Слова

ਬਿੱਲੀਆਂ-ਬਿੱਲੀਆਂ ਅੱਖਾਂ ਜਿਨ੍ਹਾਂ ਅੱਖਾਂ ਨੂੰ ਮੈਂ ਤੱਕਾਂ ਬਿੱਲੀਆਂ-ਬਿੱਲੀਆਂ ਅੱਖਾਂ ਜਿਨ੍ਹਾਂ ਅੱਖਾਂ ਨੂੰ ਮੈਂ ਤੱਕਾਂ ਤੂੰ ਸਾਤੇ ਗੌਰ ਨਹੀਂ ਕਰਦੀ ਮੈਂ ਰੋਜ਼ ਹੀ ਨਜ਼ਰਾਂ ਰੱਖਾਂ ਬੁੱਲ੍ਹ ਗੁਲਾਬੀ, ਨੈਣ ਸ਼ਰਾਬੀ ਬੁੱਲ੍ਹ ਗੁਲਾਬੀ, ਨੈਣ ਸ਼ਰਾਬੀ ਦਿਲ 'ਤੇ ਮਾਰਦੇ ਸੱਟਾਂ ਬਿੱਲੀਆਂ-ਬਿੱਲੀਆਂ ਅੱਖਾਂ (ਬਿੱਲੀਆਂ-ਬਿੱਲੀਆਂ, ਬਿੱਲੀਆਂ-ਬਿੱਲੀਆਂ) ਕੰਨਾਂ ਵਿੱਚ ਵਾਲੀਆਂ, ਠੋਡੀ ਉਤੇ ਤਿਲ ਨੀ ਭਾਵੇਂ ਲੱਖ ਕਰਾ ਲੈ ਤਰਲੇ ਇਕ ਵਾਰੀ ਸਾਨੂੰ ਮਿਲ ਨੀ ਕੰਨਾਂ ਵਿਚ ਵਾਲੀਆਂ, ਠੋਡੀ ਉਤੇ ਤਿਲ ਨੀ ਭਾਵੇਂ ਲੱਖ ਕਰਾ ਲੈ ਤਰਲੇ ਇਕ ਵਾਰੀ ਸਾਨੂੰ ਮਿਲ ਨੀ ਗੱਲ ਵੱਸ 'ਚ ਨਾ ਮੇਰੇ, ਅਸੀਂ ਆਸ਼ਿਕ ਤੇਰੇ ਆਸ਼ਿਕ ਤੇਰੇ, ਗੱਲ ਵੱਸ 'ਚ ਨਾ ਮੇਰੇ ਰੋਲ ਨਾ ਵਾਂਗੂ ਕੱਖਾਂ, ਬਿੱਲੀਆਂ-ਬਿੱਲੀਆਂ ਅੱਖਾਂ (ਬਿੱਲੀਆਂ-ਬਿੱਲੀਆਂ, ਬਿੱਲੀਆਂ-ਬਿੱਲੀਆਂ) ਸੂਟ ਪਾਵੇਂ ਲੱਖ-ਲੱਖ ਦਾ ਬਿੱਲੋ (ਪਾਵੇਂ ਲੱਖ-ਲੱਖ ਦਾ ਬਿੱਲੋ) ਸੱਭ ਖੇਲ ਤੇਰੀ ਅੱਖ ਦਾ ਬਿੱਲੋ (-ਰੀ ਅੱਖ ਦਾ ਬਿੱਲੋ) ਸੂਟ ਪਾਵੇਂ ਲੱਖ-ਲੱਖ ਦਾ ਬਿੱਲੋ ਸੱਭ ਖੇਲ ਤੇਰੀ ਅੱਖ ਦਾ ਬਿੱਲੋ ਮਾਣਕ ਤੈਨੂੰ ਤੱਕਦਾ, ਹਾਏ ਨਹੀਓਂ ਅੱਕਦਾ ਹਾਏ ਨਹੀਓਂ ਅੱਕਦਾ ਸਾਨੂੰ ਦਿਲ 'ਚ ਵਸਾ ਲੈ ਹਾਏ ਨੀ ਸੀਨੇ ਨਾਲ ਲਾ ਲੈ ਸੀਨੇ ਨਾਲ ਲਾ ਲੈ ਹਾਏ ਨੀ ਦਿਲ 'ਚ ਵਸਾ ਲੈ ਤੈਨੂੰ ਸਾਂਭ-ਸਾਂਭ ਕੇ ਰੱਖਾਂ ਬਿੱਲੀਆਂ-ਬਿੱਲੀਆਂ ਅੱਖਾਂ (ਬਿੱਲੀਆਂ-ਬਿੱਲੀਆਂ, ਬਿੱਲੀਆਂ-ਬਿੱਲੀਆਂ) (ਬਿੱਲੀਆਂ-ਬਿੱਲੀਆਂ) (ਬਿੱਲੀਆਂ-ਬਿੱਲੀਆਂ)
Lyrics powered by www.musixmatch.com
instagramSharePathic_arrow_out