Видео

Создатели

ИСПОЛНИТЕЛИ
Didar Sandhu
Didar Sandhu
Исполнитель
Surinder Kaur
Surinder Kaur
Исполнитель
МУЗЫКА И СЛОВА
Didar Sandhu
Didar Sandhu
Автор песен
ПРОДЮСЕРЫ И ЗВУКОРЕЖИССЕРЫ
K.S. Narula
K.S. Narula
Продюсер

Слова

ਹੋ-ਓ ਹੱਥੀ ਬੂਟਾ ਲਾ ਕੇ ਚੋਬਰਾ ਮਾਣੇ ਇਸਦੀ ਛਾਂ ਹੱਥੀ ਬੂਟਾ ਲਾ ਕੇ ਚੋਬਰਾਂ ਮਾਣੇ ਇਸਦੀ ਛਾਂ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ ਸੁੰਨਮ ਸੁੰਨੀ ਹਾਂ ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਵੇ ਚੜ੍ਹੀ ਜਵਾਨੀ ਲੋਹੜੇ ਦੀ ਹੁਣ ਬੇਵਸ ਹੁੰਦੀ ਜਾਂਦੀ ਐ ਵੇ ਇਕ ਦਿਨ ਮਿੱਠੀ ਹੋ ਜਾਣੀ ਜਿਹੜੀ ਹੁਣ ਦਿਸਦੀ ਚਾਂਦੀ ਐ ਤਸਵੀਰ ਤੇਰੀ ਨੂੰ ਨਿੱਤ ਕਾਲਜੇ ਉੱਠ ਸਵੇਰੇ ਲਾ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ ਸੁੰਨਮ ਸੁੰਨੀ ਹਾਂ ਅੱਧਾ ਪਿੰਡ ਗਵਾ ਦਿੱਤਾ ਤੇਰੀ ਚੜ੍ਹਦੀ ਇਸ ਜਵਾਨੀ ਨੇ ਇਕ ਦੂਣਾ ਰੂਪ ਸਜ਼ਾ ਦਿੱਤੇ ਤੇਰੇ ਗੱਲ ਦੀ ਕਾਲੀ ਗਾਨੀ ਨੇ ਤਾਰੇ ਵਾਂਗੂ ਰੂਹ ਮਹਿਕਦਾ ਜੇ ਮਣਕਾ ਬਣ ਜਾ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਵੇ ਨੈਣ ਨਿਮਾਣੇ ਮੇਰੇ ਤੇਰੇ ਉੱਥੇ ਚਿਰ ਦੇ ਨੇ ਪਤਾ ਨਹੀਂ ਹੁਣ ਕਿਹੜੇ ਵੇਲੇ ਠੰਡਾ ਹੋਣਾ ਫਿਰਦੇ ਨੇ ਦਿਨ ਦੁਨੀਆ ਦੇ ਥੋਡੇ ਰਹਿ ਗਏ ਕਰਾ ਖ਼ਰਾਬੀ ਤਾਂ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ ਸੁੰਨਮ ਸੁੰਨੀ ਹਾਂ ਜੋ ਆਖੇ ਸੋ ਮੰਨ ਲਵਾਂ ਤੇਰੇ ਹੱਥ ਵਿੱਚ ਡੋਰਾਂ ਨੇ Didar ਨਿਮਾਣੇ ਨੂੰ ਚੜ੍ਹ ਗਈਆਂ ਰੂਪ ਤੇਰੇ ਦੀਆਂ ਲੋਰਾਂ ਨੇ ਵਾਂਗ ਟਿਕਾਣਾ ਫਿਰੂ ਭਾਲਦਾ Sandhu ਜਿਸਦਾ ਨਾਂ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ ਸੁੰਨਮ ਸੁੰਨੀ ਹਾਂ
Writer(s): K.s. Narula, Didar Sandhu Lyrics powered by www.musixmatch.com
instagramSharePathic_arrow_out