Видео
Создатели
ИСПОЛНИТЕЛИ
Singga
Исполнитель
МУЗЫКА И СЛОВА
Singga
Автор песен
The Kidd
Композитор
Слова
Ae yo! The Kidd
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ
ਹੋ ਜਿਹੜਾ ਮਾੜਾ ਸੋਚੇ ਮੇਰੇ ਬਾਰੇ
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ
ਹੋ ਜਿਹੜਾ ਮਾੜਾ ਸੋਚੇ ਮੇਰੇ ਬਾਰੇ
ਹੋ ਅਪਣੇ ਹੀ ਦੰਮ ਉੱਤੇ ਆਪ ਖੜੇ ਆਂ
ਲਿਆ ਨੀ ਸ਼ਹਾਰਾ ਕਦੇ ਖੂੰਡੀ ਸੋਟੀ ਦਾ
Noodle'ਆਂ ਨੂੰ ਹੱਥਾਂ ਨਾਲ ਖਾਨ ਵਾਲਿਓ
ਥੋਡਾ ਕਿ ਮੈਂ ਕਰਾਂ ਅਕਲ ਮੋਟੀ ਦਾ
ਜਮਨਾ ਨੀ ਦਹੀਂ ਸਿੱਧਾ ਦੁੱਧ ਫੱਟੁ ਗਾ
ਦੁੱਧ ਨੂੰ ਨਿੰਬੂ ਦਾ ਜਦੋਂ ਜਾਗ ਲਗਿਆ
ਓਹ ਵੀ ਅੱਜ "Singge" ਆ ਮਾੜਾ ਬੋਲਦੇ
ਹੈ ਜਿਨਾ ਦੇ ਦੰਦਾਂ ਚ ਰਹਿੰਦਾ ਸਾਗ ਲਗਿਆ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
(ਜਿਹੜਾ ਮਾੜਾ ਬੋਲੇ ਮੇਰੇ ਬਾਰੇ)
(ਜਿਹੜਾ ਮਾੜਾ ਸੋਚੇ ਮੇਰੇ ਬਾਰੇ)
(ਜਿਹੜਾ ਮਾੜਾ ਬੋਲੇ ਮੇਰੇ ਬਾਰੇ)
(ਜਿਹੜਾ ਮਾੜਾ ਸੋਚੇ ਮੇਰੇ ਬਾਰੇ)
ਥੋੜੇ ਨਾਲ ਦੇ ਬੰਦੇ ਕਾ ਮੈਨੂੰ ਸਭ ਦੱਸ ਦੇ
ਰੀੜ੍ਹ ਦੀ ਹੱਡੀ ਤੋਂ ਥਲੇ ਕੱਢੀ ਹੋਈ ਐ
ਦਿਨਾਂ ਚ ਚੜਾਈ ਕੀਤੀ ਸਾਲਾਂ ਵਰਗੀ
ਸਾਫ-ਸਾਫ ਦੱਸੋ ਥੋੜੀ ... ਹੋਈ ਐ
ਬੜੇ ਠੰਡੇ ਤਤੇ ਉੱਚੇ ਨੀਵੇਂ ਦਿਨ ਦੇਖੇ ਨੇ
ਆਏ ਆਂ Dubai ਚੋਂ ਚਪੇੜਾਂ ਮਾਰ ਕੇ
ਏ ਤਾਂ ਆਪਣਾ ਇਲਾਕਾ ਨਾਲੇ ਫੌਜ ਦੁੱਗਣੀ
ਸਮਝੀ ਨਾ ਚਲੇ ਜਾਵਾਂ ਗੇ ਹਾਰ ਕੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
(And the gunshots glow somebody got the Glock)
Respect ਕਰੀ ਦੀ Respect ਕਰਾਈ ਦੀ
ਬਿਨਾ ਗੱਲੋਂ ਕਿਸੇ ਨੂੰ ਵੀ ਤੀਲੀ ਨਾਇਓ ਲਈ ਦੀ
ਹੋ ਸਾਡੀ ਕਾਮਯਾਬੀ ਤੋਂ ਸਾੜਨ ਵਾਲਿਓਂ
ਹੱਕ ਦੀ ਕਮਾਈ ਦੀ... ਹੋ ਥੋੜੇ ਪਿਓ ਦੀ ਨੀ ਖਾਈ ਦੀ...
