਨ ਤੇਰੇ ਰਹਿ ਨਈਓ ਸਕਦਾ
ਫੈਨ ਬਿੱਲੀ ਅੱਖ ਦਾ ਰਾਹ ਤੇਰੀ ਟੱਕ ਦਾ
ਕੋਕਰੀ ਦਾ ਜੱਟ ਨੀ ਬਿਨ ਤੇਰੇ ਰਹਿ ਨਈਓ ਸਕਦਾ
ਤੈਨੂੰ ਕਰਨਾ ਪਰਪੋਜ਼
ਹਾਏ ਦੇਕੇ ਰੈੱਡ ਰੋਜ਼
ਤੂੰ ਏ ਪਿਆਰ ਵਾਲੀ ਡੋਜ਼
Baby, i don't need no more
ਨਾ ਨਾ ਆਈ ਡੋਂਟ ਨੀਡ ਨੋ ਮੋਰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ
ਸਾਡੇ ਨਾਲ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨਚਦੀ ਏ ਜੱਚਦੀ ਏ ਤੂੰ
Oh-ho-ho-ho, ah-ha-ha
Oh-ho-ho-ho-ho, ah-ha-ha
Oh-ho-ho-ho, ah-ha-ha
Oh-ho-ho-ho-ho, ah-ha-ha
Oh-ho-ho-ho, ah-ha-ha
Oh-ho-ho-ho-ho, ah-ha-ha
Written by: Rustam Mirza

