Видео

Rang Di Pakki (Official Video) | Goldy Desi Crew | Mandeep Maavi | Latest Punjabi Songs 2019
Смотреть видео на песню «{artistName} — {trackName}»

В составе

Создатели

ИСПОЛНИТЕЛИ
Goldy Desi Crew
Goldy Desi Crew
Исполнитель
МУЗЫКА И СЛОВА
Mandeep Maavi
Mandeep Maavi
Автор песен

Слова

Desi Crew (Desi Crew, Desi Crew, Desi Crew) ਨੈਣ ਨਕ਼ਸ਼ ਤਾਂ ਮੇਰੇ ਰੱਬ ਨੇ ਵੇਲੇ ਬੈਠ ਬਣਾਏ ਬੁੱਲ ਪਤਲੇ ਨੱਕ ਤਿਖਾ ਮੋਟੀ ਅੱਖ ਕਿਹਰ ਜਿਹਾ ਢਾਏ ਬੁੱਲ ਪਤਲੇ ਨੱਕ ਤਿਖਾ ਮੋਟੀ ਅੱਖ ਕਿਹਰ ਜਿਹਾ ਢਾਏ ਲੱਕ ਪਤਲਾ ਮੈਨੂ ਚੜੀ ਜਵਾਨੀ ਗੰਦਲ ਤੋਂ ਕੱਚੀ ਆਂ ਕੀ ਹੋਇਆ ਚੋਬਰਾਂ ਵੇ ਜੇ ਮੈਂ ਰੰਗ ਦੀ ਪੱਕੀ ਆਂ ਤੇਰੀ ਕਿਸਮਤ ਬਦਲ ਜਾਊ ਵੇ ਮੈਂ ਬਾਹਲੀ lucky ਆਂ ਹੋ ਨਖਰਾ ਮੇਰਾ ਮੰਗਨ ਦੇਵੇ ਨਾ ਆਸ਼ਿਕਾਂ ਤਾਂਹੀ ਪਾਣੀ ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ ਕੱਲੀ ਕੱਲੀ ਧੀ ਮਾਪੇਯਾ ਦੀ ਲਾਡਾਂ ਨਾਲ ਰਖੀ ਆਂ ਕੀ ਹੋਇਆ ਚੋਬਰਾਂ ਵੇ ਜੇ ਮੈਂ ਰੰਗ ਦੀ ਪੱਕੀ ਆਂ ਤੇਰੀ ਕਿਸਮਤ ਬਦਲ ਜਾਊ ਵੇ ਮੈਂ ਬਾਹਲੀ lucky ਆਂ ਵੇ ਚੜੀ ਜਵਾਨੀ ਸੁੰਨੀ ਗਰਦਨ ਹਿੱਕ ਨੂ ਜੰਜੀਰੀ ਲੈਦੇ ਕੱਚਿਆਂ ਤੇ ਵੀ ਤਰਜੁੰਗੀ ਵੇ ਏਕ ਵਾਰੀ ਆਪਣੀ ਕਿਹਦੇ ਕੱਚਿਆਂ ਤੇ ਵੀ ਤਰਜੁੰਗੀ ਵੇ ਏਕ ਵਾਰੀ ਆਪਣੀ ਕਿਹਦੇ ਜਿਥੇ ਖੜਗੀ ਤੇ ਬਸ ਅੜਗੀ ਮਾਝੇ ਦੀ ਜੱਟੀ ਆ ਕੀ ਹੋਇਆ ਚੋਬਰਾਂ ਵੇ ਜੇ ਮੈਂ ਰੰਗ ਦੀ ਪੱਕੀ ਆਂ ਤੇਰੀ ਕਿਸਮਤ ਬਦਲ ਜਾਊ ਵੇ ਮੈਂ ਬਾਹਲੀ lucky ਆਂ (ਜੇ ਮੈਂ ਰੰਗ ਦੀ ਪੱਕੀ ਆਂ ਜੇ ਮੈਂ ਰੰਗ ਦੀ ਪੱਕੀ ਆਂ) ਮੁੰਡੇ ਚੱਕਣ time ਕਾਰਾਂ ਤੇ ਮੈਂ Chandigarh ਪੜ੍ਹ ਦੀ ਕਿਯੋ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ ਕਿਯੋ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ ਮਨਦੀਪ ਮਾਵੀਆ ਮੁੜ ਕੇ ਦੇਖ ਲੈ (ਮੁੜ ਕੇ ਦੇਖ ਲੈ) ਤੇਰੇ ਲਈ ਜਚੀ ਆਂ ਕੀ ਹੋਇਆ ਚੋਬਰਾਂ ਵੇ ਜੇ ਮੈਂ ਰੰਗ ਦੀ ਪੱਕੀ ਆਂ ਤੇਰੀ ਕਿਸਮਤ ਬਦਲ ਜਾਊ ਵੇ ਮੈਂ ਬਾਹਲੀ lucky ਆਂ
Writer(s): Desi Crew, Mandeep Maavi Lyrics powered by www.musixmatch.com
instagramSharePathic_arrow_out