В составе

Создатели

ИСПОЛНИТЕЛИ
Nimrat Khaira
Nimrat Khaira
Вокал
МУЗЫКА И СЛОВА
Desiroutz
Desiroutz
Композитор
Maninder Kailey
Maninder Kailey
Автор песен

Слова

ਤੇਰੀ ਇੱਕ ਘੂਰ ਨਾਲ ਚੁੱਪ ਕਰ ਜਾਨੀ ਆਂ ਪਤਾ ਕਮਜ਼ੋਰੀ ਤੈਨੂੰ, ਤੇਰੀ ਮੈਂ ਦੀਵਾਨੀ ਆਂ (ਪਤਾ ਕਮਜ਼ੋਰੀ ਤੈਨੂੰ, ਤੇਰੀ ਮੈਂ ਦੀਵਾਨੀ ਆਂ) (ਪਤਾ ਕਮਜ਼ੋਰੀ ਤੈਨੂੰ...) ਤੇਰੀ ਇੱਕ ਘੂਰ ਨਾਲ ਚੁੱਪ ਕਰ ਜਾਨੀ ਆਂ ਪਤਾ ਕਮਜ਼ੋਰੀ ਤੈਨੂੰ, ਤੇਰੀ ਮੈਂ ਦੀਵਾਨੀ ਆਂ ਰੋਜ਼ ਬੈਠਦਾ ਬਣਾਕੇ ਵੇ ਤੂੰ ਟੋਲੀ ਬੈਠਦਾ ਬਣਾਕੇ ਵੇ ਤੂੰ ਟੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ (Desi Routz) ਤੇਰੀਆਂ ਮੈਂ ਆਕੜਾਂ ਨੂੰ ਫ਼ਿਰਾਂ ਜਰਦੀ ਜਿੰਨਾ ਕਰਦਾ ਤੂੰ ਗੁੱਸਾ, ਮੈਂ ਪਿਆਰ ਕਰਦੀ ਰੱਖਦੀਆਂ ਪੂਰਾ ਤੇਰਾ ਮਾਣ, ਸੋਹਣਿਆ ਤੈਨੂੰ ਏ ਭੁਲੇਖਾ ਤੇਰੇ ਕੋਲੋਂ ਡਰਦੀ ਤੇਰੀਆਂ ਮੈਂ ਆਕੜਾਂ ਨੂੰ ਫ਼ਿਰਾਂ ਜਰਦੀ ਜਿੰਨਾ ਕਰਦਾ ਤੂੰ ਗੁੱਸਾ, ਮੈਂ ਪਿਆਰ ਕਰਦੀ ਰੱਖਦੀਆਂ ਪੂਰਾ ਤੇਰਾ ਮਾਣ, ਸੋਹਣਿਆ ਤੈਨੂੰ ਏ ਭੁਲੇਖਾ ਤੇਰੇ ਕੋਲੋਂ ਡਰਦੀ ਤੇਰੇ ਪੱਖ ਤੋਂ, ਤੇਰੇ ਪੱਖ ਤੋਂ ਤੇਰੇ ਪੱਖ ਤੋਂ ਕਦੇ ਵੀ ਨਾ ਡੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਤੇਰੇ ਨਾਲ ਓਵੇਂ ਦੀਆਂ ਪਹਿਲੇ ਦਿਣ ਤੋਂ Time ਨਾਲ ਮੁੰਡਿਆ ਤੂੰ change ਹੋ ਗਿਆ Modern ਬਣਦਾ friend'an ਨਾਲ ਤੂੰ Narrow mind ਮੈਂ, ਤੂੰ ਅੰਗਰੇਜ ਹੋ ਗਿਆ ਤੇਰੇ ਨਾਲ ਓਵੇਂ ਦੀਆਂ ਪਹਿਲੇ ਦਿਣ ਤੋਂ Time ਨਾਲ ਮੁੰਡਿਆ ਤੂੰ change ਹੋ ਗਿਆ Modern ਬਣਦਾ friend'an ਨਾਲ ਤੂੰ Narrow mind ਮੈਂ, ਤੂੰ ਅੰਗਰੇਜ ਹੋ ਗਿਆ ਬਾਰੀ ਦਿਲ ਦੀ, ਬਾਰੀ ਦਿਲ ਦੀ ਬਾਰੀ ਦਿਲ ਦੀ ਮੈਂ ਕਿਸੇ ਲਈ ਨਾ ਖੋਲ੍ਹੀ ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਪਤਾ ਨਹੀਂ ਪੜ੍ਹਾਉਂਦੇ ਪੱਟੀ ਯਾਰ ਤੇਰੇ ਕੀ ਜਿਹੜਾ ਤੈਨੂੰ ਲਗਦਾ ਮੈਂ ਥੱਲੇ ਲਾਊਂਗੀ ਹੌਸਲਾ ਤੂੰ ਰੱਖ, ਦਿਲ ਨਹੀਓਂ ਤੋੜਦੀ ਜਿੱਥੇ ਤੂੰ ਕਹੇਂਗਾ ਓਥੇ ਖੜ੍ਹ ਜਾਊਂਗੀ ਪਤਾ ਨਹੀਂ ਪੜ੍ਹਾਉਂਦੇ ਪੱਟੀ ਯਾਰ ਤੇਰੇ ਕੀ ਜਿਹੜਾ ਤੈਨੂੰ ਲਗਦਾ ਮੈਂ ਥੱਲੇ ਲਾਊਂਗੀ ਹੌਸਲਾ ਤੂੰ ਰੱਖ, ਦਿਲ ਨਹੀਓਂ ਤੋੜਦੀ ਜਿੱਥੇ ਤੂੰ ਕਹੇਂਗਾ ਓਥੇ ਖੜ੍ਹ ਜਾਊਂਗੀ Kailey, ਫ਼ੁੱਲਾਂ ਜਿਹੀ... Kailey, ਫ਼ੁੱਲਾਂ ਜਿਹੀ... ਫ਼ੁੱਲਾਂ ਜਿਹੀ ਨਾਰ ਤੂੰ ਨਾ ਰੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ... (ਮੈਂ ਨਾ) ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ ਹਜੇ ਮੈਂ ਨਾ ਬਰੋਬਰ ਬੋਲੀ, ਤਾਹੀਓਂ ਮੇਰੇ ਸਿਰ ਚੜ੍ਹਦਾ
Writer(s): Desiroutz, Kailey Maninder Lyrics powered by www.musixmatch.com
instagramSharePathic_arrow_out