Видео

Kali Range : Jass Manak (Official Song) Intense | Punjabi Songs | GK.DIGITAL | Geet MP3
Смотреть видео на песню «{artistName} — {trackName}»

Создатели

ИСПОЛНИТЕЛИ
Jass Manak
Jass Manak
Ведущий вокал
МУЗЫКА И СЛОВА
Jass Manak
Jass Manak
Автор песен
ПРОДЮСЕРЫ И ЗВУКОРЕЖИССЕРЫ
Intense
Intense
Продюсер

Слова

ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ ਹੁਣ ਕਿੱਥੇ ਤੱਕੇ ਨਾਰ ਨੂੰ? ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ ਆਪਣੀ ਤੂੰ ਕਾਲੀ car ਨੂੰ ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ ਹੁਣ ਕਿੱਥੇ ਤੱਕੇ ਨਾਰ ਨੂੰ? ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ ਆਪਣੀ ਤੂੰ ਕਾਲੀ car ਨੂੰ ਹੋ, ਨਾਰ ਤੇਰੀ ਬੜੇ ਚਿਰ ਤੋਂ ਹਾਂ, ਨਾਰ ਤੇਰੀ ਬੜੇ ਚਿਰ ਤੋਂ ਹੋ, ਕੁੱਝ ਫਿਰਦੀ ਆ ਤੈਨੂੰ ਕਹਿਣ ਨੂੰ ਮੇਰਾ ਵੀ ਤਾਂ ਚਿੱਤ ਕਰਦੈ ਓ, ਤੇਰੀ ਕਾਲੀ Range ਵਿਚ ਬਹਿਣ ਨੂੰ ਮੇਰਾ ਵੀ ਤਾਂ ਚਿੱਤ ਕਰਦੈ ਤੇਰੀ ਕਾਲੀ Range ਵਿਚ ਬਹਿਣ ਨੂੰ ਓ, ਜੇ ਤੇਰੇ ਨਾਲ ਜੱਟੀ ਨੂੰ ਪਿਆਰ ਅੱਜ ਤੋਂ ਤੂੰ ਹੀ ਮੇਰਾ ਘਰ-ਸੰਸਾਰ ਅੱਜ ਤੋਂ Bentley 'ਚ ਰੱਖੀ ਆ Glock ਜੱਟੀ ਨੇ ਜਿਹੜੀ ਤੇਰੇ ਵੱਲੋਂ ਤੱਕੂ ਦੇਣੀ ਮਾਰ ਅੱਜ ਤੋਂ ਮੇਰਾ ਚਿਰਾ ਤੋਂ ਆਂ ਇਕੋ ਸੁਪਨਾ ਚਿਰਾ ਤੋਂ ਆਂ ਇਕੋ ਸੁਪਨਾ, ਲਾਵਾਂ ਤੇਰੇ ਨਾਲ ਲੈਣ ਨੂੰ ਹਾਂ, ਮੇਰਾ ਵੀ ਤਾਂ ਚਿੱਤ ਕਰਦੈ ਤੇਰੀ ਕਾਲੀ Range ਵਿਚ ਬਹਿਣ ਨੂੰ ਮੇਰਾ ਵੀ ਤਾਂ ਚਿੱਤ ਕਰਦੈ ਤੇਰੀ ਕਾਲੀ Range ਵਿਚ ਬਹਿਣ ਨੂੰ ਓਏ, ਓਹੋ ਦਿਨ ਕਦੋਂ ਆਉਣਾ ਮਾਣਕਾ ਜਦੋਂ ਤੇਰਾ-ਮੇਰਾ ਵਿਆਹ ਹੋਊਗਾ ਹੋ, ਮੇਰੀ ਜਾਨ ਸੂਲੀ 'ਤੇ ਆ ਮਾਣਕਾ ਓ, ਮੈਨੂੰ ਉਸੇ ਦਿਨ ਸਾਹ ਆਊਗਾ ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ ਹੋ, ਮੌਕਾ ਤੇਰੇ ਨਾਲ ਮਿਲੇ ਰਹਿਣ ਨੂੰ ਓ, ਮੇਰਾ ਵੀ ਤਾਂ ਚਿੱਤ ਕਰਦੈ ਤੇਰੀ ਕਾਲੀ Range ਵਿਚ ਬਹਿਣ ਨੂੰ ਮੇਰਾ ਵੀ ਤਾਂ ਚਿੱਤ ਕਰਦੈ ਤੇਰੀ ਕਾਲੀ Range ਵਿਚ ਬਹਿਣ ਨੂੰ
Writer(s): Jaspreet Manik, Intense Intense Lyrics powered by www.musixmatch.com
instagramSharePathic_arrow_out