(ਹੋ ਥੋੜੇ ਪਿਓ ਦੀ ਨੀ ਖਾਈ ਦੀ...)
ਹੋ ਕਿਸੇ ਨੂੰ ਤਰਾਜੂ ਵਿਚ ਟੋਲੀ ਦਾ ਨੀ ਹੁੰਦਾ
ਪਿਓ ਹੋਵੇ ਚੁੱਪ ਕਾਕਾ ਬੋਲੀ ਦਾ ਨੀ ਹੁੰਦਾ
ਹੋ ਵੱਡੇ ਜੌ ਪਹਾੜ ਐਥੇ ਹੜ ਜਾਂਦੇ ਨੇ
ਹੋ ਐਥੇ ਸ਼ੇਰ ਵੀ ਸ਼ਿਕਾਰੀ ਹੱਥੋਂ ਮਰ ਜਾਂਦੇ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਖੜ੍ਹ ਥੋਡਾ ਟੈਮ, ਖੜ੍ਹ ਥੋਡਾ ਟੈਮ...
ਦੁਨੀਆ ਦੇ ਮੂੰਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
(ਜਿਹੜਾ ਮਾੜਾ ਬੋਲੇ ਮੇਰੇ ਬਾਰੇ)
(ਜਿਹੜਾ ਮਾੜਾ ਸੋਚੇ ਮੇਰੇ ਬਾਰੇ)
(ਜਿਹੜਾ ਮਾੜਾ ਬੋਲੇ ਮੇਰੇ ਬਾਰੇ)
(ਜਿਹੜਾ ਮਾੜਾ ਸੋਚੇ ਮੇਰੇ ਬਾਰੇ)
ਹੋ ਜਿਨੂੰ ਬਵਾਸੀਰ ਹੁੰਦੀ ਸਾਡੀ ਗੱਲਬਾਤ ਤੋਂ
ਓਹੋ ਮਾਰਦੇ ਨੇ ਛਾਲਾਂ ਕਿਤੇ ਨੇਹਰ ਦੇਖ ਕੇ
ਓਹਦੋਂ ਤੋਂ ਹੀ ਦਿਨ ਦੇ ਕੱਟ ਗਏ ਹੋਣੇ
ਓਹ ਸਾਡਾ ਦਿਨੋ-ਦਿਨ ਦਿਨੋ-ਦਿਨ ਕਹਿਰ ਦੇਖ ਕੇ
ਹੋ ਰੋਟੀ ਖਾਂਦੇ ਹੋਣੇ ਰੋਟੀ ਲੰਗਦੀ ਨੀ ਹੋਣੀ
ਗੱਲ ਪੁੱਠੀ ਸਿਦੀ ਹਾਰ ਬਾਰ ਕਰੋਂਗੇ
ਤੁਸੀ ਨਫ਼ਰਤ ਕਰਦੇ ਓ ਮੈਂ ਨੂੰ ਕਰਦਾ
ਇਸ ਨਫ਼ਰਤ ਪਿੱਛੋਂ ਮੈਨੂੰ ਪਿਆਰ ਕਰੋਂਗੇ
(ਇਸ ਨਫ਼ਰਤ ਪਿੱਛੋਂ ਮੈਨੂੰ ਪਿਆਰ ਕਰੋਂਗੇ)
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ ਮੱਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ ਮੱਰ ਜੇ
ਹੋ ਏ ਤਾਂ ਮੇਰੀ ਆ ਸ਼ਰੀਫੀ ignore ਕਰਾਂ ਮੈਂ
ਤੇਰੇ ਬਾਪ ਤੋ ਨਾ ਡਰਾ ਨਾ ਹੀ ਥੋਤੋਂ ਡਰਾ ਮੈਂ
ਓਹ ਮੁੱਛ ਖੜੀ ਹੋਣੀ ਗੁੱਡੀ ਚੜੀ ਹੋਣੀ ਪੂਰੀ
ਚਾਹੇ "India" ਚ ਮਰਾਂ ਚਾਹੇ ਬਾਹਰ ਮਰਾਂ ਮੈਂ
(And the gunshots glow somebody got the Glock)
Writer(s): Singga, The Kidd
Lyrics powered by www.musixmatch.com