Видео

Tera Mera Viah : Jass Manak | KV Dhillon Marriage | Davy | Wedding Video
Смотреть видео на песню «{artistName} — {trackName}»

Создатели

ИСПОЛНИТЕЛИ
Jass Manak
Jass Manak
Исполнитель
МУЗЫКА И СЛОВА
Jass Manak
Jass Manak
Автор песен
Mix Singh
Mix Singh
Композитор

Слова

MixSingh in the house (House, house, house, house) ਵੇ ਮੈਂ ਤਾਂ ਤੇਰੇ ਉੱਤੇ senti ਹੋਈ ਬਾਹਲ਼ੀ ਫ਼ਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ (ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ) (ਕਿਸੇ ਨੂੰ ਨਾ ਦਿੱਤਾ ਸੀਗਾ...) ਵੇ ਮੈਂ ਤਾਂ ਤੇਰੇ ਉੱਤੇ senti ਹੋਈ ਬਾਹਲ਼ੀ ਫ਼ਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ ਵੇ ਮੈਂ ਹਵਾ ਵਿੱਚ ਪਰੀਆਂ ਦੇ ਵਾਂਗ ਉੱਡਦੀ ਮੈਨੂੰ ਜਿਸ ਦਿਨ ਕਰਤੀ ਤੂੰ "ਹਾਂ," ਚੰਨ ਵੇ ਕੈਲਗਿਰੀ ਆਜੂੰ ਛੱਡ ਕੇ, ਕੈਲਗਿਰੀ ਆਜੂੰ ਛੱਡ ਕੇ ਹੋ, ਗੱਡੀ airport ਵੱਲ ਨੂੰ ਤਾਂ ਪਾ, ਸੋਹਣਿਆ (Airport ਵੱਲ ਨੂੰ ਤਾਂ ਪਾ, ਸੋਹਣਿਆ) ਓ, ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ ਹਾਂ, ਕਦੋਂ ਤੇਰੀ ਆਊਗੀ ਬਰਾਤ, ਜੱਟਾ ਵੇ ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ (ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ) (ਦਿਲ ਵਿੱਚ ਰਹਿਣੀ ਇਹੀ...) ਹਾਂ, ਕਦੋਂ ਤੇਰੀ ਆਊਗੀ ਬਰਾਤ, ਜੱਟਾ ਵੇ ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ ਸਹੇਲੀਆਂ ਨੂੰ ਗੋਡੇ-ਗੋਡੇ ਚਾਹ ਚੜ੍ਹਿਆ ਕਹਿਣ, "ਨੱਚਣਾ ਅਸੀਂ ਤਾਂ ਸਾਰੀ ਰਾਤ," ਜੱਟਾ ਵੇ ਕਰੀ ਨਾ ਕੰਜੂਸੀ ਮੁੰਡਿਆ, ਕਰੀ ਨਾ ਕੰਜੂਸੀ ਮੁੰਡਿਆ ਮੈਨੂੰ ਭਾਰੀ ਜਿਹੀ ring ਦਈਂ ਤੂੰ ਪਾ, ਸੋਹਣਿਆ (ਮੈਨੂੰ ਭਾਰੀ ਜਿਹੀ ring ਦਈਂ ਤੂੰ ਪਾ, ਸੋਹਣਿਆ) ਓ, ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ (ਹਾਂ) ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ "ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ ("-ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ) ("-ਮਾਣਕਾਂ ਦਾ," ਬਾਂਹ 'ਤੇ ਲਿਖਾ...") ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ "ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ ਮੈਨੂੰ wait ਬਸ ਤੇਰੇ ਇੱਕ phone call ਦੀ ਮੈਂ ਤਾਂ India ਦੀ ticket ਕਰਾਈ ਫ਼ਿਰਦੀ Dad ਖੁੱਲ੍ਹਾ ਪੈਸਾ ਲਾਉਣਗੇ, dad ਖੁੱਲ੍ਹਾ ਪੈਸਾ ਲਾਉਣਗੇ ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ (ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ) ਓ, ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ ਸਾਰਾ ਪਿੰਡ ਦੇਖੂ ਖੜ੍ਹ ਕੇ ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
Writer(s): Jaspreet Singh Manik Lyrics powered by www.musixmatch.com
instagramSharePathic_arrow_out